ਚੁੰਬਕੀ ਪੁਟੈਂਸ਼ਲ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਲਾਈਨ 27:
 
ਇਸਦੇ ਬਦਲ ਦੇ ਤੌਰ ਤੇ, [[ਹੈਲਮਹੋਲਟਜ਼ ਡਿਕੰਪੋਜ਼ੀਸ਼ਨ|ਹੈਲਮਹੋਲਟਜ਼ ਥਿਊਰਮ]] ਦੀ ਵਰਤੋਂ ਨਾਲ ਇਹਨਾਂ ਦੋਵਾਂ ਨਿਯਮਾਂ ਤੋਂ '''A''' ਅਤੇ ''ϕ'' ਦੀ ਗਰੰਟੀ ਮਿਲ ਜਾਂਦੀ ਹੈ। ਉਦਾਹਰਨ ਦੇ ਤੌਰ ਤੇ, ਕਿਉਂਕਿ ਚੁੰਬਕੀ ਫੀਲਡ [[ਡਾਇਵਰਜੰਸ]]-ਮੁਕਤ ਹੁੰਦੀ ਹੈ (ਚੁੰਬਕਤਾ ਲਈ ਗਾਓਸ ਦਾ ਨਿਯਮ; ਜਿਵੇਂ, {{nowrap|1='''∇''' ⋅ '''B''' = 0}}), ਇਸ ਲਈ ਓਪਰੋਕਤ ਸਮੀਕਰਨ ਤੇ ਖਰੀ ਉਤਰਨ ਵਾਲੀ '''A''' ਹਮੇਸ਼ਾਂ ਹੀ ਹੋਂਦ ਰੱਖਦੀ ਹੈ।
 
ਵੈਕਟਰ ਪੁਟੈਂਸ਼ਲ '''A''' ਨੂੰ ਓਦੋਂ ਵਰਤਿਆ ਜਾਂਦਾ ਹੈ ਜਦੋਂ [[ਕਲਾਸੀਕਲ ਮਕੈਨਿਕਸ]] ਅਤੇ [[ਕੁਆਂਟਮ ਮਕੈਨਿਕਸ]] ਵਿੱਚ [[ਲਗਰਾਂਜੀਅਨ ਮਕੈਨਿਕਸ|ਲਗਰਾਂਜੀਅਨ]] ਦਾ ਅਧਿਐਨ ਕਰਨਾ ਹੁੰਦਾ ਹੈ। (ਦੇਖੋ [[ਪੌਲੀ ਇਕੁਏਸ਼ਨ|ਚਾਰਜ ਕੀਤੇ ਕਣਾਂ ਲਈ ਸ਼੍ਰੋਡਿੰਜਰ ਇਕੁਏਸ਼ਨ]], [[ਡਿਰਾਕ ਇਕੁਏਸ਼ਨ]], [[ਅਹਰਨੋਬ-ਬੋਹਮ ਪ੍ਰਭਾਵ]] ।
 
== ਇਹ ਵੀ ਦੇਖੋ ==