"ਅਹਿਮਦ ਅਲੀ (ਲੇਖਕ)" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
ਅਹਮਦ ਅਲੀ ਨੇ ਆਪਣਾ ਪਹਿਲਾ ਨਾਵਲ Twilight in Delhi ਲਿਖਿਆ। ਉਸ ਨੇ 1988 ਵਿੱਚ ਅੰਗਰੇਜ਼ੀ ਅਤੇ ਉਰਦੂ ਵਿੱਚ ਕੁਰਆਨ ਦਾ ਤਰਜੁਮਾ ਪ੍ਰਕਾਸ਼ਿਤ ਕੀਤਾ। 1992 ਵਿੱਚ ਉਸ ਨੇ ਉਰਦੂ ਦੀ ਚੋਣਵੀਂ ਸ਼ਾਇਰੀ ਦਾ ਅੰਗਰੇਜ਼ੀ ਤਰਜੁਮਾ ਪ੍ਰਕਾਸ਼ਿਤ ਕੀਤਾ ਸੀ। ਇਸ ਨਾਲ਼ ਉਸ ਨੂੰ ਕੌਮਾਂਤਰੀ ਮਾਨਤਾ ਹਾਸਲ ਹੋਈ। ਉਸ ਦੇ ਦੂਜੇ ਨਾਵਲ, ਰਾਤ ਦੇ ਸਮੁੰਦਰ ਵਿੱਚ ਭਾਰਤੀ ਦੇ ਸਕਾਫ਼ਤੀ ਬਟਵਾਰੇ ਦੀ ਖ਼ਬਰ ਹੈ।
 
==ਹਵਾਲੇ==
{{ਹਵਾਲੇ}}
[[ਸ਼੍ਰੇਣੀ:ਪਾਕਿਸਤਾਨੀ ਨਾਵਲਕਾਰ]]
[[ਸ਼੍ਰੇਣੀ:ਉਰਦੂ ਕਵੀ]]