ਸਾਜ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
Removing Painting_ney.jpg, it has been deleted from Commons by Fitindia because: per c:Commons:Deletion requests/Files found with insource:"Ibrahim Jabbar".
 
ਲਾਈਨ 1:
[[File:Painting ney.jpg|thumb|ਇਸਫਹਾਨ, ਇਰਾਨ ਦੇ ਹਸ਼ਤ ਬਹਿਸ਼ਤ ਮਹਲ ਵਿੱਚ 'ਨੇ' ਵਜਾ ਰਹੀ ਇੱਕ ਔਰਤ ਦੀ ਪੇਂਟਿੰਗ, 1669]]
'''ਸੰਗੀਤ ਸਾਜ਼''' ਇੱਕ ਸੰਦ ਹੈ ਜਿਸਨੂੰ [[ਸੰਗੀਤ]] ਪੈਦਾ ਕਰਨ ਲਈ ਬਣਾਇਆ ਜਾਂ ਢਾਲਿਆ ਜਾਂਦਾ ਹੈ। ਦਰਅਸਲ, ਕੋਈ ਵੀ ਵਸਤੂ ਜੋ ਆਵਾਜ਼ ਪੈਦਾ ਕਰੇ ਉਹ ਸੰਗੀਤ ਸਾਜ਼ ਹੋ ਸਕਦੀ ਹੈ — ਵਰਤਣ ਵਾਲੇ ਦੇ ਮਕਸਦ ਰਾਹੀਂ ਕੋਈ ਵਸਤ ਸੰਗੀਤ ਸਾਜ਼ ਬਣਦੀ ਹੈ। ਸਾਜ਼ ਦਾ ਇਤਹਾਸ, ਮਨੁੱਖ ਸੰਸਕ੍ਰਿਤੀ ਦੀ ਸ਼ੁਰੂਆਤ ਤੋਂ ਅਰੰਭ ਹੁੰਦਾ ਹੈ। ਇਸ ਦੇ ਅਧਿਐਨ ਨੂੰ, ਅੰਗਰੇਜ਼ੀ ਵਿੱਚ ਆਰਗਨਾਲੋਜੀ (organology) ਕਹਿੰਦੇ ਹਨ।