ਰਾਜਨੀਤੀ ਵਿਗਿਆਨ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਲਾਈਨ 2:
 
ਰਾਜਨੀਤਿਕ ਵਿਗਿਆਨ ਵਿੱਚ [[ਤੁਲਨਾਤਮਕ ਰਾਜਨੀਤੀ]], [[ਰਾਜਨੀਤਿਕ ਅਰਥ-ਵਿਵਸਥਾ]], [[ਅੰਤਰਰਾਸ਼ਟਰੀ ਸਬੰਧ|ਅੰਤਰਰਾਸ਼ਟਰੀ ਸਬੰਧਾਂ]], [[ਰਾਜਨੀਤਕ ਸਿਧਾਂਤ|ਸਿਆਸੀ ਸਿਧਾਂਤ]] , [[ਜਨਤਕ ਪ੍ਰਬੰਧਨ]], ਜਨਤਕ ਨੀਤੀ ਅਤੇ [[ਰਾਜਨੀਤਕ ਪ੍ਰਣਾਲੀ]] ਸਮੇਤ ਬਹੁਤ ਸਾਰੇ ਉਪ ਖੇਤਰ ਹਨ। ਇਸ ਤੋਂ ਇਲਾਵਾ, ਰਾਜਨੀਤੀ ਵਿਗਿਆਨ ,[[ਅਰਥਸ਼ਾਸਤਰ|ਅਰਥ ਸ਼ਾਸਤਰ]], [[ਕਾਨੂੰਨ]], [[ਸਮਾਜ ਸ਼ਾਸਤਰ]], [[ਇਤਿਹਾਸ]], [[ਦਰਸ਼ਨ|ਫ਼ਲਸਫ਼ੇ]], [[ਭੂਗੋਲ]], [[ਮਨੋਵਿਗਿਆਨ]] ਅਤੇ [[ਮਨੁੱਖੀ ਵਿਗਿਆਨ|ਮਾਨਵ ਸ਼ਾਸਤਰ]] ਦੇ ਖੇਤਰਾਂ ਨਾਲ ਜੁੜੇ ਹੋਏ ਹਨ ਅਤੇ ਇਹਨਾਂ ਉੱਤੇ ਆਧਾਰਿਤ ਹੈ।
 
[[ਤੁਲਨਾਤਮਕ ਰਾਜਨੀਤੀ]] ਵੱਖੋ-ਵੱਖਰੇ ਸੰਵਿਧਾਨਿਕ, ਸਿਆਸੀ ਕਾਰਜ-ਕਰਤਾ, ਵਿਧਾਨ ਸਭਾ ਅਤੇ ਸੰਬੰਧਿਤ ਖੇਤਰਾਂ ਦੀ ਤੁਲਨਾ ਕਰਨ ਦਾ ਵਿਗਿਆਨ ਹੈ, ਜੋ ਸਾਰੇ ਹੀ ਅੰਦਰੂਨੀ ਦ੍ਰਿਸ਼ਟੀਕੋਣ ਤੋਂ ਤੁਲਨਾ ਕਰਦੇ ਹਨ। [[ਅੰਤਰਰਾਸ਼ਟਰੀ ਸਬੰਧ]], ਰਾਸ਼ਟਰ-ਰਾਜਾਂ ਦੇ ਨਾਲ-ਨਾਲ ਅੰਤਰ-ਸਰਕਾਰੀ ਅਤੇ ਕੌਮਾਂਤਰੀ ਸੰਸਥਾਵਾਂ ਵਿਚਕਾਰ ਆਪਸੀ ਮੇਲ-ਜੋਲ ਨਾਲ ਨਜਿੱਠਦੇ ਹਨ। ਸਿਆਸੀ ਸਿਧਾਂਤ ਵੱਖ-ਵੱਖ ਸਮਕਾਲੀ ਵਿਚਾਰਕਾਂ ਅਤੇ ਦਾਰਸ਼ਨਿਕਾਂ ਦੇ ਯੋਗਦਾਨ ਨਾਲ ਵਧੇਰੇ ਸਬੰਧਤ ਹੈ।
 
== ਸੰਖੇਪ ਜਾਣਕਾਰੀ ==