ਦੀਆ ਮਿਰਜ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
removing copyrighted image
ਲਾਈਨ 16:
| years_active = 2000–ਵਰਤਮਾਨ
| website = http://www.diamirzaofficial.com/
}}'''ਦੀਆ ਮਿਰਜ਼ਾ ਹੇਂਡਰਿਕ''' ਜਾਂ ਦੀਆ ਮਿਰਜ਼ਾ ਦਾ ਜਨਮ 9 ਦਸੰਬਰ 1981 ਨੂੰ [[ਹੈਦਰਾਬਾਦ, ਭਾਰਤ|ਹੈਦਰਾਬਾਦ]], [[ਆਂਧਰਾ ਪ੍ਰਦੇਸ਼]], [[ਭਾਰਤ]] ਵਿੱਚ ਹੋਇਆ। ਉਹ ਇੱਕ ਮਸ਼ਹੂਰ ਭਾਰਤੀ ਮਾਡਲ ਅਤੇ ਅਦਾਕਾਰਾ ਹੈ। ਉਸ ਨੇ 2 [[ਦਸੰਬਰ]] 2000 ਨੂੰ [[ਮਨੀਲਾ]], [[ਫਿਲੀਪੀਨਸ]] ਵਿੱਚ “ਮਿਸ ਇੰਡੀਆ ਏਸ਼ੀਆ ਪੈਸਿਫਿਕ” ਅਵਾਰਡ ਜਿੱਤਿਆ। ਇਸ ਅਵਾਰਡ ਸਮਾਗਮ ਵਿੱਚ ਉਸ ਨੇ ਦੋ ਹੋਰ ਅਵਾਰਡ ਵੀ ਜਿੱਤੇ, “ਮਿਸ ਬਿਊਟੀਫੁਲ ਸਮਾਈਲ” ਅਤੇ “ਦਾ ਸੋਨੀ ਵਿਊਅਰਜ਼ ਚਵਾਇਸ ਅਵਾਰਡ”। ਇਸੇ ਸਾਲ ਹੋਏ ਮਿਸ ਇੰਡੀਆ 2000 ਕਾਨਟੇਸਟ ਵਿੱਚ ਵੀ ਉਹ ਤੀਜੇ ਸਥਾਨ ਤੇ ਸੀ।
}}
 
[[ਤਸਵੀਰ:ਦੀਆ ਮਿਰਜ਼ਾ.jpg|thumb|ਦੀਆ ਮਿਰਜ਼ਾ]]
'''ਦੀਆ ਮਿਰਜ਼ਾ ਹੇਂਡਰਿਕ''' ਜਾਂ ਦੀਆ ਮਿਰਜ਼ਾ ਦਾ ਜਨਮ 9 ਦਸੰਬਰ 1981 ਨੂੰ [[ਹੈਦਰਾਬਾਦ, ਭਾਰਤ|ਹੈਦਰਾਬਾਦ]], [[ਆਂਧਰਾ ਪ੍ਰਦੇਸ਼]], [[ਭਾਰਤ]] ਵਿੱਚ ਹੋਇਆ। ਉਹ ਇੱਕ ਮਸ਼ਹੂਰ ਭਾਰਤੀ ਮਾਡਲ ਅਤੇ ਅਦਾਕਾਰਾ ਹੈ। ਉਸ ਨੇ 2 [[ਦਸੰਬਰ]] 2000 ਨੂੰ [[ਮਨੀਲਾ]], [[ਫਿਲੀਪੀਨਸ]] ਵਿੱਚ “ਮਿਸ ਇੰਡੀਆ ਏਸ਼ੀਆ ਪੈਸਿਫਿਕ” ਅਵਾਰਡ ਜਿੱਤਿਆ। ਇਸ ਅਵਾਰਡ ਸਮਾਗਮ ਵਿੱਚ ਉਸ ਨੇ ਦੋ ਹੋਰ ਅਵਾਰਡ ਵੀ ਜਿੱਤੇ, “ਮਿਸ ਬਿਊਟੀਫੁਲ ਸਮਾਈਲ” ਅਤੇ “ਦਾ ਸੋਨੀ ਵਿਊਅਰਜ਼ ਚਵਾਇਸ ਅਵਾਰਡ”। ਇਸੇ ਸਾਲ ਹੋਏ ਮਿਸ ਇੰਡੀਆ 2000 ਕਾਨਟੇਸਟ ਵਿੱਚ ਵੀ ਉਹ ਤੀਜੇ ਸਥਾਨ ਤੇ ਸੀ।
 
== ਬਾਇਓਗਰਾਫ਼ੀ ==