ਖਾਨਾ ਬਦੋਸ਼: ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
No edit summary
No edit summary
'''ਖਾਨਾ ਬਦੋਸ਼''' ਇੱਕ ਸਵੈ ਜੀਵਨੀ ਹੈ ਜਿਹੜੀ ਕਿ ਅਜੀਤ ਕੋਰਕੌਰ ਦੁਆਰਾ ਰਚੀ ਗਈ। ਅਜੀਤ ਕੋਰਕੌਰ ਦੀ ਪੰਜਾਬੀ ਸਾਹਿਤ ਨੂੰ ਬਹੁਤ ਵੱਡੀ ਦੇਣ ਹੈ। ਸਵੈ ਜੀਵਨੀ ਬਾਰੇ ਜਾਣਨ ਤੋ ਪਹਿਲਾ ਇਸ ਦੇ ਪਿਛੋਕੜ ਬਾਰੇ ਜਾਣਕਾਰੀ ਹਾਸਿਲ ਕਰਾਂਗੇ। ਅਜੀਤ ਕੌਰ ਦਾ ਜਨਮ ਲਾਹੌਰ ਪਾਕਿਸਤਾਨ ਵਿਖੇ ਮਾਤਾ ਜਸਵੰਤ ਕੌਰ ਦੀ ਕੁੱਖੋ ਹੋਇਆ। ਪਿਤਾ ਦਾ ਨਾਂ ਡਾ ਮੱਖਣ ਸਿੰਘ ਸੀ। ਅਜੀਤ ਕੌਰ ਦਾ ਜਨਮ ੧੬ ਨਵੰਬਰ ੧੮੮੪ ਨੂੰ ਹੋਇਆ। ਆਪ ਅਧਿਆਪਨ ,ਸਾਹਿਤਕਾਰੀ ਵੀ ਕੀਤੀ ਪਰ ਵਿਸ਼ੇਸ ਤੌਰ 'ਤੇ ਪਹਿਚਾਣ ਕਹਾਣੀਕਾਰ ਵਜੋਂ ਹੋਈ। ਆਪ ਨੂੰ ਰੈਡੀਕਲ ਪ੍ਰਵਿਰਤੀ ਵਾਲੀ ਸਵੈਜੀਵਨੀ ਕਿਹਾ ਜਾਂਦਾ ਹੈ। ਪਤੀ ਦਾ ਨਾਂ ਡਾ ਰਜਿੰਦਰ ਸਿੰਘ ਤੇ ਧੀਆਂ ਦੇ ਨਾਂ ਅਰਪਨਾ ਤੇ ਕੈਂਡੀ ਹੈ। ਰੇਖਾ ਚਿੱਤਰ ਦਾ ਨਾਂ ਤਕੀਏ ਦਾ ਪੀਰ ਹੈ। ਜੇਕਰ ਅਸੀਂ ਸਵੈਜੀਵਨੀ ਦੀ ਗੱਲ ਕਰੀਏ ਤਾਂ ਇਸ ਦੇ ਦੋ ਭਾਗ ਹਨ : ਕੂੜਾ ਕਬਾੜਾ ਤੇ ਖਾਨਾ ਬਦੋਸ਼।<ref>{{Cite book|url=http://worldcat.org/oclc/967682807|title=Youtube channel|last=author.|first=Loh-Hagan, Virginia,|date=2017|publisher=45th Parallel Press|isbn=978-1-63472-211-7|oclc=967682807}}</ref>
 
ਲੇਖਿਕਾ ਨੇ ਧੀਆਂ ਨੂੰ ਭਾਰ ਸਮਝਣ ਦਾ ਸਮਾਜਿਕ ਨਜ਼ਰੀਆ ਬੜੀ ਸ਼ਿੱਦਤ ਨਾਲ ਮਹਿਸੂਸ ਕੀਤਾ ਤੇ ਬਿਆਨਿਆ ਹੈ।