ਭਦੌੜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਵਧਾਇਆ
ਲਾਈਨ 68:
 
 
[[ਤਸਵੀਰ:Genecoligical tree of Bhadaur.jpg|left|thumb|287x287px]]
ਕਿਲ੍ਹਾ ਭਦੌੜ ਫੂਲਕੀਆਂ ਪਰਵਾਰ ਦੇ ਪੁਰਖੇ ਰਾਮਾ ਦੁਆਰਾ ਉਸਾਰਿਆ ਗਿਆ ਸੀ।ਇਹ ਪਰਵਾਰ ਦੀ ਵਿਰਾਸਤ ਤੇ ਰਿਹਾਇਸ਼ ਸੀ। ਬਾਬਾ ਆਲਾ ਸਿੰਘ ਨੇ ਆਪਣੇ ਭਰਾ ਦੂਨਾਂ ਨੂੰ ਸੌਂਪ ਕੇ ਆਪਣੀ ਵੱਖਰੀ ਪਟਿਆਲ਼ਾ ਰਿਆਸਤ ਕਾਇਮ ਕਰ ਲਈ। 1858 ਤੱਕ ਭਦੌੜ ਦੀ ਜਗੀਰ ਪਟਿਆਲ਼ਾ ਰਿਆਸਤ ਤੋਂ ਸੁਤੰਤਰ ਰਹੀ । 1858 ਵਿੱਚ ਅੰਗਰੇਜ਼ਾਂ ਨੇ ਭਦੌੜ ਦੀ ਜਗੀਰ ਨੂੰ ਪਟਿਆਲ਼ਾ ਰਾਜੇ ਨੂੰ 1857 ਦੇ ਇਨਕਲਾਬ ਸਮੇਂ ਮੱਦਦ ਕਰਨ ਦੇ ਇਵਜ਼ ਵਿੱਚ ਨਜ਼ਰਾਨੇ ਵੱਜੋਂ ਸੌਂਪ ਦਿੱਤਾ।{{ਅਧਾਰ}}
{{ਬਰਨਾਲਾ ਜ਼ਿਲ੍ਹਾ}}