ਸੰਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
File
 
ਲਾਈਨ 1:
[[ਤਸਵੀਰ:Working_Casket_(Rozanova,_1915).jpg|thumb]]
'''ਸੰਦ ਜਾਂ ਔਜਾਰ''' (ਅੰਗਰੇਜ਼ੀ:Tool) ਉਨ੍ਹਾਂ [[ਜੁਗਤਾਂ]] ਨੂੰ ਕਹਿੰਦੇ ਹਨ ਜੋ ਕਿਸੇ ਕਾਰਜ ਨੂੰ ਕਰਨ ਵਿੱਚ ਸਹੂਲਤ ਜਾਂ ਸੌਖ ਪ੍ਰਦਾਨ ਕਰਦੇ ਹਨ। ਕੁੱਝ ਸੰਦ ਉਨ੍ਹਾਂ ਕੰਮਾਂ ਨੂੰ ਵੀ ਨੇਪਰੇ ਚਾੜ੍ਹ ਸਕਦੇ ਹਨ ਜੋ ਉਨ੍ਹਾਂ ਦੇ ਬਿਨਾਂ ਸੰਭਵ ਹੀ ਨਹੀਂ ਹੁੰਦੇ।