ਭਦੌੜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਵਧਾਇਆ
ਛੋNo edit summary
ਲਾਈਨ 69:
 
[[ਤਸਵੀਰ:Genecoligical tree of Bhadaur.jpg|left|thumb|287x287px]]
ਕਿਲ੍ਹਾ ਭਦੌੜ ਫੂਲਕੀਆਂ ਪਰਵਾਰ ਦੇ ਪੁਰਖੇ ਰਾਮਾ ਦੁਆਰਾ ਉਸਾਰਿਆ ਗਿਆ ਸੀ।ਇਹ ਪਰਵਾਰ ਦੀ ਵਿਰਾਸਤ ਤੇ ਰਿਹਾਇਸ਼ ਸੀ। ਬਾਬਾ ਆਲਾ ਸਿੰਘ <ref>{{Cite book|url=https://cdnbbsr.s3waas.gov.in/s3d79c6256b9bdac53a55801a066b70da3/uploads/2020/10/2020102626.pdf|title=Reprint of Gazeteer of Phulkian States ( Patiala, Jind and Nabha)|publisher=Haryana Goveronment|year=1998|series=Volume VII a|pages=ii|orig-year=1904}}</ref>ਨੇ ਆਪਣੇ ਭਰਾ ਦੂਨਾਂ ਨੂੰ ਸੌਂਪ ਕੇ ਆਪਣੀ ਵੱਖਰੀ ਪਟਿਆਲ਼ਾ ਰਿਆਸਤ ਕਾਇਮ ਕਰ ਲਈ। 1858 ਤੱਕ ਭਦੌੜ ਦੀ ਜਗੀਰ ਪਟਿਆਲ਼ਾ ਰਿਆਸਤ ਤੋਂ ਸੁਤੰਤਰ ਰਹੀ । 1858 ਵਿੱਚ ਅੰਗਰੇਜ਼ਾਂ ਨੇ ਭਦੌੜ ਦੀ ਜਗੀਰ ਨੂੰ ਪਟਿਆਲ਼ਾ ਰਾਜੇ ਨੂੰ 1857 ਦੇ ਇਨਕਲਾਬ ਸਮੇਂ ਮੱਦਦ ਕਰਨ ਦੇ ਇਵਜ਼ ਵਿੱਚ ਨਜ਼ਰਾਨੇ ਵੱਜੋਂ ਸੌਂਪ ਦਿੱਤਾ।{{ਅਧਾਰ}}
{{ਬਰਨਾਲਾ ਜ਼ਿਲ੍ਹਾ}}
==ਹਵਾਲੇ==