ਪੰਜਾਬ ਦੇ ਲੋਕ ਸਾਜ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
'''ਪੰਜਾਬ ਦੇ ਲੋਕ ਸਾਜ਼''' <ref>ਪੰਜਾਬ ਦੇ ਲੋਕ-ਸਾਜ਼,ਅਨਿਲ ਨਰੂਲਾ,ਪਬਲੀਕੇਸ਼ਨ ਬਿਊਰੋ,ਪੰਜਾਬੀ ਯੂਨੀਵਰਸਿਟੀ,ਪਟਿਆਲਾ ਕਾਨ੍ਹ ਸਿੰਘ ਨਾਭਾ,ਮਹਾਨ ਕੋਸ਼,ਭਾਸ਼ਾ ਵਿਭਾਗ ਪੰਜਾਬ,ਪਟਿਆਲਾ,ਤੀਜੀ ਵਾਰ,1974</ref> ਲੋਕ ਸੰਗੀਤ ਅਤੇ ਲੋਕ ਨਾਚਾਂ ਭੰਗੜਾ, ਗਿੱਧਾ ਆਦਿ ਵਿਚ ਵਰਤੇ ਜਾਂਦੇ ਰਵਾਇਤੀ ਸੰਗੀਤ ਦੇ ਬਹੁਤ ਸਾਰੇ ਸਾਧਨ ਹਨ।<ref name="ap">{{cite book|url=https://archive.org/details/folkmusicmusical00pand/page/128|title=Folk music and musical instruments of Punjab|author=Pande, Alka|publisher=Mapin Publishers|year=1999|isbn=1-890206-15-6|page=[https://archive.org/details/folkmusicmusical00pand/page/128❤️❤️ 128]|url-access=registration}}</ref><ref name="ti">{{cite news|url=http://www.tribuneindia.com/2010/20101204/ttlife1.htm#2|title=Music knows no language|date=4 Dec 2010|newspaper=The Tribune, Chandigarh|accessdate=11 Mar 2012}}</ref><ref>{{cite web|url=http://hindustanheritage.org/hindustanheri/Bhangra.aspx|title=The Art of Bhangra|publisher=www.hindustanheritage.org|archiveurl=https://archive.is/20140112154124/http://hindustanheritage.org/hindustanheri/Bhangra.aspx|archivedate=2014-01-12|accessdate=10 Mar 2012|url-status=dead}}</ref> ਕੁਝ ਉਪਕਰਣ ਬਹੁਤ ਘੱਟ ਮਿਲਦੇ ਹਨ। ਇੱਥੇ ਵੱਖ ਵੱਖ ਸਭਿਆਚਾਰਕ ਗਤੀਵਿਧੀਆਂ ਲਈ ਵਰਤੇ ਜਾਂਦੇ ਪੰਜਾਬ ਖੇਤਰ ਦੇ ਕੁਝ ਜਾਣੇ ਪਛਾਣੇ ਰਵਾਇਤੀ ਸਾਜ਼ ਹਨ।<ref name="unp">{{cite web|url=http://www.unp.me/f16/malwai-giddha-100586/|title=Malwai Giddha|publisher=www.unp.me|accessdate=10 Mar 2012}}</ref>
 
==ਅਵਨਧ ਸਾਜ਼==
ਵਿਦਵਾਨਾਂ ਦੇ ਮੱਤ ਅਨੁਸਾਰ [[ਸੰਗੀਤ]] [[ਇਤਿਹਾਸ]] ਵਿੱਚ ਤਾਲ ਸਾਜ਼ਾਂ ਦਾ ਜਨਮ ਸਭ ਤੋਂ ਪਹਿਲਾਂ ਦਾ ਮੰਨਿਆਂ ਜਾਂਦਾ ਹੈ। ਕਾਰਨ ਇਹ ਹੈ ਕਿ ਲੈਅ ਪ੍ਰਕ੍ਰਿਤੀ ਵਿੱਚ ਸਭ ਜਗ੍ਹਾ ਮੌਜੂਦ ਹੈ ਅਤੇ ਹਰੇਕ ਵਸਤੂ ਲੈਅ ਉੱਤੇ ਆਧਾਰਿਤ ਹੈ। ਮਨੁੱਖ ਨੇ ਸਭ ਤੋਂ ਪਹਿਲਾਂ ਹੱਥ ਨਾਲ ਤਾਲੀ ਵਜਾਈ ਹੋਵੇਗੀ ਅਤੇ ਉਸ ਤੋਂ ਪਿੱਛੋਂ ਤਾਲ ਨੂੰ ਪ੍ਰਦਰਸ਼ਿਤ ਕਰਨ ਲਈ ਸਾਜ਼ਾਂ ਦੀ ਲੋੜ ਮਹਿਸੂਸ ਕੀਤੀ ਹੋਵੇਗੀ। [[ਰਿਗਵੇਦ]],[[ਅਥਰਵੇਦ]] ਵਿੱਚ ਸਾਨੂੰ ਦੁਦੰਭੀ ਆਦੰਬਰ ਅਤੇ ਆਘਾਤੀ ਸਾਜ਼ ਆਦਿ ਸਾਜ਼ਾਂ ਦਾ ਉਲੇਖ ਮਿਲਦਾ ਹੈ। ਜੇਕਰ ਅਸੀਂ ਸ਼ਿਵ ਜੀ ਨੂੰ ਤਾਲ ਅਤੇ ਲੈਅ ਦਾ ਮੋਢੀ ਸਮਝ ਲਈਏ ਤਾਂ ਕੋਈ ਸੰਕੇ ਵਾਲੀ ਗੱਲ ਨਹੀਂ ਕਿਉਂ ਜੋ ਸ਼ਿਵ ਜੀ ਦੇ ਸਰੂਪ ਨੂੰ ਅਸੀਂ ਹਮੇਸ਼ਾ ਤਾਲ,ਸ਼ਾਜ [[ਡਮਰੂ]] ਦੇ ਨਾਲ ਪ੍ਰਤੱਖ ਰੂਪ ਵਿੱਚ ਵੇਖਦੇ ਹਾਂ। ਕਿਹਾ ਜਾਂਦਾ ਹੈ ਕਿ ਭਗਵਾਨ ਸ਼ੰਕਰ ਨੇ ਚੌਦਾਂ ਵਾਰ ਡਮਰੂ ਵਜਾਇਆ ਜਿਸ ਤੋਂ ਚੌਦਾਂ ਮਹੇਸ਼ਵਰ ਸੂਤਰਾਂ ਦੀ ਉਤਪਤੀ ਹੋਈ ਮੰਨੀ ਜਾਂਦੀ ਹੈ। ਚੌਦਾਂ ਮਹੇਸ਼ਵਰ ਸੂਤਰਾਂ ਵਿੱਚ ਤਾਲ ਅੱਖਰਾਂ ਦੀ ਇੱਕ ਵਿਸ਼ੇਸ਼ ਲੜੀ ਹੈ। ਜਿਸ ਦਾ ਵਿਆਕਰਨ ਦੀ ਦ੍ਰਿਸ਼ਟੀ ਨਾਲ ਬਹੁਤ ਮਹੱਤਵ ਹੈ। ਅੱਜ ਭਾਰਤ ਵਿੱਚ ਡਮਰੂ ਤੋਂ ਹੀ ਵਿਕਸ਼ਿਤ ਹੋਏ ਪ੍ਰਮੁੱਖ ਤਾਲ ਸ਼ਾਜਾਂ ਦਾ ਰੂਪ ਅਸੀਂ [[ਤਬਲਾ]], [[ਪਖਾਵਜ]], [[ਨਗਾੜਾ]], [[ਢੋਲ]], [[ਤਾਸ਼ਾ]], ਨਾਲ [[ਢੋਲਕ]], [[ਡਫ਼]], ਤਬਲ, [[ਖੰਜਰੀ]], [[ਖੇਲ]], [[ਮਿਰਦੰਗ]], [[ਹੁੜਕ]], [[ਡਮਰੂ]], [[ਡੁਗਡੁਗੀ]], [[ਗੁੜਸ]] ਆਦਿ ਵਿੱਚ ਬਦਲਿਆ ਹੋਇਆ ਵੇਖਦੇ ਹਾਂ। ਦੱਖਣੀ ਭਾਰਤ ਅਤੇ ਪੰਜਾਬ ਵਿੱਚ ਘੜਾ ਵੀ ਤਾਲ ਸ਼ਾਜ ਦੇ ਰੂਪ ਵਿੱਚ ਵਰਤੋਂ ਵਿੱਚ ਲਿਆਇਆ ਜਾਂਦਾ ਹੈ।[[ਤਸਵੀਰ:ਢੋਲ.jpeg|thumb]]
 
===ਢੋਲ===
ਪੰਜਾਬ ਵਿੱਚ ਚਮੜੇ ਦੇ ਮੜ੍ਹੇ ਹੋਏ ਜਿੰਨੇ ਵੀ ਸਾਜ਼ਾਂ ਦੀ ਵਰਤੋਂ ਹੁਂਦੀ ਹੈ ਉਨ੍ਹਾਂ ਸਾਰਿਆਂ ਸਾਜ਼ਾਂ ਵਿਚੋਂ ਢੋਲ ਦਾ ਸਭ ਤੋਂ ਮਹੱਤਵਪੂਰਨ ਸਥਾਨ ਹੈ। ਢੋਲ ਢੋਲਕੀ ਦਾ ਹੀ ਇੱਕ ਰੂਪ ਹੈ। ਜਿਵੇਂ ਕਿ ਸਿਤਾਰ ਦਾ ਵੱਡਾ ਰੂਪ ਸੁਰਬਹਾਰ ਅਤੇ ਵਾਇਲਿਨ ਦਾ ਵੱਡਾ ਰੂਪ ਬੇਸ (Base) ਬਣ ਜਾਂਦਾ ਹੈ ਉਸੀ ਤਰ੍ਹਾਂ ਢੋਲ ਵੀ ਢੋਲਕੀ ਦਾ ਇੱਕ ਵੱਡਾ ਰੂਪ ਹੈ। ਅਸੀਂ ਇਹ ਆਖ ਸਕਦੇ ਹਾਂ ਕਿ ਪੰਜਾਬ ਵਿੱਚ ਤੀਵੀਆਂ ਦਾ ਸਾਜ਼ ਢੋਲਕੀ ਹੈ ਅਤੇ ਮਰਦਾਂ ਦਾ ਸਾਜ਼ ਢੋਲ ਹੈ।ਢੋਲ ਪੰਜਾਬ ਦੇ ਲੋਕ ਨਾਚਾਂ ਜਿਵੇਂ ਭੰਗੜਾ, ਗਿੱਧਾ ਆਦਿ ਨਾਲ ਵਜਾਇਆ ਜਾਂਦਾ ਹੈ। ਭੰਗੜਾ ਤਾਂ ਢੋਲ ਬਿਨਾਂ ਉੱਕਾ ਹੀ ਨਹੀਂ ਪੈ ਸਕਦਾ। ਕਦੇ ਕਦੈ ਅਸੀਂ ਢੋਲ ਨੂੰ ਕੁਸ਼ਤੀਆਂ ਦੇ ਅਖਾੜੇ ਵਿੱਚ ਵੀ ਵੱਜਦਾ ਦੇਖਦੇ ਹਾਂ। ਇਹ ਸਾਜ਼ ਵੀਰ ਰਸ ਅਤੇ ਤਾਲ ਪ੍ਰਧਾਨ ਹੈ।