ਸਕਿੰਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
{{ਬੇ-ਹਵਾਲਾ|}}
[[File:Flashingsecond.gif|thumb|right|100px|ਇੱਕ ਸਕਿੰਟ ਨੂੰ ਦਰਸਾਉਂਦਾ ਹੋਇਆ ਝਪਕਦਾ ਚੱਕਰ.]]
{{Infobox Unit
| bgcolour =
| name = second
| image = File:Clock-pendulum.gif
| caption = A pendulum-governed [[escapement]] of a clock, ticking every second
| standard = [[SI base unit]]
| quantity = [[Time]]
| symbol = s
| dimension = T
}}
'''ਸਕਿੰਟ''' ਜਾਂ '''ਸੈਕੰਡ''' ਆਮ [[ਭਾਸ਼ਾ]] ਵਿੱਚ ਸਮੇਂ ਦੀ ਸਭ ਤੋ ਛੋਟੀ ਇਕਾਈ ਮੰਨੀ ਜਾਦੀ ਹੈ ਪਰ ਵਿਗਿਆਨਕ ਇਹ ਮੰਨਦੇ ਹਨ ਕਿ ਸਕਿੰਟ ਨੂੰ ਅਗੇ ਕਈ ਹਿਸਿਆਂ ਵਿੱਚ ਵੰਡਿਆ ਜਾ ਸਕਦਾ ਹੈ। ਅੰਤਰਰਾਸ਼ਟਰੀ ਮਿਆਰ ਵਿੱਚ ਸਮੇਂ ਦੀਆਂ ਹੋਰ ਇਕਾਈਆਂ ਸਕਿੰਟਾਂ ਵਿੱਚ ਲਈਆਂ ਜਾਂਦੀਆਂ ਹਨ। ਇਹ ਇਕਾਈਆਂ ਦਸਾਂ ਦੇ ਗੁਣਾ ਵਿੱਚ ਹਨ। ਇਕ ਮਿਲੀਸਕਿੰਟ ਇਕ ਸੈਕਿੰਡ ਦਾ ਹਜ਼ਾਰਵਾਂ ਅਤੇ 'ਇਕ ਨੈਨੋ ਸੈਕਿੰਡ' ਇਕ ਸਕਿੰਟ ਦਾ ਇਕ ਅਰਬਵਾਂ ਹੈ। ਸਮੇਂ ਦੀਆਂ ਜ਼ਿਆਦਾਤਰ ਗੈਰ-ਅੰਤਰਰਾਸ਼ਟਰੀ ਸਟੈਂਡਰਡ ਇਕਾਈਆਂ ਜਿਵੇਂ ਕਿ ਘੰਟੇ ਅਤੇ ਮਿੰਟ ਵੀ ਸਕਿੰਟਾਂ 'ਤੇ ਅਧਾਰਤ ਹੁੰਦੀਆਂ ਹਨ।
 
==ਅੰਤਰਾਸ਼ਟਰੀ ਸਕਿੰਟ==
'''ਸਕਿੰਟ''' ਜਾਂ '''ਸੈਕੰਡ''' ਆਮ [[ਭਾਸ਼ਾ]] ਵਿੱਚ ਸਮੇਂ ਦੀ ਸਭ ਤੋ ਛੋਟੀ ਇਕਾਈ ਮੰਨੀ ਜਾਦੀ ਹੈ ਪਰ ਵਿਗਿਆਨਕ ਇਹ ਮੰਨਦੇ ਹਨ ਕਿ ਸਕਿੰਟ ਨੂੰ ਅਗੇ ਕਈ ਹਿਸਿਆਂ ਵਿੱਚ ਵੰਡਿਆ ਜਾ ਸਕਦਾ ਹੈ
ਅੰਤਰਾਸ਼ਟਰੀ ਪ੍ਰਣਾਲੀ ਇਕਾਈ ਅੰਦਰ ਸਕਿੰਟ ਦੀ ਮੌਜੂਦਾ ਪਰਿਭਾਸ਼ਾ ਹੈ:
{{ਅਧਾਰ}}
9,192,631,770 ਰੇਡੀਏਸ਼ਨ ਅੰਤਰਾਲ, ਜੋ [[ਸੀਜ਼ੀਅਮ]] -133 [[ਪਰਮਾਣੂ]] ਦੇ ਅਧਾਰ ਸਥਾਨਾਂ ਵਿਚ ਦੋ ਹਾਈਪਰਫਾਈਨ ਅੰਤਰਾਲਾਂ ਵਿਚ ਹੁੰਦਾ ਹੈ; ਦੇ ਬਰਾਬਰ ਦਾ ਸਮਾਂ।"<ref name="USNO">{{cite web | title = Leap Seconds | publisher = Time Service Department, [[United States Naval Observatory]] | url = http://tycho.usno.navy.mil/leapsec.html | accessdate = 2006-12-31 | archive-url = https://web.archive.org/web/20150312003149/http://tycho.usno.navy.mil/leapsec.html | archive-date = 12 मार्च 2015 | url-status = live }}</ref> ਇਹ ਪਰਿਭਾਸ਼ਾ ਸੀਜ਼ੀਅਮ ਪਰਮਾਣੁ ਦੀ ਵਿਰਾਮ ਸਥਿਤੀ ਵਿਚ ਸ਼ੂਨਯ ਕੈਲਿਬਨ 'ਤੇ ਬਣਾਈ ਗਈ ਹੈ। ਵਿਰਾਮ ਜਾਂ ਅਧਾਰ ਅਵਸਥਾ ਜ਼ੀਰੋ [[ਚੁੰਬਕੀ ਖੇਤਰ]] ਵਿਚ ਪਰਿਭਾਸ਼ਿਤ ਹੁੰਦਾ ਹੈ।<ref name="USNO"/>
ਸਕਿੰਟ ਦਾ ਅੰਤਰਰਾਸ਼ਟਰੀ ਮਾਨਕ ਚਿੰਨ੍ਹ ਹੈ '''s'''
 
== ਸਮੇਂ ਦੀ ਇਕਾਈਆਂ ਵਿਚ ਤੁਲਨਾ ==
1 ਅੰਤਰਰਾਸ਼ਟਰੀ ਸਕਿੰਟ ਬਰਾਬਰ ਹੈ:
 
* 1/60 [[ਮਿੰਟ]]
* 1/3,600 [[ਘੰਟਾ]]
* 1/86,400 [[ਦਿਨ]]
* 1/31,557,600
 
==ਹਵਾਲੇ==
[[ਸ਼੍ਰੇਣੀ:ਸਮਾਂ]]