ਪਾਸ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 62:
 
==ਸਾਹਿਤਕ ਰਚਨਾ==
 
[[ਲੋਹ ਕਥਾ]] (1970)
[[ਉੱਡਦੇ ਬਾਜਾਂ ਮਗਰ]] (1974)
[[ਸਾਡੇ ਸਮਿਆਂ ਵਿਚ]] (1978)
[[ਵਰਤਮਤਨ ਦੇ ਰੂ-ਬਰੂ]] (1989)
[[ਖਿੱਲਰੇ ਹੋਏ ਵਰਕੇ]] (1989)<ref>ਅਜਮੇਰ ਸਿੱਧੂ, ਪਾਸ਼ ਦੀ ਚੋਣਵੀਂ ਕਵਿਤਾ, ਪੰਨਾ ਨੰ:8, ਤਰਕਭਾਰਤੀ ਪ੍ਰਕਾਸ਼ਨ ਬਰਨਾਲਾ 2010</ref>
 
ਪਾਸ਼ ਦੀਆਂ ਰਚਨਾਵਾਂ ਦੀ ਖਾਸੀਅਤ ਇਹ ਵੀ ਹੈ ਕਿ ਉਹ ਮਿਥਭੰਜਕ ਹਨ। ਉਸਨੇ ਮਿਥ ਨੂੰ ਗੁਲਾਮੀ ਦੇ ਸੰਦ ਵਜੋਂ ਪਛਾਣਿਆ। ਇਸੇ ਲਈ ਉਹ ਲੋਕ ਮਨਾਂ ਅੰਦਰ ਬੈਠੀਆਂ ਮਿਥਾਂ ਨੂੰ ਚਕਨਾਚੂਰ ਕਰਦਾ ਹੈ। ਉਹ ਦੇਸ਼, ਕੌਮ, ਜਮਹੂਰੀਅਤ ਆਦਿ ਨੂੰ ਪਰਿਭਾਸ਼ਿਤ ਕਰਦਾ ਹੈ। ਪਾਸ਼ ਦੀ ਇਹ ਵੀ ਖੂਬਸੂਰਤੀ ਸੀ ਕਿ ਉਹ ਸਮਾਜਵਾਦੀ ਵਿਚਾਰਧਾਰਾ ਦਾ ਹਾਮੀ ਕਵੀ ਸੀ।
 
ਉਸ ਦੀ ਸਾਰੀ ਕਵਿਤਾ ਦਾ ਰੰਗ ਹੀ ਭਾਵੇਂ ਸੰਬੋਧਨੀ ਅਤੇ ਸੰਵਾਦੀ ਸੁਰ ਵਾਲਾ ਹੈ ਪਰ ਆਪਣੀਆਂ ਰਚਨਾਵਾਂ ਵਿਚ ਜਿਸ ਤਰ੍ਹਾਂ ਉਹ ਸਵਾਲਾਂ ਦੀ ਝੜੀ ਲਾਉਂਦਾ ਹੈ ਅਤੇ ਹਰ ਨੁਕਤੇ ਨੂੰ ਵੱਖ ਵੱਖ ਕੌਣਾਂ ਤੋਂ ਦੇਖਦਾ ਹੈ, ਉਸ ਨਾਲ ਉਹ ਆਪਣੇ ਸਾਰੇ ਸਮਕਾਲੀ ਕਵੀਆਂ ਨਾਲੋਂ ਵੱਖਰਾ ਖੜ੍ਹਾ ਨਜ਼ਰ ਆਉਂਦਾ ਹੈ। ਉਹ ਆਪਣੀ ਹਰ ਕਵਿਤਾ ਵਿਚ ਸੰਵਾਦ ਰਚਾਉਂਦਾ ਹੈ। ਪਾਸ਼ ਦੀ ਤੀਜੀ ਅਤੇ ਮਹੱਤਵਪੂਰਨ ਕਿਤਾਬ '''ਸਾਡੇ ਸਮਿਆਂ ਵਿਚ''' ਬਾਰੇ ਬਹਿਸ ਛੇੜਦਿਆਂ ਡਾ.ਅਤਰ ਸਿੰਘ ਵੇ ਬੜੀ ਪਤੇ ਦੀ ਗੱਲ ਕੀਤੀ ਸੀ ਕਿ ਪਾਸ਼ ਆਪਣੇ ਚੁਣੇ ਹੋਏ ਨਾਲ ਸੰਵਾਦ ਰਚਾ ਰਿਹਾ ਹੈ। ਇਹ ਸੰਵਾਦ ਅਸਲ ਵਿਚ ਉਸਦੀ ਕਾਵਿ ਸਤਰ "ਮੇਰੇ ਫ਼ਿਕਰ ਦੀ ਬਾਂਹ ਫੜੀ ਰੱਖਣੀ" ਦੲ ਹੀ ਵਿਸਥਾਰ ਹੈ।<ref>ਅਜਮੇਰ ਸਿੱਧੂ, ਪਾਸ਼ ਦੀ ਚੋਣਵੀਂ ਕਵਿਤਾ, ਪੰਨਾ ਨੰ:5, ਤਰਕਭਾਰਤੀ ਪ੍ਰਕਾਸ਼ਨ ਬਰਨਾਲਾ 2010</ref>
 
===ਪਾਸ਼ ਦੀਆਂ ਤਿੰਨ ਕਵਿਤਾਵਾਂ===
 
===ਸਭ ਤੋਂ ਖ਼ਤਰਨਾਕ===
 
2005 ਵਿੱਚ, ਇਹ ਕਵਿਤਾ ਐਨ ਸੀ ਈ ਆਰ ਟੀ(NCERT)ਦੀ 11 ਵੀਂ ਜਮਾਤ ਦੀ ਹਿੰਦੀ ਕਿਤਾਬ ਵਿੱਚ ਸ਼ਾਮਲ ਕੀਤੀ ਗਈ ਸੀ।<ref>https://thewire.in/politics/rss-afraid-revolutionary-punjabi-poet-pash,,ਆਰ ਐਸ ਐਸ(rss) ਇਨਕਲਾਬੀ ਪੰਜਾਬੀ ਕਵੀ ਪਾਸ਼ ਤੋਂ ਕਿਉਂ ਡਰਦਾ ਹੈ?</ref>
 
==ਸਨਮਾਨ==