ਜੈਦੇਵ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 22:
[[File:Jayadeva Pitha, KenduBilwa 02.JPG|thumb|right|Jayadeva Pitha, Kenduli Village (Kendu Vilwa)]]
[[File:Radha and Krishna in Discussion.jpg|thumb|330px|right|Basohli painting (c. 1730) depicting a scene from Jayadeva's ''Gita Govinda''.]]
ਜੈ ਦੇਵ ਦਾ ਜਨਮ ਅੰਦਾਜ਼ਨ 1170 ਈ. ਨੂੰ ਓਡੀਸ਼ਾ ਦੇ ਬੀਰਭੂਮ ਜਿਲੇ ਦੇ ਭੁਬਾਨੇਸਵਰ ਦੇ ਨੇੜੇ ਇੱਕ ਪਿੰਡ ਹੋਇਆ।<ref>cf.http://en.wikipedia.org/wiki/Jayadeva</ref> ਇਹ ਕਨੌਜ ਨਿਵਾਸੀ ਭੋਜਦੇਵ ਬ੍ਰਾਹਮਣ ਅਤੇ ਰਮਾਦੇਵੀ ਦੇ ਪੁੱਤਰ ਸਨ। [[ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ]] ਵਿੱਚ ਦਰਜ ਭਗਤ ਬਾਣੀ ਦੇ ਰਚੈਤਾ ਵਿੱਚੋਂ ਭਗਤ ਜੈ ਦੇਵ ਜੀ ਸਭ ਤੋਂ ਵਡੇਰੀ ਉਮਰ ਦੇਦਾ ਸਨ।ਸੀ। ਆਰੰਭ ਵਿੱਚ ਆਪਉਹ ਵੈਸ਼ਨਵ ਮਤਧਾਰੀ ਕ੍ਰਿਸ਼ਨ ਉਪਾਸਕ ਸਨਸੀ। ਪਰ ਤਤਵੇਤਾ ਸਾਧੂਆਂ ਦੀ ਸੰਗਤ ਕਰ ਕੇ ਇੱਕ ਕਰਤਾਰ ਦੇ ਅਨਿੰਨ ਸੇਵਕ ਹੋ ਗਏ। ਭਗਤ ਜੈ ਦੇਵ ਦੀ ਬਾਣੀ ਅਨੁਸਾਰ ਪਰਮਾਤਮਾ ਦੀ ਪ੍ਰਾਪਤੀ ਵਿੱਚ ਦੁਨਿਆਵੀ ਅਉਗੁਣ ਜਾ ਹਉਮੈ ਰੋੜਾ ਬਣਦੇ ਹਨ ਅਤੇ ਇਸ ਤੋਂ ਨਵਿਰਤੀ ਦਾ ਇੱਕੋ-ਇੱਕ ਰਾਹ ਮਨ ਬਚਨ ਕਰਮ ਦੀ ਸ਼ੁੱਧਤਾ ਹੈ। ਬਾਣੀ: 2 ਸ਼ਬਦ ਗੂਜਰੀ ਅਤੇ ਮਾਰੂ ਰਾਗ ਵਿੱਚ।
==ਹਵਾਲੇ==
{{ਹਵਾਲੇ}}