ਆਇਰਨ ਮੈਨ (2008 ਫ਼ਿਲਮ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
No edit summary
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 7:
ਸਟਾਰਕ ਅਤੇ ਯਿਨਸਨ ਚੋਰੀ ਇੱਕ ਛੋਟਾ ਜਿਹਾ ਬਿਜਲੀ ਜਰਨੇਟਰ ਬਣਾਉਂਦੇ ਹਨ ਜਿਸ ਨੂੰ ਉਹ ਆਰਕ ਰਿਐਕਟਰ ਆਖਦੇ ਹਨ ਤਾਂ ਕਿ ਉਹ ਟੋਨੀ ਦੀ ਹਿੱਕ ਵਿੱਚ ਲਗੀ ਬਿਜਲ-ਚੁੰਬਕ ਨੂੰ ਅਤੇ ਉਸ ਦੇ ਆਰਮਰ ਸੂਟ ਨੂੰ ਚਲਦਾ ਰੱਖੇ ਤਾਂ ਕਿ ਉਹ ਓਥੋਂ ਨਿਕਲ਼ ਸਕਣ। ਉਹ ਜਦ ਤੱਕ ਸੂਟ ਨਹੀਂ ਬਣਦਾ ਉਦੋਂ ਤੱਕ ਉਸ ਨੂੰ ਲੁਕੋ ਕੇ ਰੱਖਦੇ ਹਨ, ਪਰ ਟੈਨ ਰਿੰਗਜ਼ ਨੂੰ ਉਹਨਾਂ ਦੀ ਇਸ ਵਿਉਂਤ ਦਾ ਪਤਾ ਲੱਗ ਜਾਂਦਾ ਹੈ ਅਤੇ ਉਹਨਾਂ'ਤੇ ਹਮਲਾ ਕਰ ਦਿੰਦੇ ਹਨ। ਯਿਨਸਨ ਆਪਣੀ ਕੁਰਬਾਨੀ ਦੇ ਦਿੰਦਾ ਹੈ ਤਾਂ ਕਿ ਸੂਟ ਨੂੰ ਚਾਰਜ ਹੋਣ ਲਈ ਸਮਾਂ ਮਿਲ਼ ਸਕੇ। ਸੂਟ ਪਾ ਕੇ ਟੋਨੀ ਗੁਫ਼ਾ ਵਿੱਚੋਂ ਬਾਹਰ ਨਿਕਲ਼ਦਾ ਹੈ, ਜਿਥੇ ਉਸ ਨੂੰ ਮਰਨ ਦੇ ਕੰਢੇ 'ਤੇ ਪਿਆ ਹੋਇਆ ਯਿਨਸਨ ਮਿਲ਼ਦਾ ਹੈ ਅਤੇ ਗੁੱਸੇ 'ਚ ਆ ਕੇ ਟੈਨ ਰਿੰਗਜ਼ ਦੇ ਕਈ ਹਥਿਆਰ ਭੰਨ ਦਿੰਦਾ ਹੈ ਅਤੇ ਉੱਡ ਜਾਂਦਾ ਹੈ ਅਤੇ ਰੇਗਿਸਤਾਨ ਵਿੱਚ ਜਾ ਕਿ ਡਿਗਦਾ ਹੈ ਜਿਸ ਕਾਰਣ ਉਸ ਦਾ ਸੂਟ ਟੁੱਟ ਜਾਂਦਾ ਹੈ। ਜਦੋਂ ਜੇਮਜ਼ ਰ੍ਹੋਡਸ ਉਸਨੂੰ ਬਚਾਅ ਲੈਂਦਾ ਹੈ ਤਾਂ ਘਰ ਆ ਕੇ ਉਹ ਐਲਾਨ ਕਰਦਾ ਹੈ ਕਿ ਸਟਾਰਕ ਇੰਡਸਟਰੀਜ਼ ਹੁਣ ਹਥਿਆਰ ਬਣਾਉਣੇ ਬੰਦ ਕਰ ਦੇਵੇਗੀ। ਓਬਾਦਿਆਹ ਸਟੈਨ, ਉਸ ਦੀ ਪਿਓ ਦਾ ਪੁਰਾਣਾ ਸਾਥੀ ਅਤੇ ਕੰਪਣੀ ਦਾ ਮੁਖ਼ਤਿਆਰ, ਟੋਨੀ ਨੂੰ ਸਲਾਹ ਦਿੰਦੇ ਹਨ ਕਿ ਹਥਿਆਰ ਨਾ ਬਣਾਉਣ ਨਾਲ ਸਟਾਰਕ ਇੰਡਸਟਰੀਜ਼ ਅਤੇ ਟੋਨੀ ਦੇ ਪਿਓ ਦੀ ਵਿਰਾਸਤ ਬਰਬਾਦ ਹੋ ਸਕਦੀ ਹੈ। ਟੋਨੀ ਆਪਣੇ ਘਰ ਵਿੱਚ ਇੱਕ ਵਧੀਆ ਆਇਰਨ ਮੈਨ ਸੂਟ ਅਤੇ ਆਪਣੀ ਹਿੱਕ ਲਈ ਅਤੇ ਸੂਟ ਲਈ ਹੋਰ ਸ਼ਕਤੀਸ਼ਾਲੀ ਆਰਕ ਰਿਐਕਟਰ ਬਣਾਉਂਦਾ ਹੈ। ਟੋਨੀ ਦੀ ਨਿੱਜੀ ਨਾਇਬ ਪੈਪਰ ਪੌਟਸ ਅਸਲ ਆਰਕ ਰਿਐਕਟਰ ਨੂੰ ਇੱਕ ਸ਼ੀਸ਼ੇ ਦੇ ਡੱਬੇ ਵਿੱਚ ਪਾ ਕੇ ਰੱਖ ਦਿੰਦੀ ਹੈ। ਓਬਾਦਿਆਹ ਟੋਨੀ ਕੋਲ਼ੋਂ ਆਰਕ ਰਿਐਕਟਰ ਬਾਰੇ ਵਿਸਥਾਰ ਵਿੱਚ ਪੁੱਛਦਾ ਹੈ, ਪਰ ਟੋਨੀ ਨੂੰ ਸ਼ੱਕ ਹੋਣ ਕਰਕੇ ਉਹ ਆਪਣਾ ਕੰਮ ਆਪਣੇ ਤੱਕ ਹੀ ਰੱਖਦਾ ਹੈ।
 
ਸਟਾਰਕ ਇੰਡਸਟਰੀਜ਼ ਵਲੋਂ ਇੱਕ ਚੈਰਿਟੀ ਸਮਾਰੋਹ ਦੇ ਦੌਰਾਨ ਇੱਕ ਵਾਰਤਾਕਾਰ ਕ੍ਰਿਸਟੀਨ ਐਵਰਹਾਰਟ ਟੋਨੀ ਨੂੰ ਦੱਸਦੀ ਹੈ ਕਿ ਟੋਨੀ ਦੀ ਕੰਪਣੀ ਦੇ ਕੁੱਝ ਹਥਿਆਰ ਟੈਨ ਰਿੰਗਜ਼ ਦੇ ਹੱਥ ਲੱਗ ਗਏ ਹਨ ਅਤੇ ਉਹ ਉਹਨਾਂ ਦੀ ਵਰਤੋਂ ਯਿਨਸਨ ਦੇ ਜੱਦੀ ਪਿੰਡ ਗੁਲਮੀਰਾ 'ਤੇ ਹਮਲਾ ਕਰਨ ਲਈ ਕਰਨਗੇ। ਟੋਨੀ ਆਇਰਨ ਮੈਨ ਸੂਟ ਪਾ ਕੇ ਅਫ਼ਗ਼ਾਨਿਸਤਾਨ ਲਈ ਰਵਾਨਾ ਹੋ ਜਾਂਦਾ ਹੈ ਜਿਥੇ ਉਹ ਉਸ ਪਿੰਡ ਦੇ ਵਸਨੀਕਾਂ ਨੂੰ ਬਚਾਅ ਲੈਂਦਾ ਹੈ। ਜਦੋਂ ਟੋਨੀ ਘਰ ਨੂੰ ਆ ਰਿਹਾ ਹੁੰਦਾ ਹੈ ਤਾਂ ਉਸ 'ਤੇ ਦੋ ਐਫ-22 ਰੈਪਟਰਜ਼ ਨਾਲ਼ ਹਮਲਾ ਹੋ ਜਾਂਦਾ ਹੈ। ਉਹ ਜੇਮਜ਼ ਰ੍ਹੋਡਸ ਨੂੰ ਦੱਸ ਦਿੰਦਾ ਹੈ ਕਿ ਉਹ ਹੀ ਆਇਰਨ ਮੈਨ ਹੈ। ਟੈਨ ਰਿੰਗਜ਼ ਟੋਨੀ ਦੇ ਆਇਰਨ ਮੈਨ ਸੂਟ ਦੇ ਪੁਰਜੇ ਇਕੱਠੇ ਕਰਦੇ ਹਨ ਅਤੇ ਓਬਾਦਿਆਹ ਨਾਲ਼ ਮਿਲ਼ਦੇ ਹਨ, ਜੋ ਟੈਨ ਰਿੰਗਜ਼ ਲਈ ਹਥਿਆਰਾਂ ਦੀ ਤਸਕਰੀ ਕਰਦਾ ਪਿਆ ਹੁੰਦਾ ਹੈ ਤਾਂ ਕਿ ਉਹ ਟੋਨੀ ਨੂੰ ਮਾਰ ਸਕਣ ਅਤੇ ਓਬਾਦਿਆਹ ਸਟਾਰਕ ਇੰਡਸਟਰੀਜ਼ ਦਾ ਮੁੱਖੀ ਬਣ ਸਕੇ। ਓਬਾਦਿਆਹ ਰਾਜ਼ਾ ਨੂੰ ਆਪਣੇ ਅਧੀਨ ਕਰ ਲੈਂਦਾ ਹੈ ਅਤੇ ਉਸ ਦਾ ਬਾਕੀ ਧੜ੍ਹੇ ਨੂੰ ਮਾਰ ਦਿੰਦਾ ਹੈ। ਓਬਾਦਿਆਹ ਕੋਲ਼ ਹੁਣ ਇੱਕ ਬਾਹਲ਼ਾ ਵੱਡਾ ਸੂਟ ਹੈ ਜਿਸ ਨੂੰ ਭੰਨਤੋੜ ਤੋਂ ਮੁੜ ਬਣਾਇਆ ਗਿਆ ਹੈ। ਸਟਾਰਕ ਇੰਡਸਟਰੀਜ਼ ਦੇ ਹਥਿਆਰਾਂ ਦੀ ਤਸਕਰੀ ਦਾ ਪਤਾ ਲਗਾਉਣ ਲਈ, ਟੋਨੀ ਪੈਪਰ ਪੌਟਸ ਨੂੰ ਭੇਜਦਾ ਹੈ ਤਾਂ ਕਿ ਉਹ ਉਸਦੇ ਡੇਟਾਬੇਸ ਨੂੰ ਹੈਕ ਕਰ ਸਕੇ। ਪੈਪਰ ਨੂੰ ਪਤਾ ਲੱਗਦਾ ਹੈ ਕਿ ਓਬਾਦਿਆਹ ਟੈਨ ਰਿੰਗਜ਼ ਨੂੰ ਟੋਨੀ ਮਾਰਨ ਲਈ ਨਿਯੁਕਤ ਕੀਤਾ ਸੀ। ਪੈਪਰ ਸ਼ੀਲਡ ਦੇ ਏਜੰਟ ਫਿਲ ਕੋਲਸਨ ਨੂੰ ਮਿਲ਼ਦੀ ਹੈ ਤਾਂ ਕਿ ਉਹ ਉਸ ਨੂੰ ਓਬਾਦਿਆਹ ਦੀਆਂ ਕਰਤੂਤਾਂ ਦੱਸ ਸਕੇ।
ਆਇਰਨ ਮੈਨ ਨੇ 14 ਅਪ੍ਰੈਲ, 2008 ਨੂੰ ਸਿਡਨੀ ਵਿੱਚ ਪ੍ਰੀਮੀਅਰ ਕੀਤਾ ਸੀ, ਅਤੇ 2 ਮਈ, 2008 ਨੂੰ ਸੰਯੁਕਤ ਰਾਜ ਵਿੱਚ ਰਿਲੀਜ਼ ਹੋਇਆ ਸੀ। ਫਿਲਮ ਨੇ ਆਪਣੇ 140 ਮਿਲੀਅਨ ਡਾਲਰ ਦੇ ਬਜਟ ਵਿੱਚ 585 ਮਿਲੀਅਨ ਡਾਲਰ ਦੀ ਕਮਾਈ ਕੀਤੀ ਸੀ, ਜੋ ਕਿ 2008 ਦੀ ਅੱਠਵੀਂ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਸੀ। ਇਸਦੀ ਪ੍ਰਸ਼ੰਸਾ ਮਿਲੀ। ਇਸ ਦੇ ਅਦਾਕਾਰੀ (ਖ਼ਾਸਕਰ ਡਾਉਨਈਜ਼), ਸਕ੍ਰੀਨਪਲੇਅ, ਦਿਸ਼ਾ, ਵਿਜ਼ੂਅਲ ਇਫੈਕਟਸ ਅਤੇ ਐਕਸ਼ਨ ਸੀਨਜ਼ ਲਈ ਆਲੋਚਕ. ਇਸ ਨੂੰ ਅਮੈਰੀਕਨ ਫਿਲਮ ਇੰਸਟੀਚਿ 2008ਟ ਦੁਆਰਾ 2008 ਦੀਆਂ ਦਸ ਸਭ ਤੋਂ ਵਧੀਆ ਫਿਲਮਾਂ ਵਿੱਚੋਂ ਇੱਕ ਵਜੋਂ ਚੁਣਿਆ ਗਿਆ ਅਤੇ 81 ਵੇਂ ਅਕਾਦਮੀ ਪੁਰਸਕਾਰਾਂ ਵਿੱਚ ਸਰਬੋਤਮ ਧੁਨੀ ਸੰਪਾਦਨ ਅਤੇ ਸਰਬੋਤਮ ਵਿਜ਼ੂਅਲ ਪ੍ਰਭਾਵਾਂ ਲਈ ਦੋ ਨਾਮਜ਼ਦਗੀਆਂ ਪ੍ਰਾਪਤ ਹੋਈਆਂ
 
Lōhē dā badā