ਨੰਦ ਕਿਸ਼ੋਰ ਵਿਕਰਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
+ ਹਵਾਲਾ
ਲਾਈਨ 1:
'''ਨੰਦ ਕਿਸ਼ੋਰ ਵਿਕਰਮ''' (17 ਸਤੰਬਰ 1929 - 27 ਅਗਸਤ 2019<ref>{{Cite web|url=https://www.thepeninsulaqatar.com/article/31/08/2019/Writer-Nand-Kishore-Vikram%E2%80%99s-death-mourned|title=Writer Nand Kishore Vikram’s death mourned|website=www.thepeninsulaqatar.com|access-date=2021-04-18}}</ref> ) ਭਾਰਤੀ [[ਉਰਦੂ]], ਹਿੰਦੀ ਅਤੇ ਪੰਜਾਬੀ ਲੇਖਕ ਸੀ ਜਿਸਨੇ 2013 ਵਿਚ 17 ਵਾਂ ਆਲਮੀ ਫਰੂ-ਏ-ਉਰਦੂ ਅਦਾਬ ਪੁਰਸਕਾਰ ਪ੍ਰਾਪਤ ਕੀਤਾ ਸੀ।
 
ਨੰਦ ਕਿਸ਼ੋਰ ਦਾ ਜਨਮ 17 ਸਤੰਬਰ 1929 ਨੂੰ [[ਬਰਤਾਨਵੀ ਪੰਜਾਬ]] (ਹੁਣ ਪਾਕਿਸਤਾਨ)ਦੇ ਰਾਵਲਪਿੰਡੀ ਜ਼ਿਲ੍ਹੇ ਵਿੱਚ ਹੋਇਆ ਸੀ। 1947 ਤੋਂ ਬਾਅਦ, ਉਸਦਾ ਪਰਿਵਾਰ ਭਾਰਤੀ ਪੰਜਾਬ (ਹੁਣ ਹਰਿਆਣਾ) ਦੇ ਅੰਬਾਲਾ ਸ਼ਹਿਰ ਆ ਗਿਆ।