ਫ਼ਰੀਦਕੋਟ ਜ਼ਿਲ੍ਹਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਟੈਗ: 2017 source edit
No edit summary
ਟੈਗ: 2017 source edit
ਲਾਈਨ 1:
[[Image:Punjab district map.png|thumb|right|250px|ਪੰਜਾਬ ਰਾਜ ਦੇ ਜਿਲੇ]]
'''ਜ਼ਿਲ੍ਹਾ ਫਰੀਦਕੋਟ''' [[ਪੰਜਾਬ]] ਦਾ ਇੱਕ [[ਜ਼ਿਲਾ]] ਹੈ। ਇਸ ਨੂੰ 7 ਅਗਸਤ 1972 ਨੂੰ ਬਣਾਇਆ ਸੀ। ਫਰੀਦਕੋਟ ਜ਼ਿਲਾ ਪੂਰਬ [[ਫ਼ਿਰੋਜ਼ਪੁਰ]] ਡਵੀਜ਼ਨ ਦਾ ਹਿੱਸਾ ਸੀ, ਪਰ ਸਾਲ 1996 ਵਿੱਚ, ਫਰੀਦਕੋਟ ਡਿਵੀਜ਼ਨ ਨੂੰ ਫਰੀਦਕੋਟ ਵਿਖੇ ਇੱਕ ਡਿਵੀਜ਼ਨਲ ਹੈਡਕੁਆਟਰ ਨਾਲ ਸਥਾਪਤ ਕੀਤਾ ਗਿਆ ਜਿਸ ਵਿੱਚ ਫਰੀਦਕੋਟ, [[ਬਠਿੰਡਾ]] ਅਤੇ [[ਮਾਨਸਾ]] ਜ਼ਿਲ੍ਹੇ ਵੀ ਸ਼ਾਮਲ ਸਨ।
 
== ਨਿਰੁਕਤੀ ==
ਜ਼ਿਲ੍ਹੇ ਦਾ ਨਾਂ ਇਸਦੇ ਮੁੱਖ ਦਫਤਰ ਫਰੀਦਕੋਟ ਸ਼ਹਿਰ ਤੋਂ ਰੱਖਿਆ ਗਿਆ ਹੈ, ਜਿਸਦਾ ਨਾਮ [[ਬਾਬਾ ਫ਼ਰੀਦ|ਬਾਬਾ ਫਰੀਦ]] ਦੇ ਸਨਮਾਨ ਵਿੱੱਚ ਰੱਖਿਆ ਗਿਆ ਹੈ, ਜੋ [[ਸੂਫ਼ੀਵਾਦ|ਸੂਫੀ]] ਸੰਤ ਅਤੇ ਮੁਸਲਿਮ ਮਿਸ਼ਨਰੀ ਸਨ। ਫਰੀਦਕੋਟ ਦਾ ਕਸਬਾ 13 ਵੀਂ ਸਦੀ ਦੌਰਾਨ ਮੋਕਲਹਾਰ ਦੇ ਰੂਪ ਵਿੱਚ ਰਾਏ ਮੁੁੰਜ ਦੇ ਪੋਤਰੇ ਰਾਜਾ ਮੋਕਾਲਸੀ ਨੇ ਸਥਾਪਤ ਕੀਤਾ ਸੀ, ਜੋ ਕਿ [[ਰਾਜਸਥਾਨ]] ਦੇ ਭਟਨਾਇਰ ਦੇ ਭੱਟੀ ਚੀਫ਼ ਸਨ।{{ਪੰਜਾਬ (ਭਾਰਤ)}}
 
<gallery>
File:Entrance of Farmer's House Faridkot 02.jpg|thumb|Entrance of Farmer's House Faridkot
Line 15 ⟶ 11:
File:Its pic of Govt.Brijindra College Faridkot.jpg|thumb| Govt.Brijindra College Faridkot
</gallery>