ਰਾਹੀ ਮਹਿੰਦਰ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋNo edit summary
 
ਲਾਈਨ 27:
|image_size=|image=RM Singh.jpg|honorific_suffix=|module=}}
 
'''ਰਾਹੀ ਮਹਿੰਦਰ ਸਿੰਘ''' ਵਧੇਰੇ ਕਰਕੇ '''ਆਰ ਐਮ ਸਿੰਘ''' ਵਜੋਂ ਜਾਣਿਆ ਜਾਂਦਾ, ਇਕ ਪੰਜਾਬੀ ਬੋਲਣ ਵਾਲਾ ਭਾਰਤੀ ਚਿੱਤਰਕਾਰ ਅਤੇ ਅਧਿਆਪਕ ਹੈ। [[ਸੋਭਾ ਸਿੰਘ (ਚਿੱਤਰਕਾਰ)|ਉਸਨੇ ਕਲਾਕਾਰ ਸੋਭਾ ਸਿੰਘ ਦੀ]] ਅਗਵਾਈ ਵਿਚ ਪੜ੍ਹਾਈ ਕੀਤੀ। <ref name="pressreader.com">{{Citecite web|url=http://www.pressreader.com/india/hindustan-times-amritsar/20170425/281771334079062|title=PressReader.com - Connecting People Through News|website=www.pressreader.com}}</ref> ਉਸਨੇ ਬਹੁਤ ਸਾਰੇ ਮਹੱਤਵਪੂਰਨ ਪੁਰਸ਼ਾਂ ਅਤੇ ਔਰਤਾਂ ਦੇ ਚਿੱਤਰ ਬਣਾਏ ਹਨ ਅਤੇ ਸਾਬਕਾ ਰਾਸ਼ਟਰਪਤੀਆਂ ਅਤੇ ਪ੍ਰਧਾਨ ਮੰਤਰੀਆਂ ਦੇ ਉਸਦੇ ਬਣਾਏ ਚਿੱਤਰ ਪਾਰਲੀਮੈਂਟ ਅਤੇ ਰਾਸ਼ਟਰਪਤੀ ਭਵਨ ਚ ਸਜੇ ਹੋਏ ਹਨ। <ref>{{Cite web|url=http://164.100.47.194/loksabha/writereaddata/our%20parliament/List%20of%20Statues%20and%20Portraits.htm|title=Lok Sabha}}</ref> <ref>{{Cite news|url=http://www.tribuneindia.com/news/spectrum/arts/man-who-paints-presidents/377948.html|title=man who paints presidents}}</ref> <ref>{{Cite web|url=https://www.tribuneindia.com/news/arts/painting-the-presidents-154089|title=RM Singh paints the Presidents|last=Service|first=Tribune News|website=Tribuneindia News Service|language=en|access-date=2021-03-09}}</ref>
 
== ਮੁਢਲੀ ਜ਼ਿੰਦਗੀ ਅਤੇ ਸਿੱਖਿਆ ==
ਰਾਹੀ ਮਹਿੰਦਰ ਸਿੰਘ ਨੇ ਆਪਣੇ ਜੱਦੀ ਪਿੰਡ ਭੜੌਲੀ ਕਲਾਂ, (ਜ਼ਿਲ੍ਹਾ [[ਪਠਾਨਕੋਟ ਜ਼ਿਲ੍ਹਾ|ਪਠਾਨਕੋਟ]], [[ਪੰਜਾਬ, ਭਾਰਤ|ਪੰਜਾਬ]], ਭਾਰਤ) ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਆਪਣੀ ਆਰੰਭਕ ਪੜ੍ਹਾਈ ਕੀਤੀ। ਬਾਅਦ ਵਿਚ, ਉਹ ਹਾਈ ਸਕੂਲ ਦੀ ਪੜ੍ਹਾਈ ਲਈ ਨੇੜਲੇ ਸ਼ਹਿਰ ਪਠਾਨਕੋਟ ਦਾਖ਼ਲ ਗਿਆ। ਉਹ 7 ਵੀਂ ਜਮਾਤ ਵਿੱਚ ਪੜ੍ਹਦਾ ਸੀ ਜਦੋਂ ਉਸਨੇ ਤੇਲ ਦੇ ਰੰਗਾਂ ਨਾਲ਼ ਪੇਂਟਿੰਗ ਸ਼ੁਰੂ ਕੀਤੀ। ਸਭ ਤੋਂ ਪਹਿਲੀ ਪੇਂਟਿੰਗ ਉਸਨੇ ਚਾਹ ਪੱਤੀ ਵਾਲ਼ੀ ਖ਼ਾਲੀ ਪੇਟੀ ਦੇ ਪਲਾਈਵੁੱਡ ਦੇ ਟੁਕੜੇ ਤੇ ਬਣਾਈ ਸੀ। ਬਾਅਦ ਵਿਚ ਉਹ ਕੈਨਵਸ ਪੇਂਟਿੰਗ ਤੋਂ ਜਾਣੂ ਹੋਇਆ। 1983 ਵਿੱਚ, ਉਸਨੂੰ ਹਿਮਾਚਲ ਪ੍ਰਦੇਸ਼ ਦੇ ਅੰਦਰੇਟਾ ਵਿਖੇ [[ਸੋਭਾ ਸਿੰਘ (ਚਿੱਤਰਕਾਰ)|ਪ੍ਰਸਿੱਧ ਕਲਾਕਾਰ ਸੋਭਾ ਸਿੰਘ (ਚਿੱਤਰਕਾਰ)]] ਨੂੰ ਮਿਲਣ ਦਾ ਮੌਕਾ ਮਿਲਿਆ। <ref>{{Cite web|url=https://www.tribuneindia.com/2010/20101204/saturday/main2.htm|title=The Tribune - Magazine section - Saturday Extra|website=www.tribuneindia.com}}</ref> ਆਰ ਐਮ ਸਿੰਘ ਸੋਭਾ ਸਿੰਘ ਦੀਆਂ ਰਚਨਾਵਾਂ ਤੋਂ ਜੀਵਨ ਭਰ ਅਗਵਾਈ ਲੈਂਦਾ ਰਿਹਾ। <ref name="pressreader.com">{{Cite web|url=http://www.pressreader.com/india/hindustan-times-amritsar/20170425/281771334079062|title=PressReader.com - Connecting People Through News|website=www.pressreader.com}}<cite class="citation web cs1" data-ve-ignore="true">[http://www.pressreader.com/india/hindustan-times-amritsar/20170425/281771334079062 "PressReader.com - Connecting People Through News"]. ''www.pressreader.com''.</cite></ref> ਜਲਦੀ ਹੀ ਉਹ ਪਠਾਨਕੋਟ ਦੇ ਸਥਾਨਕ ਕਲਾ ਪ੍ਰੇਮੀ ਪਰਿਵਾਰਾਂ ਵਿੱਚ ਆਪਣੀਆਂ ਕਲਾਕਾਰੀ ਲਈ ਬਾਲ ਪ੍ਰਤਿਭਾ ਦੇ ਤੌਰ ਤੇ ਜਾਣਿਆ ਜਾਣ ਲੱਗਾ। ਉਸਨੇ ਸਥਾਨਕ ਕਾਨਵੈਂਟ ਸਕੂਲ ਦੀ ਆਯੋਜਿਤ ਕੀਤੀ ਇੱਕ ਪ੍ਰਦਰਸ਼ਨੀ ਵਿੱਚ ਹਿੱਸਾ ਲਿਆ, ਜਿੱਥੇ ਉਸਨੇ ਆਪਣੇ ਸਾਰੇ ਪ੍ਰਦਰਸ਼ਿਤ ਚਿੱਤਰ ਵੇਚ ਦਿੱਤੇ। ਕਲਾ ਵਿਚ ਆਪਣੀ ਅਗਲੀ ਪੜ੍ਹਾਈ ਲਈ ਉਹ ਨਵੀਂ ਦਿੱਲੀ ਚਲਾ ਗਿਆ ਪਰ ਦਿੱਲੀ ਦਾ ਮਾਹੌਲ ਉਸ ਨੂੰ ਰਾਸ ਨਾਲ਼ ਆਇਆ, ਉਹ ਵਾਪਸ ਪਰਤ ਆਇਆ ਅਤੇ ਚੰਡੀਗੜ੍ਹ ਦੇ ਸਰਕਾਰੀ ਕਾਲਜ ਆਫ਼ ਆਰਟਸ ਤੋਂ ਫਾਈਨ ਆਰਟਸ ਵਿੱਚ ਗ੍ਰੈਜੂਏਸ਼ਨ ਪੂਰੀ ਕੀਤੀ।
 
== ਕੰਮ ਅਤੇ ਸ਼ੈਲੀ ==