ਵਲਾਦੀਮੀਰ ਲੈਨਿਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 23:
| ਹੋਰ_ਪ੍ਰਵੇਸ਼ਦਵਾਰ =
}}
'''ਵਲਾਦੀਮੀਰ ਇਲਿਚ ਲੈਨਿਨ '''(ਰੂਸੀ: Владимир Ильич Ленин, ਆਈ ਪੀ ਏ: [[vlɐˈdʲimʲɪr ɪlʲˈjitɕ ˈlʲenʲɪn]], ਪੈਦਾਇਸ਼ੀ ਨਾਮ: ਵਲਾਦੀਮੀਰ ਇਲਿਚ ਉਲੀਆਨੋਵ (ਰੂਸੀ: Владимир Ильич Ульянов - 22 ਅਪਰੈਲ [ ਪੁਰਾਣਾ ਸਟਾਈਲ 10 ਅਪਰੈਲ ] 1870 - 21 ਜਨਵਰੀ 1924) ਇੱਕ ਰੂਸੀ ਕਮਿਊਨਿਸਟ [[ਕ੍ਰਾਂਤੀਕਾਰੀ]], ਰਾਜਨੇਤਾ ਅਤੇ ਰਾਜਨੀਤਿਕ [[ਚਿੰਤਕ]] ਸਨ।ਸੀ। ਉਹ ਰੂਸੀ ਬਾਲਸ਼ਵਿਕ ਪਾਰਟੀ ਦੇ ਨਿਰਮਾਤਾ ਅਤੇ ਨਿਰਵਿਵਾਦ ਦਾ ਆਗੂ ਸਨਸੀ ਅਤੇ ਉਨ੍ਹਾਂਉਸ ਨੇ [[ਅਕਤੂਬਰ ਕ੍ਰਾਂਤੀ]] ਦੀ ਤੇ ਬਾਅਦ ਵਿੱਚ ਨਵੀਂ ਬਣੀ ਸੋਵੀਅਤ ਸਰਕਾਰ ਦੀ ਰਹਿਨੁਮਾਈ ਕੀਤੀ। '''ਟਾਈਮ''' ਮੈਗਜੀਨ ਨੇ ਉਨ੍ਹਾਂਉਸ ਨੂੰ ਵੀਹਵੀਂ ਸਦੀ ਦੇ 100 ਪ੍ਰਭਾਵਸ਼ਾਲੀ ਵਿਅਕਤੀਆਂ ਵਿੱਚ ਗਿਣਿਆ ਹੈ।<ref>{{cite web|url=http://content.time.com/time/magazine/article/0,9171,988151,00.html|title=Vladimir Ilyich Lenin|date=13 April 1998|work=TIME.com|accessdate=18 October 2016}}</ref> [[ਮਾਰਕਸਵਾਦ]] ਵਿੱਚ ਉਨ੍ਹਾਂਉਸ ਦੀ ਦੇਣ ਨੂੰ [[ਲੈਨਿਨਵਾਦ]] ਕਿਹਾ ਜਾਂਦਾ ਹੈ।
 
==ਮੁਢਲੀਮੁੱਢਲੀ ਜ਼ਿੰਦਗੀ==
ਲੈਨਿਨ ਰੂਸੀ ਸਲਤਨਤ ਦੇ ਸ਼ਹਿਰ ਸਮਬਰਿਸਕ (ਜਿਸ ਦਾ ਨਾਮ ਤਬਦੀਲ ਕਰ ਕੇ ਉਲਿਆਨੋਵਸਕ ਕਰ ਦਿੱਤਾ ਗਿਆ) ਵਿੱਚ ਉਲੀਆ ਨਿਕੋਲਾਈ ਵਿੱਚ ਅਤੇ ਮਾਰਿਆ ਅਲੈਗਜ਼ੈਂਡਰੋਵਨਾ ਉਲੀਆਨੋਵਾ<ref>Read, Christopher, Lenin (2005) Abingdon: Routledge p. 4.</ref> ਦੇ ਘਰ ਪੈਦਾ ਹੋਏ। ਉਨ੍ਹਾਂ ਦੇ ਪਿਤਾ ਸਿੱਖਿਆ ਦੇ ਖੇਤਰ ਵਿੱਚ ਇੱਕ ਕਾਮਯਾਬ ਰੂਸੀ ਅਧਿਕਾਰੀ ਸਨ।