ਚੁੰਬਕੀ ਪੁਟੈਂਸ਼ਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 36:
 
:<math>\oint_\Gamma \mathbf{A}\, \cdot\, d{\mathbf{\Gamma}} = \iint_S \nabla\times\mathbf{A}\, \cdot\, d\mathbf{S} = \Phi_\mathbf{B}. </math>
 
ਇਸਲਈ, '''A''' ਦੀ ਯੂਨਿਟ [[ਵੈਬਰ (ਯੂਨਿਟ)|ਵੈਬਰ]] ਪ੍ਰਤਿ ਯੂਨਿਟ [[ਮੀਟਰ]] ਦੇ ਸਮਾਨ ਵੀ ਹੁੰਦੀ ਹੈ। ਓਪਰੋਕਤ ਇਕੁਏਸ਼ਨ [[ਸੁਪਰਕੰਡਕਟਰ|ਸੁਪਰਕੰਡਕਟਰ ਲੂਪਾਂ]] ਦੀ [[ਫਲਕਸ ਕੁਆਂਟਾਇਜ਼ੇਸ਼ਨ]] ਵਿੱਚ ਵਰਤਣੀ ਲਾਭਕਾਰੀ ਰਹਿੰਦੀ ਹੈ।
 
ਬੇਸ਼ੱਕ ਚੁੰਬਕੀ ਫੀਲਡ '''B''' ਇੱਕ [[ਸੂਡੋ-ਵੈਕਟਰ]] ਹੈ (ਜਿਸ ਨੂੰ [[ਐਕਸੀਅਲ ਕਲਾਸੀਕਲ]] ਵੀ ਕਿਹਾ ਜਾਂਦਾ ਹੈ), ਫੇਰ ਵੀ ਵੈਕਟਰ ਪੁਟੈਂਸ਼ਲ '''A''' ਇੱਕ [[ਪੋਲਰ ਵੈਕਟਰ]] ਹੁੰਦਾ ਹੈ। <ref name="Fitzpatrick">[http://farside.ph.utexas.edu/teaching/em/lectures/node120.html Tensors and pseudo-tensors, lecture notes by Richard Fitzpatrick]</ref> ਇਸਦਾ ਅਰਥ ਇਹ ਹੋਇਆ ਕਿ [[ਕ੍ਰੌਸ ਪ੍ਰੋਡਕਟ]] ਲਈ [[ਸੱਜੇ-ਹੱਥ ਵਾਲਾ ਨਿਯਮ]] ਖੱਬੇ –ਹੱਥ ਵਾਲੇ ਨਿਯਮ ਨਾਲ ਬਦਲ ਦਿੱਤਾ ਜਾਵੇ, ਪਰ ਹੋਰ ਕੋਈ ਇਕੁਏਸ਼ਨ ਜਾਂ ਪਰਿਭਾਸ਼ਾ ਨੂੰ ਬਦਲਿਆ ਨਾ ਜਾਵੇ, ਤਾਂ '''B''' ਦਾ ਚਿੰਨ ਉਲਟ ਜਾਏਗਾ, ਪਰ '''A''' ਨਹੀਂ ਬਦਲੇਗਾ । ਇਹ ਇੱਕ ਸਰਵ ਸਧਾਰਨ ਥਿਊਰਮ ਦੀ ਮਿਸਾਲ ਹੈ: ਕਿਸੇ ਪੋਲਰ ਵੈਕਟਰ ਦੀ ਕਰਲ ਇੱਕ ਸੂਡੋ-ਵੈਕਟਰ ਹੁੰਦਾ ਹੈ, ਅਤੇ ਇਸਦਾ ਉਲਟ ਵੀ ਸੱਚ ਹੈ। ref name="Fitzpatrick" />
 
== ਇਹ ਵੀ ਦੇਖੋ ==