ਮਜ਼ਦੂਰ ਜਮਾਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
Replacing Pyramid_of_Capitalist_System.png with File:Pyramid_of_Capitalist_System.jpg (by CommonsDelinker because: Duplicate: Exact or scaled-down duplicate: [[:c::File:Pyramid of Capitalist System.jpg|
ਲਾਈਨ 1:
[[File:Pyramid of Capitalist System.pngjpg|thumb|ਪੂੰਜੀਵਾਦੀ ਪ੍ਰਣਾਲੀ ਦਾ ਪਿਰਾਮਿਡ]]
'''ਮਜ਼ਦੂਰ ਜਮਾਤ  '''ਜਾਂ '''ਮਿਹਨਤਕਸ਼ ਲੋਕ '''('''Working class ਜਾਂ ''' '''labouring class''')  ਉਹ [[ਲੋਕ]] ਹਨ ਜੋ [[ਤਨਖ਼ਾਹ]] ਲਈ [[ਕੰਮ]] ਕਰਦੇ ਹਨ,, ਖ਼ਾਸ ਕਰ ਹੱਥਾਂ ਨਾਲ [[ਕਿਰਤ]] ਵਾਲੇ ਕਿੱਤਿਆਂ ਅਤੇ ਉਦਯੋਗਕ ਕੰਮਾਂ ਵਿੱਚ ਲੱਗੇ ਹੋਏ ਕਿਰਤੀ ਲੋਕ। <ref>[http://www.oxforddictionaries.com/definition/english/working-class working class]. Oxford Dictionaries. Retrieved 8 May 2014.</ref> ਮਜ਼ਦੂਰ ਜਮਾਤ ਕਿੱਤਿਆਂ ਵਿੱਚ ਨੀਲੇ-ਕਾਲਰੀ ਨੌਕਰੀਆਂ, ਕੁਝ ਚਿੱਟ-ਕਾਲਰੀ ਨੌਕਰੀਆਂ, ਅਤੇ ਸਭ ਤੋਂ ਵੱਧ ਗੁਲਾਬੀ-ਕਾਲਰ ਨੌਕਰੀਆਂ ਸ਼ਾਮਲ ਹਨ। ਤਨਖ਼ਾਹਦਾਰ ਮਜ਼ਦੂਰਾਂ ਕੋਲ ਆਪਣੇ [[ਉਤਪਾਦਨ ਦੇ ਸਾਧਨ]] ਨਹੀਂ ਹੁੰਦੇ, ਇਸ ਲਈ ਉਹ ਆਪਣੀ [[ਮਿਹਨਤ]] ਨੂੰ ਵੇਚ ਕੇ ਜੀਉਂਦੇ ਹਨ।
== ਮਾਰਕਸਵਾਦ ਅਤੇ ਮਜ਼ਦੂਰ ਜਮਾਤ ==