ਪਾਸ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 84:
 
 
 
1. ਮੈਂ ਉਮਰ ਭਰ ਉਸਦੇ ਖ਼ਿਲਾਫ਼ ਸੋਚਿਆ ਤੇ ਲਿਖਿਆ
 
ਜੇ ਉਸ ਦੇ ਸੋਗ ਵਿਚ ਸਾਰਾ ਹੀ ਦੇਸ਼ ਸ਼ਾਮਿਲ ਹੈ
 
ਤਾਂ ਇਸ ਦੇਸ਼ 'ਚੋਂ ਮੇਰਾ ਨਾਮ ਕੱਟ ਦੇਵੋ।
 
 
 
ਲਾਈਨ 98 ⟶ 100:
 
ਮੈਂ ਖ਼ੁਦ ਨੂੰ ਇਸ ਕਤਲ ਦੀ ਸਾਜਿਸ਼ ਵਿਚ ਸ਼ਰੀਕ ਪਾਇਆ
 
 
 
ਲਾਈਨ 109 ⟶ 112:
 
 
●('ਬੇਦਖ਼ਲੀ ਲਈ ਬਿਨੈ-ਪੱਤਰ' ਵਿਚੋਂ)
 
- ('ਬੇਦਖ਼ਲੀ ਲਈ ਬਿਨੈ-ਪੱਤਰ' ਵਿਚੋਂ)
 
 
ਮੇਰਾ ਇੱਕੋ ਈ ਪੁੱਤ ਹੈ ਧਰਮ-ਗੁਰੂ!
 
2. ਮੇਰਾ ਇੱਕੋ ਈ ਪੁੱਤ ਹੈ ਧਰਮ-ਗੁਰੂ!
 
ਉਂਝ ਭਲਾ ਸੱਤ ਵੀ ਹੁੰਦੇ
ਲਾਈਨ 131 ⟶ 136:
 
 
●('ਧਰਮ ਦੀਕਸ਼ਾ ਲਈ ਬਿਨੈ-ਪੱਤਰ' ਵਿੱਚੋਂ)
 
 
- ('ਧਰਮ ਦੀਕਸ਼ਾ ਲਈ ਬਿਨੈ-ਪੱਤਰ' ਵਿੱਚੋਂ)
ਸਭ ਤੋਂ ਖ਼ਤਰਨਾਕ ਹੁੰਦਾ ਹੈ
 
 
 
 
3. ਸਭ ਤੋਂ ਖ਼ਤਰਨਾਕ ਹੁੰਦਾ ਹੈ
 
ਮੁਰਦਾ ਸ਼ਾਂਤੀ ਨਾਲ ਭਰ ਜਾਣਾ,
ਲਾਈਨ 148 ⟶ 157:
ਸਾਡੇ ਸੁਪਨਿਆਂ ਦਾ ਮਰ ਜਾਣਾ।
 
 
-('ਸਭ ਤੋਂ ਖ਼ਤਰਨਾਕ' ਵਿੱਚੋਂ)
 
ਉਪਰੋਕਤ ਕਵਿਤਾਵਾਂ ਪੰਜਾਬ ਦੇ ਕਾਲੇ ਦੌਰ ਦਾ ਇਤਿਹਾਸ ਹਨ, ਜਿਸ ਵਿੱਚ ਪੰਜਾਬ ਲਹੂ-ਲੁਹਾਣ ਹੋਇਆ ਪਿਆ ਸੀ। ਓਦੋਂ ਪੰਜਾਬ ਵਿੱਚ ਵਾਪਰਦੀਆਂ ਘਟਨਾਵਾਂ ਪਾਸ਼ ਲਈ ਸਦਮੇ ਤੇ ਪਰੇਸ਼ਾਨੀ ਦਾ ਕਾਰਨ ਬਣੀਆਂ ਸਨ, ਤਾਂ ਹੀ ਉਸਨੇ 'ਧਰਮ ਦੀਕਸ਼ਾ ਲਈ ਬਿਨੈ-ਪੱਤਰ' ਲਿਖਿਆ। ਉਸ ਨੇ 'ਸਭ ਤੋਂ ਖ਼ਤਰਨਾਕ' ਕਵਿਤਾ ਰਾਹੀਂ ਲੋਕਾਂ ਨੂੰ ਖ਼ਾਮੋਸ਼ੀ ਤੋੜਨ ਲਈ ਹਾਕਾਂ ਮਾਰੀਆਂ ਜੋ ਉਸ ਦੌਰ ਵਿੱਚ ਚੁੱਪ ਕਰ ਗਏ ਸਨ ਅਤੇ ਇਨਕਲਾਬ ਕਰਨ ਦਾ ਸੁਪਨਾ ਛੱਡ ਗਏ ਸਨ। 'ਬੇਦਖ਼ਲੀ ਲਈ ਬਿਨੈ-ਪੱਤਰ' ਅਤੇ 'ਧਰਮ ਦੀਕਸ਼ਾ ਲਈ ਬਿਨੈ-ਪੱਤਰ' ਦੀ ਸੁਰ ਉਦਾਸੀ ਅਤੇ ਨਿਰਾਸ਼ਾ ਵਾਲੀ ਜਾਪਦੀ ਹੈ ਪਰ 'ਸਭ ਤੋਂ ਖ਼ਤਰਨਾਕ' ਵਿੱਚ ਉਹ ਆਪਣੇ ਓਸੇ ਜੁੱਟ ਨੂੰ ਸੰਬੋਧਤ ਹੈ ਜਿਸ ਨੇ ਇਨਕਲਾਬ ਦਾ ਰਾਹ ਦਸੇਰਾ ਬਣਨਾ ਹੈ। ਇਉਂ ਉਹ ਉਸ
ਲਾਈਨ 156 ⟶ 166:
 
ਪਾਸ਼ ਦੀ ਇਹ ਕਵਿਤਾ ਬਹੁਤ ਮਕਬੂਲ ਹੈ, ਇਸ ਕਵਿਤਾ ਦਾ ਇਕ ਹੋਰ ਪਾਸਾਰ ਫਿਰਕਾਪ੍ਰਸਤ ਤਾਕਤਾਂ ਦਾ ਜਬਰਦਸਤ ਵਿਰੋਧ ਕਰਨਾ ਹੈ ਅਤੇ ਇਹ ਵੀ ਦੱਸਣਯੋਗ ਹੈ ਕਿ ਅਜਿਹਾ ਕਰਦਿਆਂ ਉਸ ਨੇ ਨਾ ਤਾਂ ਰਾਜਸੱਤਾ ਦਾ ਖੁਸ਼ਾਮਦੀ ਪੱਖ ਪੂਰਿਆ ਹੈ ਅਤੇ ਨਾ ਹੀ ਫਿਰਕਾਪ੍ਰਸਤ ਅੱਤਵਾਦੀਆਂ ਕਾਤਲਾਂ ਨੂੰ ਮਾਸੂਮ ਦਰਸਾਇਆ ਹੈ ਸਗੋਂ ਉਸ ਨੇ ਦੋਹਾਂ ਧਿਰਾਂ ਦੇ ਅਨਿਆਂ ਅੱਗੇ ਬੇਵਸੀ ਦੇ ਹੰਝੂ ਕੇਰਨ ਦੀ ਥਾਂ ਦੋਹਾਂ ਹੀ ਜਾਲਮ ਦੋਸ਼ੀ ਧਿਰਾਂ ਨੂੰ ਇਨਕਲਾਬੀ ਵੰਗਾਰ ਦਿੱਤੀ। ਅਜਿਹੇ ਸਮੇਂ 'ਸਭ ਤੋਂ ਖ਼ਤਰਨਾਕ' ਵਰਗੀ ਕਵਿਤਾ ਲਿਖਣੀ ਸਿਰਫ ਪਾਸ਼ ਦੇ ਹੀ ਹਿੱਸੇ ਆਈ ਹੈ ਜਿਸ ਵਿਚ ਉਹ ਲਿਖਦਾ ਹੈ:<ref>ਰਾਜਿੰਦਰ ਪਾਲ ਸਿੰਘ, ਪਾਸ਼ ਮੈਂ ਹੁਣ ਵਿਦਾ ਹੁੰਦਾ ਹਾਂ, ਪੰਨਾ ਨੰ:9, ਲੋਕਗੀਤ ਪ੍ਰਕਾਸ਼ਨ 2011</ref>
 
 
 
'''ਸਭ ਤੋਂ ਖ਼ਤਰਨਾਕ'''
 
 
 
ਲਾਈਨ 177 ⟶ 189:
 
 
ਕਪਟ ਦੇ ਸ਼ੋਰ ਵਿਚ
 
ਸਹੀ ਹੁੰਦਿਆਂ ਵੀ ਦਬ ਜਾਣਾ, ਬੁਰਾ ਤਾਂ ਹੈ
ਲਾਈਨ 184 ⟶ 196:
 
ਸਭ ਤੋਂ ਖ਼ਤਰਨਾਕ ਨਹੀਂ ਹੁੰਦਾ।
 
 
 
ਸਭ ਤੋਂ ਖ਼ਤਰਨਾਕ ਹੁੰਦਾ ਹੈ
ਲਾਈਨ 206 ⟶ 216:
 
ਤੁਹਾਡੀ ਨਜ਼ਰ ਦੇ ਲਈ ਖੜ੍ਹੀ ਹੁੰਦੀ ਹੈ।
 
 
 
ਸਭ ਤੋਂ ਖ਼ਤਰਨਾਕ ਉਹ ਅੱਖ ਹੁੰਦੀ ਹੈ
ਲਾਈਨ 230 ⟶ 238:
 
ਪਰ ਤੁਹਾਡੀਆਂ ਅੱਖਾਂ ਨੂੰ ਮਿਰਚਾਂ ਵਾਂਗ ਨਹੀਂ ਲੜਦਾ ਹੈ।
 
 
 
ਸਭ ਤੋਂ ਖ਼ਤਰਨਾਕ ਉਹ ਗੀਤ ਹੁੰਦਾ ਹੈ
ਲਾਈਨ 242 ⟶ 248:
 
ਜੋ ਵੈਲੀ ਦੀ ਖੰਘ ਖੰਘਦਾ ਹੈ।
 
 
 
ਸਭ ਤੋਂ ਖ਼ਤਰਨਾਕ ਉਹ ਰਾਤ ਹੁੰਦੀ ਹੈ
ਲਾਈਨ 252 ⟶ 256:
 
ਚਿਮਟ ਜਾਂਦੇ ਸਦੀਵੀ ਨੇਰ੍ਹ ਬੰਦ ਬੂਹਿਆਂ ਚੁਗਾਠਾਂ 'ਤੇ
 
 
 
ਸਭ ਤੋਂ ਖ਼ਤਰਨਾਕ ਉਹ ਦਿਸ਼ਾਂ ਹੁੰਦੀ ਹੈ
ਲਾਈਨ 270 ⟶ 272:
 
 
2005 ਵਿੱਚ, ਇਹ ਕਵਿਤਾ ਐਨ .ਸੀ . .ਆਰ.ਟੀ. ਟੀ(NCERT) ਦੀ 11 ਵੀਂ ਜਮਾਤ ਦੀ ਹਿੰਦੀ ਕਿਤਾਬ ਵਿੱਚ ਸ਼ਾਮਲ ਕੀਤੀ ਗਈ ਸੀ।<ref>https://thewire.in/politics/rss-afraid-revolutionary-punjabi-poet-pash,,ਆਰ ਐਸ ਐਸ(rss) ਇਨਕਲਾਬੀ ਪੰਜਾਬੀ ਕਵੀ ਪਾਸ਼ ਤੋਂ ਕਿਉਂ ਡਰਦਾ ਹੈ?</ref>
 
==ਸਨਮਾਨ==