1,415
edits
Gill jassu (ਗੱਲ-ਬਾਤ | ਯੋਗਦਾਨ) |
Gill jassu (ਗੱਲ-ਬਾਤ | ਯੋਗਦਾਨ) |
||
===ਪਾਸ਼ ਦੀਆਂ ਤਿੰਨ ਕਵਿਤਾਵਾਂ===
ਪਾਸ਼ ਦੀਆਂ ਤਿੰਨ ਕਵਿਤਾਵਾਂ '''ਬੇਦਖ਼ਲੀ ਲਈ ਬਿਨੈ-ਪੱਤਰ''', '''ਧਰਮ ਦੀਕਸ਼ਾ ਲਈ ਬਿਨੈ-ਪੱਤਰ''' ਅਤੇ '''ਸਭ ਤੋਂ ਖ਼ਤਰਨਾਕ''' ਨੂੰ ਜੇ ਸੰਵਾਦ ਦੇ ਨੁਕਤੇ ਵਿਚਾਰੀਏ ਤਾਂ ਉਸ ਸਟੇਟ, ਧਾਰਮਿਕ ਕੱਟੜਪੰਥੀਆਂ ਅਤੇ ਆਮ ਲੋਕਾਂ ਨਾਲ ਗੱਲ ਕਰਨ ਦੇ ਦਾਈਏ ਦੀ ਸੋਅ ਮਿਲਦੀ ਹੈ। ਪਾਸ਼ ਦੀ ਮੌਤ ਤੋਂ ਪਹਿਲਾਂ ਛਪੀਆਂ ਉਸਦੀਆਂ ਇਹ ਤਿੰਨ ਕਵਿਤਾਵਾਂ ਮਹੱਤਵਪੂਰਨ ਵੀ ਹਨ ਅਤੇ ਉਸਦੀ ਸਿਆਸੀ ਸੋਚ ਨੂੰ ਵੀ ਦਰਸਾਉਂਦੀਆਂ ਹਨ।
ਅਮਰਜੀਤ ਸਿੰਘ ਗਰੇਵਾਲ, ਪਾਸ਼ ਦੀਆਂ ਕਵਿਤਾਵਾਂ ਦਾ ਜ਼ਿਕਰ ਕਰਦਿਆਂ ਲਿਖਦਾ ਹੈ,"ਇੰਝ ਲੱਗਦਾ ਹੈ ਕਿ ਸ਼ਾਇਦ ਪਾਸ਼ ਫ਼ਾਸ਼ਿਜ਼ਮ ਖਿਲ਼ਾਫ਼ ਸੰਪੂਰਨ ਯੁੱਧ ਛੇੜਨ ਵਾਲਾ ਪੰਜਾਬੀ ਦਾ ਪਹਿਲਾ ਕਵੀ ਹੈ। ਇਹ ਗੱਲ ਠੀਕ ਨਹੀਂ। ਗੁਰੂ ਨਾਨਕ ਨੇ ਵੀ ਤਾਂ ਇਸੇ ਤਰ੍ਹਾਂ ਕੀਤਾ ਸੀ ਤੇ ਇਸੇ ਲਈ ਇਹ ਕਹਿਣਾ ਵਧੇਰੇ ਢੁੱਕਵਾਂ ਹੋਵੇਗਾ ਕਿ ਪਾਸ਼ ਇਸ ਸਦੀ (ਵੀਹਵੀਂ) ਵਿਚ ਪੈਦਾ ਹੋਣ ਵਾਲਾ ਨਾਨਕ ਦਾ ਸ਼ਾਇਦ ਇਕੋ-ਇਕ ਸੱਚਾ ਵਾਰਿਸ ਹੈ।"<ref>ਅਜਮੇਰ ਸਿੱਧੂ, ਪਾਸ਼ ਦੀ ਚੋਣਵੀਂ ਕਵਿਤਾ, ਪੰਨਾ ਨੰ:8, ਤਰਕਭਾਰਤੀ ਪ੍ਰਕਾਸ਼ਨ ਬਰਨਾਲਾ 2010</ref>
ਮੈਂ ਉਮਰ ਭਰ ਉਸਦੇ ਖ਼ਿਲਾਫ਼ ਸੋਚਿਆ ਤੇ ਲਿਖਿਆ
|
edits