1,224
edits
Satdeepbot (ਗੱਲ-ਬਾਤ | ਯੋਗਦਾਨ) ਛੋ (→ਵਰਿਆਮ ਸਿੰਘ ਸੰਧੂ ਬਾਰੇ: clean up ਦੀ ਵਰਤੋਂ ਨਾਲ AWB) |
Gill jassu (ਗੱਲ-ਬਾਤ | ਯੋਗਦਾਨ) No edit summary |
||
6-0 ਗੁਰਬਚਨ ਸਿੰਘ ਭੁੱਲਰ-ਵਰਿਆਮ ਦੀ ਇੱਕ ਇੱਕ ਕਹਾਣੀ ਪਾਠਕਾਂ ਦਾ ਓਨਾ ਧਿਆਨ ਖਿੱਚਦੀ ਹੈ, ਜਿੰਨਾਂ ਬਹੁਤ ਸਾਰੇ ਲੇਖਕਾਂ ਦੀਆਂ ਪੂਰੀਆਂ ਪੁਸਤਕਾਂ ਨੂੰ ਵੀ ਨਸੀਬ ਨਹੀਂ ਹੁੰਦਾ।-
ਡਾ. ਜਸਵਿੰਦਰ ਕੌਰ ਅਨੁਸਾਰ-ਵਰਿਆਮ ਸਿੰਘ ਸੰਧੂ ਆਪਣੀ ਬਿਰਤਾਂਤਕ ਰਚਨਾ ਸਮੇਂ ਇਸੇ ਵਿਧੀ ਦੀ ਵਰਤੋਂ ਕਰਦਾ ਹੈ। ਉਦਾਹਰਣ ਵਜੋਂ ਉਸਦੀ ਕਹਾਣੀ 'ਪਰਛਾਵੇ' ਨੂੰ ਵੇਖਿਆ ਜਾ ਸਕਦਾ ਹੈ। ਇਸ ਕਹਾਣੀ ਵਿੱਚ ਉਹ ਜੀਵਨ ਬਿਰਤਾਂਤ ਦੇ ਨਾਲ਼ ਨਾਲ਼ ਸਾਹਸ ਕਰਮ ਬਿਰਤਾਂਤ, ਸਮਾਜਿਕ ਆਰੋਹਨ ਬਿਰਤਾਂਤ, ਨਾਟਕੀ ਬਿਰਤਾਂਤ, ਇਤਿਹਾਸਕ ਬਿਰਤਾਂਤ ਆਦਿ ਕਈ ਤਰ੍ਹਾਂ ਦੀਆ ਵੰਨਗੀਆ ਦੀ ਚਾਸ਼ਨੀ ਸੰਮਿਲਤ ਕਰ ਜਾਂਦਾ ਹੈ। ਵਰਿਆਮ ਸਿੰਘ ਸੰਧੂ ਦੀ ਕਹਾਣੀ ਆਮ ਤੌਰ ਤੇ ਬੀਤ ਚੁੱਕੀ ਘਟਨਾ ਉੱਤੇ ਆਧਾਰਿਤ ਹੁੰਦੀ ਹੈ। ਇਸ ਲਈ ਇਸ ਦਾ ਬਿਰਤਾਂਤ ਭੂਤਕਾਲ ਵਿੱਚ ਹੀ ਚਲਦਾ ਹੈ। ਸਮੇਂ ਦੇ ਤਿੰਨਾਂ ਕਾਲਾਂ - ਵਰਤਮਾਨ ਕਾਲ, ਭੂਤ ਤੇ ਭਵਿੱਖ ਵਿਚੋਂ ਵਰਤਮਾਨ ਕਾਲ ਦਾ ਸਮਾਂ ਆਮ ਤੌਰ 'ਤੇ ਦੂਜੇ ਦੋਹਾਂ ਕਾਲਾਂ ਨਾਲੋਂ ਸੀਮਿਤ ਹੁੰਦਾ ਹੈ। ਭੂਤਕਾਲ ਤੇ ਭਵਿੱਖ ਬਹੁਤ ਵਿਸਤ੍ਰਿਤ ਹੁੰਦੇ ਹਨ ਤੇ ਇਨ੍ਹਾਂ ਦਾ ਜਿਨਾਂ ਮਰਜੀ ਵਿਸਥਾਰ ਕੀਤਾ ਜਾ ਸਕਦਾ ਹੈ। ਸੋ, ਕਹਾਣੀਕਾਰ ਆਮ ਤੌਰ ਤੇ ਇਨ੍ਹਾਂ ਵਿਸਤ੍ਰਿਤ ਕਾਲਾਂ ਨੂੰ ਵਿਥਾਰਦੇ ਹੋਏ ਕਿਸੇ ਘਟਨਾ ਨੂੰ ਅੱਗੇ ਲੈ ਆਉਦੇ ਹਨ ਤੇ ਕਿਸੇ ਨੂੰ ਪਿੱਛੇ। ਇਸ ਤਰ੍ਹਾਂ ਉਹ ਇੱਕ ਹੀ ਕਾਲ ਵਿੱਚ ਘਟੀਆ ਘਟਨਾਵਾਂ ਦੇ ਸਮੇਂ ਨੂੰ ਬਦਲ ਕੇ ਉਨਾ ਨੂੰ ਪੂਰਵ-ਪ੍ਰਸਤੁਤੀ ਵਿਧੀ ਰਾਹੀਂ ਬਿਆਨ ਕਰਕੇ ਕਹਾਣੀ ਨੂੰ ਰੋਚਕ ਤੇ ਪ੍ਰਭਾਵਸ਼ਾਲੀ ਬਣਾਉਦੇ ਹਨ। [[ਪੰਜਾਬੀ]] [[ਸਮਾਜ]] ਵਿੱਚ ਪੂੰਜੀਵਾਦੀ ਦੌਰ ਦੇ ਸਥਾਪਿਤ ਹੋਣ ਮਗਰੋ ਇਥੋਂ ਦੇ ਕਿਸਾਨੀ ਜੀਵਨ ਵਿੱਚ ਬੜੀ ਤੇਜ਼ੀ ਨਾਲ ਪਰਿਵਰਤਨ ਹੋਏ। ਇਥੋਂ ਦੀ ਅਮੀਰ ਕਿਰਸਾਣੀ ਨੇ ਸਰਮਾਏਦਾਰ ਵਜੋਂ ਉਭਰਨਾ ਤੇ ਨਿਮਨ ਕਿਸਾਨੀ ਅਸਥਿਰਤਾ ਦੀ ਸ਼ਿਕਾਰ ਹੋ ਗਈ। ਇਸਦਾ ਸਾਰਾ ਢਾਂਚਾ ਖੇਰੂੰ-ਖੇਰੂੰ ਹੋ ਗਿਆ ਅਤੇ ਇਸਦੀ ਆਪਣੀ ਹੋਂਦ ਵੀ ਖਤਰੇ ਵਿੱਚ ਪੈ ਗਈ। ਸਿੱਟੇ ਵਜੋਂ ਨਿਮਨ ਕਿਸਾਨੀ ਵਿੱਚ ਬਹੁਤ ਨਿਘਾਰ ਆ ਗਿਆ।{{ਹਵਾਲਾ ਲੋੜੀਂਦਾ|}}▼
▲ਇਸੇ ਵਿਧੀ ਦੀ ਵਰਤੋਂ ਕਰਦਾ ਹੈ। ਉਦਾਹਰਣ ਵਜੋਂ ਉਸਦੀ ਕਹਾਣੀ 'ਪਰਛਾਵੇ' ਨੂੰ ਵੇਖਿਆ ਜਾ ਸਕਦਾ ਹੈ। ਇਸ ਕਹਾਣੀ ਵਿੱਚ ਉਹ ਜੀਵਨ ਬਿਰਤਾਂਤ ਦੇ ਨਾਲ਼ ਨਾਲ਼ ਸਾਹਸ ਕਰਮ ਬਿਰਤਾਂਤ, ਸਮਾਜਿਕ ਆਰੋਹਨ ਬਿਰਤਾਂਤ, ਨਾਟਕੀ ਬਿਰਤਾਂਤ, ਇਤਿਹਾਸਕ ਬਿਰਤਾਂਤ ਆਦਿ ਕਈ ਤਰ੍ਹਾਂ ਦੀਆ ਵੰਨਗੀਆ ਦੀ ਚਾਸ਼ਨੀ ਸੰਮਿਲਤ ਕਰ ਜਾਂਦਾ ਹੈ। ਵਰਿਆਮ ਸਿੰਘ ਸੰਧੂ ਦੀ ਕਹਾਣੀ ਆਮ ਤੌਰ ਤੇ ਬੀਤ ਚੁੱਕੀ ਘਟਨਾ ਉੱਤੇ ਆਧਾਰਿਤ ਹੁੰਦੀ ਹੈ। ਇਸ ਲਈ ਇਸ ਦਾ ਬਿਰਤਾਂਤ ਭੂਤਕਾਲ ਵਿੱਚ ਹੀ ਚਲਦਾ ਹੈ। ਸਮੇਂ ਦੇ ਤਿੰਨਾਂ ਕਾਲਾਂ - ਵਰਤਮਾਨ ਕਾਲ, ਭੂਤ ਤੇ ਭਵਿੱਖ ਵਿਚੋਂ ਵਰਤਮਾਨ ਕਾਲ ਦਾ ਸਮਾਂ ਆਮ ਤੌਰ 'ਤੇ ਦੂਜੇ ਦੋਹਾਂ ਕਾਲਾਂ ਨਾਲੋਂ ਸੀਮਿਤ ਹੁੰਦਾ ਹੈ। ਭੂਤਕਾਲ ਤੇ ਭਵਿੱਖ ਬਹੁਤ ਵਿਸਤ੍ਰਿਤ ਹੁੰਦੇ ਹਨ ਤੇ ਇਨ੍ਹਾਂ ਦਾ ਜਿਨਾਂ ਮਰਜੀ ਵਿਸਥਾਰ ਕੀਤਾ ਜਾ ਸਕਦਾ ਹੈ। ਸੋ, ਕਹਾਣੀਕਾਰ ਆਮ ਤੌਰ ਤੇ ਇਨ੍ਹਾਂ ਵਿਸਤ੍ਰਿਤ ਕਾਲਾਂ ਨੂੰ ਵਿਥਾਰਦੇ ਹੋਏ ਕਿਸੇ ਘਟਨਾ ਨੂੰ ਅੱਗੇ ਲੈ ਆਉਦੇ ਹਨ ਤੇ ਕਿਸੇ ਨੂੰ ਪਿੱਛੇ। ਇਸ ਤਰ੍ਹਾਂ ਉਹ ਇੱਕ ਹੀ ਕਾਲ ਵਿੱਚ ਘਟੀਆ ਘਟਨਾਵਾਂ ਦੇ ਸਮੇਂ ਨੂੰ ਬਦਲ ਕੇ ਉਨਾ ਨੂੰ ਪੂਰਵ-ਪ੍ਰਸਤੁਤੀ ਵਿਧੀ ਰਾਹੀਂ ਬਿਆਨ ਕਰਕੇ ਕਹਾਣੀ ਨੂੰ ਰੋਚਕ ਤੇ ਪ੍ਰਭਾਵਸ਼ਾਲੀ ਬਣਾਉਦੇ ਹਨ। [[ਪੰਜਾਬੀ]] [[ਸਮਾਜ]] ਵਿੱਚ ਪੂੰਜੀਵਾਦੀ ਦੌਰ ਦੇ ਸਥਾਪਿਤ ਹੋਣ ਮਗਰੋ ਇਥੋਂ ਦੇ ਕਿਸਾਨੀ ਜੀਵਨ ਵਿੱਚ ਬੜੀ ਤੇਜ਼ੀ ਨਾਲ ਪਰਿਵਰਤਨ ਹੋਏ। ਇਥੋਂ ਦੀ ਅਮੀਰ ਕਿਰਸਾਣੀ ਨੇ ਸਰਮਾਏਦਾਰ ਵਜੋਂ ਉਭਰਨਾ ਤੇ ਨਿਮਨ ਕਿਸਾਨੀ ਅਸਥਿਰਤਾ ਦੀ ਸ਼ਿਕਾਰ ਹੋ ਗਈ। ਇਸਦਾ ਸਾਰਾ ਢਾਂਚਾ ਖੇਰੂੰ-ਖੇਰੂੰ ਹੋ ਗਿਆ ਅਤੇ ਇਸਦੀ ਆਪਣੀ ਹੋਂਦ ਵੀ ਖਤਰੇ ਵਿੱਚ ਪੈ ਗਈ। ਸਿੱਟੇ ਵਜੋਂ ਨਿਮਨ ਕਿਸਾਨੀ ਵਿੱਚ ਬਹੁਤ ਨਿਘਾਰ ਆ ਗਿਆ।
[[ਬਲਦੇਵ ਸਿੰਘ ਧਾਲੀਵਾਲ|ਡਾ. ਬਲਦੇਵ ਸਿੰਘ ਧਾਲੀਵਾਲ]] ਅਨੁਸਾਰ - ਵਰਿਆਮ ਸਿੰਘ ਸੰਧੂ ਦੀਆਂ ਕਹਾਣੀਆਂ ਵਿੱਚ ਯਥਾਰਥਵਾਦ ਦੇ ਵਿਭਿੰਨ ਪਾਸਾਰ, ਜਿਵੇਂ ਮਨੋਰਥਵਾਦ, ਪ੍ਰਗਤੀਵਾਦ, ਯਥਾਰਥਵਾਦ ਆਦਿ ਮਿਲ ਜਾਂਦੇ ਹਨ ਪਰ ਉਹ ਇਨ੍ਹਾਂ ਦੀ ਅੱਤ ਤੋ ਮੁਕਤ ਹੈ। ਵਰਿਆਮ ਸਿੰਘ ਸੰਧੂ ਦੀ ਕਹਾਣੀ ਵਿੱਚ ਸੰਤ ਸਿੰਘ ਸੇਖੋਂ ਵਾਂਗ ਬੌਧਿਕ ਅੰਸ਼ ਸ਼ਾਮਿਲ ਹੁੰਦਾ ਹੈ। ਪਰ [[ਸੰਤ ਸਿੰਘ ਸੇਖੋਂ]] ਆਮ ਕਰਕੇ ਸਿਧੇ ਲੇਖਕ - ਕਥਨਾ ਰਾਹੀ ਪਾਠਕ ਨੂੰ ਸੰਬੋਧਨ ਹੋਣ ਲੱਗ ਜਾਂਦਾ ਹੈ, ਜਦ ਕਿ ਸੰਧੂ ਦੀ ਕਹਾਣੀ ਦਾ ਬੌਧਿਕ ਅੰਸ਼ ਉਸ ਦੇ ਰਚਨਾ-ਵੇਰਵਿਆ ਵਿੱਚ ਸ਼ਾਮਿਲ ਹੁੰਦਾ ਹੈ। ਵਰਿਆਮ ਸਿੰਘ ਸੰਧੂ ਦੀ ਕਹਾਣੀ ਉੱਤੇ ਕੁਲਵੰਤ ਸਿੰਘ ਵਿਰਕ ਦਾ ਪ੍ਰਭਾਵ ਬਹੁਤ ਗੂੜਾ ਹੈ। ਸੰਧੂ ਨੇ ਵਿਰਕ ਦੀਆ ਕਹਾਣੀਆਂ ਉੱਤੇ ਖੋਜ-ਕਾਰਜ ਵੀ ਕੀਤਾ ਹੈ। ਇਸ ਲਈ ਉਸਨੇ [[ਕੁਲਵੰਤ ਸਿੰਘ ਵਿਰਕ]] ਦੇ ਕਹਾਣੀ-ਲੱਛਣਾਂ ਨੂੰ ਸਿਰਫ਼ ਸਹਿਜ ਰੂਪ ਵਿੱਚ ਹੀ ਨਹੀਂ ਸਗੋ ਸੁਚੇਤ ਰੂਪ ਵਿੱਚ ਵੀ ਗ੍ਰਹਿਣ ਕੀਤਾ ਹੈ। ਵਰਿਆਮ ਸਿੰਘ ਸੰਧੂ ਦੀ ਪੂਰਵਕਾਲੀ, ਪ੍ਰਗਤੀਵਾਦੀ ਰਚਨਾ ਦ੍ਰਿਸ਼ਟੀ ਵਾਲ਼ੀ ਕਹਾਣੀ ਉੱਤੇ ਇਹ ਆਰੋਪ ਲਗਦਾ ਰਿਹਾ ਹੈ ਕਿ ਇਸ ਵਿੱਚ ਪ੍ਰਚਾਰ ਦੀ ਸੁਰ ਇੱਚੀ ਹੈ। ਵਰਿਆਮ ਸਿੰਘ ਸੰਧੂ ਦੀ ਨਵ-ਪ੍ਰਗਤੀਵਾਦੀ ਚੇਤਨਾ ਵਸਤੂ ਯਥਾਰਥ ਨਾਲ਼ ਇਕਸੁਰ ਹੋ ਕੇ ਹੀ ਪੇਸ਼ ਹੁੰਦੀ ਹੈ।{{ਹਵਾਲਾ ਲੋੜੀਂਦਾ|}}
[[ਡਾ. ਧਨਵੰਤ ਕੌਰ]] ਅਨੁਸਾਰ- ਵਰਿਆਮ ਸਿੰਘ ਸੰਧੂ ਦੀ ਕਹਾਣੀ ਸਮਕਾਲੀਨ ਪ੍ਰਾਸੰਗਿਕਤਾ ਨੇ ਉਸਨੂੰ ਇਸ ਦੌਰ ਦਾ ਸਭ ਤੋ ਵੱਧ ਚਰਚਿਤ ਕਹਾਣੀਕਾਰ ਬਣਾ ਦਿਤਾ ਹੈ। ਉਹ ਸਮਕਾਲੀ ਚੁਣੌਤੀਆ ਨੂੰ
▲ਸਮਕਾਲੀ ਚੁਣੌਤੀਆ ਨੂੰ ਗੰਭੀਰਤਾਪਬਰਵਕ ਮੁਖ਼ਾਤਿਬ ਹੋਇਆ ਹੈ ਅਤੇ ਆਪਣੀ ਸਿਰਜਣਾਤਮਕ ਕ੍ਰਿਆਤਮਕਤਾ ਦੇ ਨਿਰੰਤਰ ਊਰਧਵਮੁਖੀ ਵਿਕਾਸ ਦਾ ਪ੍ਰਮਾਣ ਪ੍ਰਸਤੁਤ ਕਰ ਸਕਿਆ ਹੈ। ਵਰਿਆਮ ਸਿੰਘ ਸੰਧੂ ਖੱਬੇ ਪੱਖੀ ਰਾਜਨੀਤਿਕ ਚੇਤਨਤਾ ਨਾਲ ਪ੍ਰਣਾਇਆ ਹੋਇਆ ਕਹਾਣੀਕਾਰ ਹੈ ਅਤੇ ਉਸਦੀ [[ਕਹਾਣੀ]] ਦਾ ਰਚਨਾ ਸੰਦਰਭ [[ਪੰਜਾਬ]] ਦੇ ਪਿੰਡਾਂ ਦੀ ਛੋਟੀ ਕਿਸਾਨੀ ਅਤੇ ਗ਼ੈਰ-ਕਿਸਾਨੀ ਕਿੱਤਿਆ ਨਾਲ਼ ਸੰਬੰਧ ਰੱਖਦੀ ਨਿਮਨ ਮੱਧ ਸ਼੍ਰੇਣੀ ਹੈ। ਉਹ ਇਸ ਸ਼੍ਰੇਣੀ ਦੇ ਜਮਾਤੀ ਵਿਰੋਧਾਂ ਵਿਤਕਰਿਆ, ਪਰਿਵਾਰਕ, ਭਾਈਚਾਰਕ ਟਕਰਾਵਾਂ, ਉਲਝਣਾ ਅਤੇ ਇਨ੍ਹਾਂ ਦੀ ਮਾਨਸਿਕਤਾ ਦੇ ਪ੍ਰਚੰਡ ਦਵੰਦਾ-ਦੁਬਿਧਾਵਾਂ ਨੂੰ ਨਿਰੋਲ ਸਮਾਜਿਕ ਸਭਿਆਚਾਰਕ ਆਰਥਿਕ ਸੰਦਰਭਾਂ ਵਿੱਚ ਨਜਿਠਣ ਦੀ ਥਾਂ ਰਾਜਨੀਤਿਕ ਪਰਿਪੇਖ ਵਿਚੋਂ ਵੀ ਗ੍ਰਹਿਣ ਕਰਦਾ ਹੈ। ਵਰਿਆਮ ਸਿੰਘ ਸੰਧੂ ਦੀਆ ਕਹਾਣੀਆਂ ਛੋਟੀ ਕਿਸਾਨੀ ਦੀ ਟੁੱਟ ਰਹੀ ਅਰਥ ਵਿਵਸਥਾ ਨੂੰ ਰੂਪਾਇਤ ਕਰਦਿਆਂ ਪੂੰਜੀਵਾਦੀ ਦੌਰ ਦੇ ਇੱਕ [[ਇਤਿਹਾਸ|ਇਤਿਹਾਸਕ]] ਅਮਲ ਦਾ ਬੋਧ ਵੀ ਕਰਵਾਉਦੀਆਂ ਹਨ ਅਤੇ ਆਧੁਨਿਕ ਦੌਰ ਦੀ ਗੁੰਝਲਦਾਰ ਸਥਿਤੀ ਵਿੱਚ ਘਿਰੇ ਸਿੱਧੇ ਸਾਦੇ ਮਨੁੱਖ ਦੀ ਹੋਣੀ ਦਾ ਤਾਰਕਿਕ ਵਿਵੇਕ ਵੀ ਸਿਰਜ ਜਾਂਦੀਆਂ ਹਨ।
==ਹਵਾਲੇ==
|
edits