ਚੁੰਬਕੀ ਪੁਟੈਂਸ਼ਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 40:
 
ਬੇਸ਼ੱਕ ਚੁੰਬਕੀ ਫੀਲਡ '''B''' ਇੱਕ [[ਸੂਡੋ-ਵੈਕਟਰ]] ਹੈ (ਜਿਸ ਨੂੰ [[ਐਕਸੀਅਲ ਕਲਾਸੀਕਲ]] ਵੀ ਕਿਹਾ ਜਾਂਦਾ ਹੈ), ਫੇਰ ਵੀ ਵੈਕਟਰ ਪੁਟੈਂਸ਼ਲ '''A''' ਇੱਕ [[ਪੋਲਰ ਵੈਕਟਰ]] ਹੁੰਦਾ ਹੈ। <ref name="Fitzpatrick">[http://farside.ph.utexas.edu/teaching/em/lectures/node120.html Tensors and pseudo-tensors, lecture notes by Richard Fitzpatrick]</ref> ਇਸਦਾ ਅਰਥ ਇਹ ਹੋਇਆ ਕਿ [[ਕ੍ਰੌਸ ਪ੍ਰੋਡਕਟ]] ਲਈ [[ਸੱਜੇ-ਹੱਥ ਵਾਲਾ ਨਿਯਮ]] ਖੱਬੇ –ਹੱਥ ਵਾਲੇ ਨਿਯਮ ਨਾਲ ਬਦਲ ਦਿੱਤਾ ਜਾਵੇ, ਪਰ ਹੋਰ ਕੋਈ ਇਕੁਏਸ਼ਨ ਜਾਂ ਪਰਿਭਾਸ਼ਾ ਨੂੰ ਬਦਲਿਆ ਨਾ ਜਾਵੇ, ਤਾਂ '''B''' ਦਾ ਚਿੰਨ ਉਲਟ ਜਾਏਗਾ, ਪਰ '''A''' ਨਹੀਂ ਬਦਲੇਗਾ । ਇਹ ਇੱਕ ਸਰਵ ਸਧਾਰਨ ਥਿਊਰਮ ਦੀ ਮਿਸਾਲ ਹੈ: ਕਿਸੇ ਪੋਲਰ ਵੈਕਟਰ ਦੀ ਕਰਲ ਇੱਕ ਸੂਡੋ-ਵੈਕਟਰ ਹੁੰਦਾ ਹੈ, ਅਤੇ ਇਸਦਾ ਉਲਟ ਵੀ ਸੱਚ ਹੈ। <ref name="Fitzpatrick" />
 
=== ਗੇਜ ਚੋਣਾਂ ===
{{Main|ਗੇਜ ਫਿਕਸ ਕਰਨਾ}}
 
== ਇਹ ਵੀ ਦੇਖੋ ==