"ਦਰਸ਼ਨ ਸਿੰਘ ਧੀਰ" ਦੇ ਰੀਵਿਜ਼ਨਾਂ ਵਿਚ ਫ਼ਰਕ

+ਆਲੋਚਨਾ
(+ਆਲੋਚਨਾ)
*''ਡਰਿਆ ਮਨੁੱਖ'' (1994)
*''ਸ਼ੀਸ਼ੇ ਦੇ ਟੁੱਕੜੇ'' (1998)
*''ਰਿਸ਼ਤੋਂ ਕੇ ਰੰਗ (रिश्तों के रंग)'' (2000) ''(ਹਿੰਦੀ)''
*''ਦੌੜ'' (ਚੋਣਵਾਂ ਕਹਾਣੀ ਸੰਗ੍ਰਹਿ) (2002)<ref name="ਜੀਵਨੀ"/>
*''ਕੁਰਸੀਆਂ'' 2009
===ਹੋਰ===
*''ਪੂਰਬ-ਪੱਛਮ ਦੀ ਕਮਾਈ (ਸਾਹਿਤਕ ਸ੍ਵੈ-ਜੀਵਨੀ) (2011)<ref name="ਜੀਵਨੀ"/>
 
== ਆਲੋਚਨਾ ==
ਧੀਰ ਦੇ ਨਾਵਲਾਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ; ਪਹਿਲੀ ਸ਼੍ਰੇਣੀ ਵਿੱਚ ਪਰਵਾਸੀ ਨਾਵਲਕਾਰ ਵੱਲੋਂ ਪੰਜਾਬੀ ਜੀਵਨ ਜਾਂਝ ਦੀ ਪੇਸ਼ਕਾਰੀ ਹੈ, ਦੂਜੀ ਸ਼੍ਰੇਣੀ ਵਿੱਚ ਪੱਛਮੀ ਅਤੇ ਪੰਜਾਬੀ ਜੀਵਨ ਵਿਚਲੇ ਪਰਸਪਰ ਵਿਰੋਧਾਂ ਦੀ ਪੇਸ਼ਕਾਰੀ ਹੈ ਅਤੇ ਤੀਜੀ ਸ਼੍ਰੇਣੀ ਵਿੱਚ ਪੱਛਮ ਵਿੱਚ ਵਸਣ ਵਾਲੇ ਪੰਜਾਬੀ ਮਨੁੱਖ ਦੀ ਦੁਰਦਸ਼ਾ ਦੀ ਪੇਸ਼ਕਾਰੀ ਹੈ।<ref>{{Cite book|url=http://hdl.handle.net/10603/104130|title=ਦਰਸ਼ਨ ਸਿੰਘ ਧੀਰ ਦੇ ਨਾਵਲਾਂ ਦਾ ਬਿਰਤਾਂਤ-ਸ਼ਾਸਤਰੀ ਅਧਿਐਨ|last=ਸਿੰਘ|first=ਗੁਰਜੀਤ|publisher=ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ|year=2003|pages=261|chapter=ਦਰਸ਼ਨ ਸਿੰਘ ਧੀਰ ਦੇ ਨਾਵਲਾਂ ਦੇ ਬਿਰਤਾਂਤ-ਸ਼ਾਸਤਰੀ ਪੈਟਰਨ}}</ref>
 
==ਸਨਮਾਨ==