ਚੁੰਬਕੀ ਪੁਟੈਂਸ਼ਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 29:
 
ਵੈਕਟਰ ਪੁਟੈਂਸ਼ਲ '''A''' ਨੂੰ ਓਦੋਂ ਵਰਤਿਆ ਜਾਂਦਾ ਹੈ ਜਦੋਂ [[ਕਲਾਸੀਕਲ ਮਕੈਨਿਕਸ]] ਅਤੇ [[ਕੁਆਂਟਮ ਮਕੈਨਿਕਸ]] ਵਿੱਚ [[ਲਗਰਾਂਜੀਅਨ ਮਕੈਨਿਕਸ|ਲਗਰਾਂਜੀਅਨ]] ਦਾ ਅਧਿਐਨ ਕਰਨਾ ਹੁੰਦਾ ਹੈ। (ਦੇਖੋ [[ਪੌਲੀ ਇਕੁਏਸ਼ਨ|ਚਾਰਜ ਕੀਤੇ ਕਣਾਂ ਲਈ ਸ਼੍ਰੋਡਿੰਜਰ ਇਕੁਏਸ਼ਨ]], [[ਡਿਰਾਕ ਇਕੁਏਸ਼ਨ]], [[ਅਹਰਨੋਬ-ਬੋਹਮ ਪ੍ਰਭਾਵ]] ।
 
 
[[SI }]] ਵਿੱਚ, '''A''' ਦੀਆਂ ਯੂਨਿਟਾਂ [[ਵੋਲਟ|V]]·[[ਸਕਿੰਟ|s]]·[[ਮੀਟਰ|m]]<sup>−1</sup> ਹਨ ਜੋ ਓਹੀ ਹਨ ਜੋ ਪ੍ਰਤਿ ਯੂਨਿਟ [[ਇਲੈਕਟ੍ਰਿਕ ਚਾਰਜ|ਚਾਰਜ]] ਵਾਸਤੇ ਮੋਮੈਂਟਮ, ਜਾਂ ਪ੍ਰਤਿ ਯੁਨਿਟ [[ਇਲੈਕਟ੍ਰਿਕ ਕਰੰਟ|ਕਰੰਟ]] ਵਾਸਤੇ [[ਫੋਰਸ]] ਦੀਆਂ ਹੁੰਦੀਆਂ ਹਨ। [[ਨਿਊਨਤਮ ਕਪਲਿੰਗ]] ਵਿੱਚ, q'''A''' ਨੂੰ ਪੁਟੈਂਸ਼ਲ ਮੋਮੈਂਟਮ ਕਿਹਾ ਜਾਂਦਾ ਹੈ ਜੋ [[ਕਾਨਿਨੀਕਲ ਮੋਮੈਂਟਮ]] ਹੁੰਦਾ ਹੈ।
 
ਕਿਸੇ ਬੰਦ ਲੂਪ ਉੱਤੇ '''A''' ਦਾ ਲਾਈਨ ਇੰਟਗ੍ਰਲ Γ, [[ਚੁੰਬਕੀ ਫਲਕਸ]], Φ{{sub|'''B'''}} ਦੇ ਬਰਾਬਰ ਹੁੰਦਾ ਹੈ, ਜੋ ਇਸਦੇ ਦੁਆਰਾ ਮੱਲਣ ਵਾਲੀ ਸਤਹਿ, ''S'' ਰਾਹੀਂ ਹੁੰਦਾ ਹੈ:
 
:<math>\oint_\Gamma \mathbf{A}\, \cdot\, d{\mathbf{\Gamma}} = \iint_S \nabla\times\mathbf{A}\, \cdot\, d\mathbf{S} = \Phi_\mathbf{B}. </math>
 
== ਇਹ ਵੀ ਦੇਖੋ ==