ਖੂਈਆਂ ਸਰਵਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਉੱਘੇ ਲੋਕ: ਪੰਜਾਬੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਛੋNo edit summary
ਲਾਈਨ 69:
ਇਸ ਪਿੰਡ ਵਿੱਚ ਤਕਰੀਬਨ ਸਾਰੇ ਲੋਕਾਂ ਵੱਲੋਂ [[ਪੰਜਾਬੀ]] ਹੀ ਬੋਲੀ ਜਾਂਦੀ ਹੈ ਅਤੇ ਪੰਜਾਬੀ ਸਾਰਿਆਂ ਦੀ ਮਾਂ ਬੋਲੀ ਹੈ। ਇਸ ਪਿੰਡ ਵਿੱਚ ਪੁਰਾਣੇ ਬਜ਼ੁਰਗ ਉਰਦੂ ਜ਼ੁਬਾਨ ਦੀ ਮਾਲੂਮਾਤ ਰੱਖਦੇ ਹਨ। ਨਾਲ ਵਾਲੇ ਪਿੰਡ ਬਿਸ਼ਨੋਈਆਂ ਅਤੇ ਜਾਟਾਂ ਦੇ ਹੋਣ ਕਰਕੇ ਇੱਥੇ [[ਬਾਗੜੀ]] ਵੀ ਸਮਝੀ ਜਾਂਦੀ ਹੈ।
 
==ਬਿਰਾਦਰੀਆਂ==
ਇਸ ਪਿੰਡ ਵਿੱਚ ਅੱਧੀ ਗਿਣਤੀ [[ਕੰਬੋਜ]] ਜਾਤੀ ਦੀ ਹੈ। ਇਸ ਤੋਂ ਇਲਾਵਾ ਇਸ ਪਿੰਡ ਵਿੱਚ [[ਮਹਾਜਨ]] ਅਤੇ [[ਰਾਅ ਸਿੱਖ]] ਵੱਡੀ ਗਿਣਤੀ ਵਿੱਚ ਹਨ। ਇਸ ਪਿੰਡ ਵਿੱਚ [[ਸੇਵਾ ਸਿੰਘ ਲਾਹੌਰੀਆ ]]ਦਾ ਬਹੁਤ ਵੱਡਾ ਪਰਿਵਾਰ ਰਹਿੰਦਾ ਹੈ ਪਿੰਡ ਵਿੱਚ ਕੇਵਲ ਦੋ ਹੀ ਜੱਟਾਂ ਦੇ ਘਰ ਹਨ ਇੱਕ ਜੋ [[ਜੀਤ ਸਿੰਘ ਲੋਹਕਾ]] ਜੋ [[ਪੰਨੂ]] ਗੋਤ ਦੇ ਹਨ, ਦੂਜਾ ਰੰਧਾਵਿਆਂ ਦਾ ਘਰ ਹੈ। ਇਸ ਤੋਂ ਇਲਾਵਾ ਵੀ ਕਈ ਜਾਤੀਆਂ ਇੱਥੇ ਨਿਵਾਸ ਕਰਦਿਆਂ ਹਨ।