ਕੁਲਵੰਤ ਸਿੰਘ ਵਿਰਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਬੇਲੋੜੀ ਸਮੱਗਰੀ ਹਟਾਈ ਗਈ।
No edit summary
ਲਾਈਨ 30:
ਕੁਲਵੰਤ ਸਿੰਘ ਵਿਰਕ ਦੇ ਪਿਤਾ ਸਰਦਾਰ ਆਸਾ ਸਿੰਘ ਵਿਰਕ ਅਤੇ ਮਾਤਾ ਸਰਦਾਰਨੀ ਈਸ਼ਰ ਕੌਰ (ਚੱਠਾ) ਸਨ। ਜਨਮ ਭੂਮੀ ਪਿੰਡ ਫੁੱਲਰਵਨ, ਜ਼ਿਲ੍ਹਾ ਸ਼ੇਖ਼ੂਪੁਰਾ (ਪਾਕਿਸਤਾਨ) ਹੈ। ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਚਾਰ ਜਮਾਤਾਂ ਪਾਸ ਕੀਤੀਆਂ। ਫੇਰ [[ਨਨਕਾਣਾ ਸਾਹਿਬ]] ਦੇ ਖਾਲਸਾ ਹਾਈ ਸਕੂਲ ਚ ਪੜ੍ਹਨ ਚਲਾ ਗਿਆ। ਉਸ ਨੇ ਮੈਟ੍ਰਿਕ 1936 ਵਿੱਚ ਸ਼ੇਖ਼ੂਪੁਰਾ, ਬਰਤਾਨਵੀ ਪੰਜਾਬ (ਹੁਣ [[ਪਾਕਿਸਤਾਨੀ ਪੰਜਾਬ]]) ਅਤੇ ਬੀ.ਏ. 1940 ਵਿੱਚ ਐਫ਼.ਸੀ.ਕਾਲਜ, ਲਾਹੌਰ ਤੋਂ ਕੀਤੀ। ਅੰਗਰੇਜ਼ੀ ਦੀ ਐਮ.ਏ. 1942 ਵਿੱਚ [[ਖਾਲਸਾ ਕਾਲਜ]], [[ਅੰਮ੍ਰਿਤਸਰ]] ਤੋਂ ਕੀਤੀ<ref>[http://punjabitribuneonline.com/2012/01/%E2%80%98%E0%A8%A7%E0%A8%B0%E0%A8%A4%E0%A9%80-%E0%A8%B9%E0%A9%87%E0%A8%A0%E0%A8%B2%E0%A8%BE-%E0%A8%AC%E0%A9%8C%E0%A8%B2%E0%A8%A6%E2%80%99-%E0%A8%95%E0%A9%81%E0%A8%B2%E0%A8%B5%E0%A9%B0%E0%A8%A4/ ‘ਧਰਤੀ ਹੇਠਲਾ ਬੌਲਦ’ ਕੁਲਵੰਤ ਸਿੰਘ ਵਿਰਕ]</ref> ਅਤੇ ਫਿਰ ਲਾਅ ਕਾਲਜ, ਲਾਹੌਰ ਤੋਂ ਐਲ.ਐਲ.ਬੀ. ਕਰਨ ਉਪਰੰਤ ਪਹਿਲਾਂ ਫ਼ੌਜੀ ਅਫ਼ਸਰ (1942-43), ਫਿਰ ਲਾਇਜ਼ਾਂ ਅਫ਼ਸਰ ਮੁੜ ਵਸਾਊ ਵਿਭਾਗ (1947-48), ਲੋਕ ਸੰਪਰਕ ਅਧਿਕਾਰੀ, ਮੁੜ ਵਸਾਊ ਵਿਭਾਗ, ਜਲੰਧਰ (1949-51), ਸੰਪਾਦਕ ਜਾਗ੍ਰਿਤੀ ਅਤੇ ਐਡਵਾਂਸ (ਅੰਗਰੇਜ਼ੀ) (1954-55); ਸਹਾਇਕ ਸੂਚਨਾ ਅਧਿਕਾਰੀ, ਜਲੰਧਰ (1956-64), ਸੂਚਨਾ ਅਧਿਕਾਰੀ, [[ਭਾਰਤ ਸਰਕਾਰ]], [[ਦਿੱਲੀ]] ਅਤੇ [[ਚੰਡੀਗੜ]] (1964-70),ਅਤੇ ਜਾਇੰਟ ਡਾਇਰੈਕਟਰ [[ਪੰਜਾਬ ਖੇਤੀਬਾੜੀ ਯੂਨੀਵਰਸਿਟੀ]], [[ਲੁਧਿਆਣਾ]] (1970 ਤੋਂ 1983) ਅਨੇਕ ਵਿਭਾਗਾਂ ਵਿੱਚ ਸੇਵਾ ਨਿਭਾਈ। ਇਸ ਦੌਰਾਨ ਡੈਪੂਟੇਸ਼ਨ ’ਤੇ [[ਪੰਜਾਬ]] ਦੇ [[ਮੁੱਖ ਮੰਤਰੀ]] ਸ੍ਰੀ [[ਪ੍ਰਕਾਸ਼ ਸਿੰਘ ਬਾਦਲ]] ਦਾ ਪ੍ਰੈੱਸ ਸਕੱਤਰ ਵੀ ਰਿਹਾ। 1949 ਵਿੱਚ ਡਾ. ਕਰਮ ਸਿੰਘ ਗਰੇਵਾਲ (ਹੱਡੀਆਂ ਦੇ ਮਾਹਰ, ਅੰਮ੍ਰਿਤਸਰ) ਦੀ ਲੜਕੀ ਹਰਬੰਸ ਕੌਰ ਨਾਲ ਵਿਆਹ ਹੋਇਆ ਅਤੇ ਦੋ ਲੜਕੇ ਅਤੇ ਤਿੰਨ ਲੜਕੀਆਂ ਸਣੇ ਪੰਜ ਬੱਚਿਆਂ ਦੇ ਬਾਪ ਬਣਿਆ।
==ਰਚਨਾਵਾਂ==
**''[[ਛਾਹ ਵੇਲਾ]]'' (1950)
**''[[ਧਰਤੀ ਤੇ ਆਕਾਸ਼]]'' (1951)
**''[[ਤੂੜੀ ਦੀ ਪੰਡ]]'' (1954)
**''[[ਏਕਸ ਕੇ ਹਮ ਬਾਰਿਕ]]'' (1955)
**''[[ਦੁੱਧ ਦਾ ਛੱਪੜ]]'' (1958)
**''[[ਗੋਲ੍ਹਾਂ]]'' (1961)
**''[[ਵਿਰਕ ਦੀਆਂ ਕਹਾਣੀਆਂ]]'' (1966)
**''[[ਨਵੇਂ ਲੋਕ]]'' (1967)
**''[[ਦੁਆਦਸ਼ੀ]]''
**''[[ਅਸਤਬਾਜੀ]]'' (1984)
**''[[ਮੇਰੀਆਂ ਸਾਰੀਆਂ ਕਹਾਣੀਆਂ]]'' (1986)
 
==ਅਨੁਵਾਦ==