"ਪਾਸ਼" ਦੇ ਰੀਵਿਜ਼ਨਾਂ ਵਿਚ ਫ਼ਰਕ

1,515 bytes added ,  1 ਸਾਲ ਪਹਿਲਾਂ
 
===ਪਾਸ਼ ਦੀਆਂ ਤਿੰਨ ਕਵਿਤਾਵਾਂ===
 
ਪਾਸ਼ ਦੀਆਂ ਤਿੰਨ ਕਵਿਤਾਵਾਂ '''ਬੇਦਖ਼ਲੀ ਲਈ ਬਿਨੈ-ਪੱਤਰ''', '''ਧਰਮ ਦੀਕਸ਼ਾ ਲਈ ਬਿਨੈ-ਪੱਤਰ''' ਅਤੇ '''ਸਭ ਤੋਂ ਖ਼ਤਰਨਾਕ''' ਨੂੰ ਜੇ ਸੰਵਾਦ ਦੇ ਨੁਕਤੇ ਵਿਚਾਰੀਏ ਤਾਂ ਉਸ ਸਟੇਟ, ਧਾਰਮਿਕ ਕੱਟੜਪੰਥੀਆਂ ਅਤੇ ਆਮ ਲੋਕਾਂ ਨਾਲ ਗੱਲ ਕਰਨ ਦੇ ਦਾਈਏ ਦੀ ਸੋਅ ਮਿਲਦੀ ਹੈ:
 
 
ਜੇ ਉਸ ਦੇ ਸੋਗ ਵਿਚ ਸਾਰਾ ਹੀ ਦੇਸ਼ ਸ਼ਾਮਿਲ ਹੈ
 
ਤਾਂ ਇਸ ਦੇਸ਼ 'ਚੋਂ ਮੇਰਾ ਨਾਮ ਕੱਟ ਦੇਵੋ।
 
 
ਤੇ ਠੀਕ ਏਸੇ ਸਰਦ ਹਨੇਰੇ ਵਿਚ ਸਰਤ ਸੰਭਾਲਣ ਤੇ
 
ਜੀਣ ਦੇ ਨਾਲ ਨਾਲ
 
ਜਦ ਪਹਿਲੀ ਵਾਰ ਇਸ ਜੀਵਨ ਬਾਰੇ ਸੋਚਣਾ ਸ਼ੁਰੂ ਕੀਤਾ
 
ਮੈਂ ਖ਼ੁਦ ਨੂੰ ਇਸ ਕਤਲ ਦੀ ਸਾਜਿਸ਼ ਵਿਚ ਸ਼ਰੀਕ ਪਾਇਆ
 
 
ਮੈਂ ਸਦਾ ਹੀ ਉਸਨੂੰ ਕਤਲ ਕੀਤਾ ਹੈ
 
ਹਰ ਵਾਕਿਫ਼ ਜਣੇ ਦੀ ਹਿਕ 'ਚੋ' ਲੱਭ ਕੇ
 
ਜੇ ਉਸਦੇ ਕਾਤਲਾਂ ਨੂੰ ਇੰਜ ਹੀ ਸੜਕਾਂ ਤੇ ਸਿਝਣਾ ਹੈ
 
ਤਾਂ ਬਣਦੀ ਸਜ਼ਾ ਮੈਨੂੰ ਵੀ ਮਿਲੇ।
 
('ਬੇਦਖ਼ਲੀ ਲਈ ਬਿਨੈ-ਪੱਤਰ' ਵਿਚੋਂ)
 
===ਸਭ ਤੋਂ ਖ਼ਤਰਨਾਕ===
1,224

edits