ਪਾਸ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 64:
 
[[ਲੋਹ ਕਥਾ]] (1970)
 
[[ਉੱਡਦੇ ਬਾਜਾਂਬਾਜ਼ਾਂ ਮਗਰ]] (1974)
[[ਸਾਡੇ ਸਮਿਆਂ ਵਿਚ]] (1978)
 
[[ਸਾਡੇ ਸਮਿਆਂ ਵਿਚਵਿੱਚ]] (1978)
 
[[ਵਰਤਮਤਨ ਦੇ ਰੂ-ਬਰੂ]] (1989)
 
[[ਖਿੱਲਰੇਖਿਲਰੇ ਹੋਏ ਵਰਕੇ]] (1989)<ref>ਅਜਮੇਰ ਸਿੱਧੂ, ਪਾਸ਼ ਦੀ ਚੋਣਵੀਂ ਕਵਿਤਾ, ਪੰਨਾ ਨੰ:8, ਤਰਕਭਾਰਤੀ ਪ੍ਰਕਾਸ਼ਨ ਬਰਨਾਲਾ 2010</ref>
 
ਪਾਸ਼ ਦੀਆਂ ਰਚਨਾਵਾਂ ਦੀ ਖਾਸੀਅਤ ਇਹ ਵੀ ਹੈ ਕਿ ਉਹ ਮਿਥਭੰਜਕ ਹਨ। ਉਸਨੇ ਮਿਥ ਨੂੰ ਗੁਲਾਮੀ ਦੇ ਸੰਦ ਵਜੋਂ ਪਛਾਣਿਆ। ਇਸੇ ਲਈ ਉਹ ਲੋਕ ਮਨਾਂ ਅੰਦਰ ਬੈਠੀਆਂ ਮਿਥਾਂ ਨੂੰ ਚਕਨਾਚੂਰ ਕਰਦਾ ਹੈ। ਉਹ ਦੇਸ਼, ਕੌਮ, ਜਮਹੂਰੀਅਤ ਆਦਿ ਨੂੰ ਪਰਿਭਾਸ਼ਿਤ ਕਰਦਾ ਹੈ। ਪਾਸ਼ ਦੀ ਇਹ ਵੀ ਖੂਬਸੂਰਤੀ ਸੀ ਕਿ ਉਹ ਸਮਾਜਵਾਦੀ ਵਿਚਾਰਧਾਰਾ ਦਾ ਹਾਮੀ ਕਵੀ ਸੀ।