ਦਰਸ਼ਨ ਸਿੰਘ ਧੀਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
+ਆਲੋਚਨਾ
ਛੋNo edit summary
 
ਲਾਈਨ 75:
 
== ਆਲੋਚਨਾ ==
ਧੀਰ ਦੇ ਨਾਵਲਾਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ; ਪਹਿਲੀ ਸ਼੍ਰੇਣੀ ਵਿੱਚ ਪਰਵਾਸੀ ਨਾਵਲਕਾਰ ਵੱਲੋਂ ਪੰਜਾਬੀ ਜੀਵਨ ਜਾਂਝਜਾਚ ਦੀ ਪੇਸ਼ਕਾਰੀ ਹੈ, ਦੂਜੀ ਸ਼੍ਰੇਣੀ ਵਿੱਚ ਪੱਛਮੀ ਅਤੇ ਪੰਜਾਬੀ ਜੀਵਨ ਵਿਚਲੇ ਪਰਸਪਰ ਵਿਰੋਧਾਂ ਦੀ ਪੇਸ਼ਕਾਰੀ ਹੈ ਅਤੇ ਤੀਜੀ ਸ਼੍ਰੇਣੀ ਵਿੱਚ ਪੱਛਮ ਵਿੱਚ ਵਸਣ ਵਾਲੇ ਪੰਜਾਬੀ ਮਨੁੱਖ ਦੀ ਦੁਰਦਸ਼ਾ ਦੀ ਪੇਸ਼ਕਾਰੀ ਹੈ।<ref>{{Cite book|url=http://hdl.handle.net/10603/104130|title=ਦਰਸ਼ਨ ਸਿੰਘ ਧੀਰ ਦੇ ਨਾਵਲਾਂ ਦਾ ਬਿਰਤਾਂਤ-ਸ਼ਾਸਤਰੀ ਅਧਿਐਨ|last=ਸਿੰਘ|first=ਗੁਰਜੀਤ|publisher=ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ|year=2003|pages=261|chapter=ਦਰਸ਼ਨ ਸਿੰਘ ਧੀਰ ਦੇ ਨਾਵਲਾਂ ਦੇ ਬਿਰਤਾਂਤ-ਸ਼ਾਸਤਰੀ ਪੈਟਰਨ}}</ref>
 
==ਸਨਮਾਨ==