ਮਿਰਜ਼ਾ ਮੁਹੰਮਦ ਰਫ਼ੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਮੁੱਢਲੀ ਜ਼ਿੰਦਗੀ: clean up ਦੀ ਵਰਤੋਂ ਨਾਲ AWB
No edit summary
ਲਾਈਨ 6:
ਮਿਰਜ਼ਾ ਮੁਹੰਮਦ ਰਫੀ ਦਾ ਜਨਮ 1713 ਨੂੰ ਹੋਇਆ ਸੀ ਅਤੇ 1781 ਉੱਤੇ ਮੌਤ ਹੋ ਗਈ।<ref name="Aab-e hayaat">{{cite web|url=http://dsal.uchicago.edu/books/PK2155.H8413/141172d3.html#poet_saudaa |title=Aab-e hayaat (1880) on Sauda |publisher=Dsal.uchicago.edu |date= |accessdate=11 May 2013}}</ref> ਉਹ ਦਿੱਲੀ ਵਿੱਚ ਜੁਆਨ ਹੋਇਆ।<ref name="3Mughal">{{cite web|url=http://www.columbia.edu/itc/mealac/pritchett/00urdu/sauda/txt_russell_1968.pdf |title=Chapter 2 of Three Mughal Poets: Mir Sauda, Mir Hasan*, by Ralph Russell and Khurshidul Islam (Cambridge: Harvard University Press, 1968) |format=PDF |date= |accessdate=11 May 2013}}</ref> ਉਹ ਸ਼ੀਆ ਮੁਸਲਮਾਨ ਸੀ।<ref name="Satires">{{cite web|url=http://www.columbia.edu/itc/mealac/pritchett/00fwp/srf/srf_sauda_2010.pdf |title=The Satires of Sauda (1706–1781) (Sept. 2010), by Shamsur Rahman Faruqi |format=PDF |date= |accessdate=11 May 2013}}</ref>
 
ਉਸ ਦੇ ਪਹਿਲੇ ਉਸਤਾਦ ਸੁਲਇਮਾਨ ਕੁਲੀ ਖ਼ਾਨ ਵਿਦਾਦ ਸਨ। ਸ਼ਾਹ ਹਾਤਮ ਵੀ ਉਸ ਦੇ ਉਸਤਾਦ ਰਹੇ ਕਿਉਂਕਿ ਆਪਣੇ ਵਿਦਿਆਰਥੀਆਂ ਦੀ ਸੂਚੀ ਵਿੱਚ ਉਸ ਨੇ ਸੌਦਾ ਦਾ ਨਾਮ ਸ਼ਾਮਿਲ ਕੀਤਾ ਸੀ।<ref>[http://dsal.uchicago.edu/digbooks/digpager.html?BOOKID=PK2167.A84&object=144 Azad, Muhammad Husain Ab-i hayat: yani mashahir shura-yi Urdu ke savanih umri aur zaban-i mazkur ki ahd ba ahd ki taraqqiyon aur islahon ka bayan. Lahor: Naval Kishor 1907]</ref> ਮੁਗ਼ਲ ਬਾਦਸ਼ਾਹ ਸ਼ਾਹ ਆਲਮ ਸੌਦਾ ਦੇ ਸ਼ਾਗਿਰਦ ਬਣੇ ਅਤੇ ਆਪਣੀ ਰਚਨਾਵਾਂ ਵਿੱਚ ਗਲਤੀਆਂ ਠੀਕ ਕਰਵਾਉਣ ਲਈ ਸੌਦਾ ਨੂੰ ਦਿੰਦੇ ਹੁੰਦੇ ਸਨ। ਸੌਦਾ, [[ਮੀਰ ਤਕੀ ਮੀਰ]] ਦੇ ਸਮਕਾਲੀ ਸਨ। ਉਹ 60 ਜਾਂ 66 ਦੀ ਉਮਰ ਵਿੱਚ ਉਹ ਦਿੱਲੀ ਛੱਡ ਨਵਾਬ ਬੰਗਸ਼ ਦੇ ਨਾਲ ਫੱਰੂਖਾਬਾਦ ਆ ਬਸਿਆ ਅਤੇ ਫਿਰ ਅਯੁੱਧਿਆ ਦੇ ਨਵਾਬ ਦੇ ਨਾਲ ਫੈਜਾਬਾਦ ਆ ਗਿਆ। ਜਦੋਂ ਲਖਨਊ ਅਯੁੱਧਿਆ ਰਿਆਸਤ ਦੀ ਰਾਜਧਾਨੀ ਬਣ ਗਿਆ ਤਾਂ ਉਹ ਨਵਾਬ ਸ਼ੁਜਾਉੱਦੌਲਾ ਦੇ ਨਾਲ ਲਖਨਊ ਆ ਗਿਆ। 70 ਦੀ ਉਮਰ ਦੇ ਆਸਪਾਸ ਉਸ ਦਾ ਲਖਨਊ ਵਿੱਚ ਹੀ ਦੇਹਾਂਤ ਹੋਇਆ।<ref name="Aab-e hayaat">[http://dsal.uchicago.edu/books/PK2155.H8413/141172d3.html#poet_saudaa Aab-e hayaat (1880) on Sauda]</ref>
 
==ਹਵਾਲੇ==