ਗੁਰਦੇਵ ਸਿੰਘ ਰੁਪਾਣਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 21:
 
'''ਗੁਰਦੇਵ ਸਿੰਘ ਰੁਪਾਣਾ''' ਪੰਜਾਬੀ ਦਾ ਗਲਪਕਾਰ ਹੈ। ਉਸ ਦਾ ਜਨਮ 13 ਅਪਰੈਲ 1936 ਨੂੰ ਪਿੰਡ ਰੁਪਾਣਾ (ਜ਼ਿਲਾ- ਸ਼੍ਰੀ ਮੁਕਤਸਰ ਸਾਹਿਬ) ਵਿਖੇ ਪਿਤਾ ਮੱਘਰ ਸਿੰਘ ਤੇ ਮਾਤਾ ਪੰਜਾਬ ਕੋਰ ਦੇ ਘਰ ਹੋਇਆ | ਉਸ ਦਾ ਪੇਸ਼ਾ ਅਧਿਆਪਨ ਹੈ। ਮੂਲ ਰੂਪ ਵਿੱਚ ਉਹ ਪੰਜਾਬੀ ਦਾ ਸਾਹਿਤਕਾਰ ਹੈ। ਉਸ ਨੂੰ ''ਆਮ ਖਾਸ (ਕਹਾਣੀ ਸੰਗ੍ਰਹਿ)'' ਲਈ 2019 [[ਢਾਹਾਂ ਸਾਹਿਤ ਪੁਰਸਕਾਰ|ਢਾਹਾਂ ਪੁਰਸਕਾਰ]] ਅਤੇ [[ਸਾਹਿਤ ਅਕਾਦਮੀ ਇਨਾਮ|ਭਾਰਤੀ ਸਾਹਿਤ ਅਕੈਡਮੀ]] ਦਾ ਪੁਰਸਕਾਰ ਮਿਲ਼ ਚੁੱਕਾ ਹੈ।
 
ਗੁਰਦੇਵ ਸਿੰਘ ਰੁਪਾਣਾ ਦਾ ਅਸਲ ਨਾਂ ਗੁਰਦੇਵ ਸਿੰਘ ਵਿਰਕ ਹੈ। ਪਿੰਡ ਵਿਚ ਬਹੁਤੇ ਵਿਰਕ ਹੋਣ ਕਾਰਨ ਉਨ੍ਹਾਂ ਦੇ ਸਕੂਲ ਵਿਚ ਹੀ ਸੱਤ ਗੁਰਦੇਵ ਸਿੰਘ ਵਿਰਕ ਸਨ। ਇਸ ਲਈ ਜਦੋਂ ਗੁਰਦੇਵ ਸਿੰਘ ਨੇ ਆਪਣੀਆਂ ਕਹਾਣੀਆਂ ਛਪਵਾਉਣੀਆਂ ਸ਼ੁਰੂ ਕੀਤੀਆਂ ਤਾਂ ਪਿੰਡ ਰੁਪਾਣੇ ਕਰਕੇ ਉਸ ਨੇ ਆਪਣਾ ਨਾਂ 'ਗੁਰਦੇਵ ਸਿੰਘ ਰੁਪਾਣਾ' ਰੱਖ ਲਿਆ।<ref>{{Cite web|url=https://punjabitribuneonline.com/news/literature/gurdev-rupana-national-champion-of-fiction-60087|title=ਗਲਪਕਾਰੀ ਦਾ ਨੈਸ਼ਨਲ ਚੈਂਪੀਅਨ ਗੁਰਦੇਵ ਰੁਪਾਣਾ|last=Service|first=Tribune News|website=Tribuneindia News Service|language=pa|access-date=2021-05-10}}</ref>
 
==ਜਨਮ ਅਤੇ ਸਿੱਖਿਆ==