ਮਹਾਂਕਾਵਿ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ ਵਿਸਤਾਰ
ਟੈਗ: Reverted ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 131:
ਪਿਰਥਵੀ ਰਾਜ ਰਾਸੋ,ਰਾਮਚੰਦਿਰਕਾ,ਪਦਮਾਵਤ,ਰਾਮ ਚਰਿਤ ਮਾਨਸ,ਕਾਮਾਇਨੀ,ਸਾਕੇਤ,ਲੋਕਾਯਤ,ਨੂਰਜਹਾਂ ਆਦਿ।
 
== ਪੰਜਾਬੀ ਦੇ ਮਹਾਂਕਾਵਿ ਪਰੰਪਰਾ ==
ਪੰਜਾਬੀ ਕਾਵਿ - ਸਾਹਿਤ ਵਿੱਚ ਮਹਾਂਕਾਵਿ ਤਾਂ ਆਧੁਨਿਕ ਯੁੱਗ ਦੀ ਦੇਣ ਹੈ। ਮਹਾਂਕਾਵਿ ਦੇ ਅੰਸ਼ ਪੰਜਾਬੀ ਦੇ ਕਥਾ - ਪ੍ਰਧਾਨ ਚੰਦ-ਬੰਧ ਕਿੱਸਾ - ਕਾਵਿ ਵਿਚ ਅਵਸ਼ ਮਿਲਦੇ ਕਹੇ ਜਾ ਸਕਦੇ ਹਨ ਪਰੰਤੂ ਉਨ੍ਹਾਂ ਕਿੱਸਿਆਂ ਨੂੰ ਮਹਾਂਕਾਵਿ ਦੀ ਗੌਰਵਮਈ ਸ਼੍ਰੇਣੀ ਦੇ ਅੰਤਰਗਤ ਨਹੀਂ ਰੱਖਿਆ ਜਾ ਸਕਦਾ ਕਿਉਂਕਿ ਕਿੱਸਿਆਂ ਵਿਚ ਜੀਵਨ, ਰਾਸ਼ਟਰ ਤੇ ਨਾਇਕ ਦਾ ਉਦਾਤ ਰੂਪ ਪ੍ਰਤਿਸ਼ਠਿਤ ਹੋਇਆ ਨਹੀਂ ਮਿਲਦਾ। ਨਾਲੇ ਰੂਪ - ਸੰਰਚਨਾ ਵਿਚ ਇਕ ਵੀ ਕਿਸੇ ਮਹਾਂਕਾਵਿ ਦੀ ਪ੍ਰਮਾਣਿਕ ਸ਼ੈਲੀ ਨੂੰ ਨਹੀਂ ਅਪਣਾ ਸਕੇ। ਇਸ ਲਈ ਡਾ. ਗੁਰਚਰਨ ਸਿੰਘ ਦਾ ਇਹ ਕਥਨ ਬੜਾ ਢੁੱਕਵਾਂ ਹੈ ਕਿ 'ਪੰਜਾਬੀ ਵਿੱਚ ਮਹਾਂਕਾਵਿ ਦਾ ਸਹੀ ਮੁਢ ਭਾਈ ਵੀਰ ਸਿੰਘ ਦੇ' ਰਾਣਾ ਸੂਰਤ ਸਿੰਘ ' ਦੇ ਨਾਲ ਹੀ ਸ਼ੁਰੂ ਹੁੰਦਾ ਹੈ। ਵੀਰ ਸਿੰਘ ਨੇ ਆਪਣੇ ਗ੍ਰੰਥ ਰਾਣਾ ਸੂਰਤ ਸਿੰਘ ਵਿੱਚ ਜੀਵਨ ਦਾ ਵੈਭਵ, ਚਿੰਤਨ ਤੇ ਮਾਨਵੀ ਭਾਵਨਾ ਨਾਲ ਓਤ-ਪੋਤ ਨਾਇਕ ਦਾ ਵਿਅਕਤੀਤਵ ਬੜੀ ਅਨੁਭਵ - ਸ਼ੀਲ ਪ੍ਰਕਿਰਿਆ ਨਾਲ ਉਜਾਗਰ ਕੀਤਾ ਹੈ ਅਤੇ ਰੂਹਾਨੀ ਜਗਤ ਦੇ ਪਰਿਪੇਖ ਵਿਚ ਪ੍ਰਤੱਖ ਜਗਤ ਨੂੰ ਸ਼ਾਮ ਤੇ ਸੁੰਦਰ ਬਣਾਉਣ ਦਾ ਕਲਾਤਮਕ ਉਪਰਾਲਾ ਕੀਤਾ ਹੈ।
ਲਕਸ਼ਮੀ ਦੇਵੀ,ਰਾਣਾ ਸੂਰਤ ਸਿੰਘ,ਵਿਸ਼ਵਨੂਰ,ਮਰਦ ਅਗੰਮੜਾ,ਏਸ਼ੀਆ ਦਾ ਚਾਨਣ,ਲੂਣਾ,ਮਾਲਵੇਦ੍,ਚਮਕੌਰ,ਨਾਨਕਾਇਣ,ਸਾਕਾ ਜਿਨ ਕੀਆ
 
ਇਸ ਪਰੰਪਰਾ ਵਿਚ ਲਾਲਾ ਕਿਰਪਾ ਸਾਗਰ ਦੀ 'ਲਖਸ਼ਮੀ ਦੇਵੀ ' ਅਵਤਾਰ ਸਿੰਘ ਆਜਾਦ ਦੇ ਮਰਦ ਅਗੰਮੜਾ ਤੇ ਵਿਸ਼ਵ ਨੂਰ, ਮਹਾਬਲੀ, ਸ਼ਿਿਵ ਕੁਮਾਰ ਬਟਾਲਵੀ ਦਾ 'ਲੂਣਾ' ਅਤੇ ਪ੍ਰੋ. ਮੋਹਨ ਸਿੰਘ ਦਾ 'ਨਾਨਕਾਇਣ'। ਲੂਣਾ ਬਾਰੇ ਅੰਤਿਮ ਤੌਰ ਤੇ ਇਹ ਕਹਿਣਾ ਹੈ ਕਿ ਇਹ ਮਹਾਾਂਕਾਵਿ ਦਾਾ ਆਦਰਸ਼ ਰੂੂੂ ਪ ਹੈ, ਸੰਦੇਹ ਵਾਲੀ ਗੱਲ ਹੈ। ਲੂਣਾਾ ਆਦਰਸ਼ ਮਹਾਂਕਾਵਿ ਦਾ ਕੋਈ ਪ੍ਰਮਾਣ ਨਹੀਂ ਪ੍ਰੰਤੂ ਇਹ ਮਹਾਾਂਕਾਵਿ ਦਾਾ ਆਭਾਸ ਹੈ।
 
ਪੰਜਾਬੀ ਮਹਾਂਕਾਵਿ ਦਾ ਆਦਰਸ਼ ਰੂਪ ਸਾਨੂੰ ਪ੍ਰੋ. ਮੋਹਨ ਸਿੰਘ ਦੇ' ਨਾਨਕਾਇਣ' ਵਿਚ ਵੀ ਮਿਲਦਾ ਹੈ। ਆਦਰਸ਼ ਮਹਾਂਕਾਵਿ ਦੇ ਪ੍ਰਸੰਗ ਵਿਚ ਡਾ. ਪ੍ਰੀਤਮ ਸੈਣੀ ਨੇ ਕਿਹਾ ਕਿ 'ਨਾਨਕਾਇਣ ਦਾ ਕਥਾਨਕ ਇਤਿਹਾਸਕ ਵੀੀ ਹੈ ਤੇ ਲੋਕ - ਪ੍ਰਸਿੱਧ ਵੀ ਕਿਉਂ ਕਿ ਜੋ ਇਸ ਵਿਚ ਸਿੱਖਾਂ ਦੇ ਪ੍ਰਥਮ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਸਿਧਾਂਤਾਂ ਦਾ ਚਿਤਰਣ ਹੈ। ਇਸ ਕਥਾਨਕ ਵਿਚ ਤਤਕਾਲੀ ਸਮਾਜ ਦਾ ਸੰਪੂੂਰ ਸਮਾਜਿਕ ਅਤੇ ਰਾਜਨੀਤਿਕ ਚਿਤਰ ਲਗਪਗ ਸਾਰਿਿਆਂ ਪੱਖਾਾਂ ਸਮੇੇੇਤ ਪਾਠਕ ਦੇ ਦ੍ਰਿਸਟੀਗੋਚਰ ਹੋ ਜਾਂਦਾ ਹੈ। ਇਸ ਵਿੱਚ ਯਥਾਰਥ ਦਾ ਅੰਸ਼ ਵਧੇਰੇ ਹੈ ਅਤੇ ਕੋਰੀ ਕਲਪਨਾ ਦਾ ਬਹੁਤ ਘੱਟ। '
 
== ਅੰਗਰੇਜ਼ੀ ਤੇ ਪੱਛਮੀ ਮਹਾਂਕਾਵਿ ==