ਨਵੀਂ ਪੰਜਾਬੀ ਸ਼ਾਇਰੀ ਸਮਕਾਲੀ ਸੰਦਰਭ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਟੈਗ: 2017 source edit
No edit summary
ਟੈਗ: 2017 source edit
ਲਾਈਨ 1:
{{Infobox book|<!-- See [[Wikipedia:WikiProject Novels]] or [[Wikipedia:WikiProject Books]] -->|series=|preceded_by=|oclc=|isbn=81-7883-265-8|pages=164|media_type=ਪ੍ਰਿੰਟ|release_date=2006 (ਪਹਿਲੀ ਵਾਰ)|publisher=[[ਚੇਤਨਾ ਪ੍ਰਕਾਸ਼ਨ]]|genre=[[ਆਲੋਚਨਾ]], [[ਸਾਹਿਤ ਆਲੋਚਨਾ]]|language=|name=ਨਵੀਂ ਪੰਜਾਬੀ ਸ਼ਾਇਰੀ ਸਮਕਾਲੀ ਸੰਦਰਭ|country=[[ਪੰਜਾਬ]] [[ਭਾਰਤ]]|cover_artist=|illustrator=|author=[[ਯੋਗਰਾਜ ਅੰਗਰੀਸ਼|ਡਾ. ਯੋਗਰਾਜ ਅੰਗਰੀਸ਼]]|caption=|image=|translator=|title_orig=ਨਵੀਂ ਪੰਜਾਬੀ ਸ਼ਾਇਰੀ ਸਮਕਾਲੀ ਸੰਦਰਭ|followed_by=}}
 
'''ਨਵੀਂ ਪੰਜਾਬੀ ਸ਼ਾਇਰੀ ਸਮਕਾਲੀ ਸੰਦਰਭ''' ਪੰਜਾਬੀ ਕਾਵਿ ਆਲੋਚਨਾ ਨਾਲ ਸੰਬੰਧਿਤ ਖੋਜ ਪੁਸਤਕ ਹੈ ਜੋ [[ਯੋਗਰਾਜ|ਡਾ. ਯੋਗਰਾਜ]] ਦੁਆਰਾ ਲਿਖੀ ਹੋਈ ਹੈ। ਇਹ ਕਿਤਾਬ ਪੰਜਾਬੀ ਦੇ ਕਈ ਸਮਕਾਲੀ ਕਵੀਆਂ ਦੀ ਕਵਿਤਾ ਨੂੰ ਵਾਚਣ ਦੀ ਕੋਸ਼ਿਸ਼ ਵਿਚੋਂ ਆਈ ਹੈ। ਕਵੀਆਂ ਦੀ ਵੰਨ-ਸੁਵੰਨਤਾ ਦੇ ਨਾਲ-ਨਾਲ ਸਮਕਾਲੀ ਪੰਜਾਬੀ ਕਵਿਤਾ ਵਿਚ ਵੱਖ-ਵੱਖ ਪ੍ਰਵਚਨਾਂ ਨੂੰ ਇਹ ਕਿਤਾਬ ਆਧਾਰ ਬਣਾਉਂਦੀ ਹੈ। ਲੇਖਕ ਨੇ ਜਗਤਾਰ, ਨਵਤੇਜ ਭਾਰਤੀ, ਸੁਰਜੀਤ ਪਾਤਰ, ਪ੍ਰਮਿੰਦਰਜੀਤ, ਸੁਖਵਿੰਦਰ ਕੰਬੋਜ, ਜਸਵੰਤ ਦੀਦ, ਵਰਿੰਦਰ ਪਰਿਹਾਰ, ਸ਼ਸ਼ੀ ਪਾਲ ਸਮੁੰਦਰਾ, ਅਮਰਜੀਤ ਕੌਂਕੇ, ਜਸਵਿੰਦਰ ਅਤੇ ਸੁਖਵਿੰਦਰ ਅੰਮ੍ਰਿਤ ਦੀ ਕਵਿਤਾ ਉੱਪਰ ਆਲੋਚਨਾਤਮਕ ਲੇਖ ਲਿਖੇ ਹਨ।