ਕੁਲਵੰਤ ਸਿੰਘ ਵਿਰਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋNo edit summary
ਲਾਈਨ 24:
| ਮੁੱਖ_ਕੰਮ =
}}
'''''ਕੁਲਵੰਤ ਸਿੰਘ ਵਿਰਕ''''' (Kulwant Singh Virk) (20 ਮਈ 1921 – 24 ਦਸੰਬਰ 1987) ਇੱਕ ਪੰਜਾਬੀ ਕਹਾਣੀਕਾਰ ਸੀ। ਉਸ ਨੇ ਮੁੱਖ ਤੌਰ 'ਤੇ ਪੰਜਾਬੀ ਵਿੱਚ ਅਤੇ ਅੰਗਰੇਜ਼ੀ ਵਿੱਚ ਵੀ ਵੱਡੇ ਪੈਮਾਨੇ ਉੱਤੇ ਲਿਖਿਆ। ਵਿਰਕ ਨੂੰ 1968 ਵਿੱਚ ਕਹਾਣੀ ਸੰਗ੍ਰਹਿ [[ਨਵੇਂ ਲੋਕ]] ਲਈ ਸਾਹਿਤ ਅਕਾਦਮੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ।<ref>{{Cite web|url=http://sahitya-akademi.gov.in/awards/akademi%20samman_suchi.jsp#PUNJABI|title=..:: SAHITYA : Akademi Awards ::..|website=sahitya-akademi.gov.in|access-date=2021-05-02}}</ref>
 
ਉਸ ਦੀਆਂ ਕਹਾਣੀਆਂ ਦਾ ਰੂਸੀ ਅਤੇ ਜਾਪਾਨੀ ਸਹਿਤ ਕਈ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ। [[ਲਿਉ ਟਾਲਸਟਾਏ]] ਦੀ ਪੋਤੀ ਨਤਾਸ਼ਾ ਟਾਲਸਟਾਏ ਨੇ ਰੂਸੀ ਵਿੱਚ ਅਤੇ [[ਓਸਾਕਾ ਯੂਨੀਵਰਸਿਟੀ]] ਵਿੱਚ ਭਾਰਤੀ ਭਾਸ਼ਾਵਾਂ ਦੇ ਪ੍ਰੋਫੈਸਰ ਡਾ. ਤੋਮੀਓ ਮੀਜੋਕਾਮੀ ਦੁਆਰਾ ਜਾਪਾਨੀ ਵਿੱਚ ਅਨੁਵਾਦ ਕੀਤਾ ਗਿਆ।
ਲਾਈਨ 39:
*''[[ਨਵੇਂ ਲੋਕ]]'' (1967)
*''[[ਦੁਆਦਸ਼ੀ]]''
*''[[ਅਸਤਬਾਜੀ|ਅਸਤਬਾਜ਼ੀ]]'' (1984)
*''[[ਮੇਰੀਆਂ ਸਾਰੀਆਂ ਕਹਾਣੀਆਂ]]'' (1986)