ਗੁਰਭਜਨ ਗਿੱਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 24:
==ਜੀਵਨੀ==
ਗੁਰਭਜਨ ਦਾ ਜਨਮ ਗੁਰਦਾਸਪੁਰ ਜ਼ਿਲ੍ਹੇ ਦੀ ਬਟਾਲਾ ਤਹਿਸੀਲ ਦੇ ਪਿੰਡ ਬਸੰਤ ਕੋਟ ਵਿਖੇ ਪਿਤਾ ਸਰਦਾਰ ਹਰਨਾਮ ਸਿੰਘ ਮਾਤਾ ਤੇਜ ਕੌਰ ਦੇ ਘਰ 2 ਮਈ 1953 ਨੂੰ ਹੋਇਆ।<ref>[http://www.seerat.ca/jan2013/article07.php ਗੁਰਭਜਨ ਸਿੰਘ ਗਿੱਲ ਨਾਲ ਗੱਲਾਂ-ਬਾਤਾਂ- ਸੀਰਤ, ਹਰਜੀਤ ਸਿੰਘ ਗਿੱਲ]</ref> ਉਹਨਾਂ ਨੇ ਜੀ ਜੀ ਐਨ ਖਾਲਸਾ ਕਾਲਜ ਲੁਧਿਆਣਾ ਤੋਂ ਬੀ ਏ ਅਤੇ ਸਰਕਾਰੀ ਕਾਲਜ (ਲੜਕੇ) ਤੋਂ ਪੋਸਟ ਗਰੇਜੂਏਟ ਡਿਗਰੀ ਕੀਤੀ। ਉਹਨ ਨੇ ਕੁਝ ਦੇਰ ਗੁਰੂ ਨਾਨਕ ਕਾਲਜ ਦੋਰਾਹਾ ਅਤੇ ਡੀ ਏ ਵੀ ਕਾਲਜ ਜਗਰਾਓਂ ਵਿਖੇ ਬਤੌਰ ਲੈਕਚਰਾਰ ਪੜ੍ਹਾਇਆ ਅਤੇ ਫਿਰ 1983 ਤੋਂ ਪੰਜਾਬ ਖੇਤੀਬਾੜੀ ਯੁਨੀਵਰਸਟੀ ਵਿਖੇ ਪੰਜਾਬੀ ਐਡੀਟਰ ਨਿਯੁਕਤ ਰਹੇ।ਉਹ ਪੰਜਾਬੀ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਵੀ ਨਿਯੁਕਤ ਰਹੇ ਹਨ।
===ਵਿਸ਼ੇਸ਼ ਪਹਿਲਕਦਮੀਆਂ ===
 
*ਸੱਰੀ(ਕੈਨੇਡਾ) ਵਿਖੇ ਆਪ ਦੀ ਪ੍ਰੇਰਨਾ ਨਾਲ ਸੁੱਖੀ ਬਾਠ ਨੇ ਆਪਣੇ ਪਿਤਾ ਸ: ਅਰਜਨ ਸਿੰਘ ਬਾਠ ਜੀ ਦੀ ਯਾਦ ਵਿੱਚ ਪੰਜਾਬ ਭਵਨ ਦੀ 2016 ਵਿੱਚ ਸਥਾਪਨਾ ਕੀਤੀ ਹੈ।
*ਪ੍ਰੋ: ਮੋਹਨ ਸਿੰਘ ਮੇਲਾ ਕਰਵਾਉਂਨ ਵਾਲੀ ਸੰਸਥਾ ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਆਪ ਲੰਮਾ ਸਮਾਂ ਸਕੱਤਰ ਜਨਰਲ ਰਹੇ ਹਨ।
 
 
*ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ 2010 ਤੋਂ 2014 ਤੀਕ ਪ੍ਰਧਾਨ ਰਹੇ ਹਨ।
*ਚੇਅਰਮੈਨ:ਪੰਜਾਬੀ ਲੋਕ ਵਿਰਾਸਤ ਅਕਾਡਮੀ (ਲੁਧਿਆਣਾ)
*ਚੇਅਰਮੈਨ: ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰੱਸਟ ਰਾਏਕੋਟ-ਬੱਸੀਆਂ(ਲੁਧਿਆਣਾ)
===ਵਿਸ਼ੇਸ਼ ਪਹਿਲਕਦਮੀਆਂ ===