ਧਨੀ ਰਾਮ ਚਾਤ੍ਰਿਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 24:
| ਮੁੱਖ_ਕੰਮ =
}}
'''ਲਾਲਾ ਧਨੀਰਾਮਧਨੀ ਰਾਮ ਚਾਤ੍ਰਿਕ''' (4 ਅਕਤੂਬਰ 1876– 18 ਦਸੰਬਰ 1954)<ref>http://www.evi.com/q/biography_of_dhani_ram_chatrik</ref> ਆਧੁਨਿਕ [[ਪੰਜਾਬੀ]] [[ਕਵਿਤਾ]] ਦੇ ਸੰਸਥਾਪਕ ਮੰਨੇ ਜਾਂਦੇ ਹਨ। ਉਹਨਾਂ ਦੀਆਂ ਰਚਨਾਵਾਂ ਪ੍ਰਾਚੀਨ ਅਤੇ ਨਵੀਂ ਪੰਜਾਬੀ ਕਵਿਤਾ ਵਿੱਚਕਾਰਵਿਚਕਾਰ ਕੜੀ ਹਨ। [[ਗੁਰਮੁਖੀ]] ਲਿਪੀ ਲਈ ਟਾਈਪ ਸੈੱਟ ਨੂੰ ਮਿਆਰੀ ਬਣਾਉਣ ਦਾ ਸਿਹਰਾ ਵੀ ਉਹਨਾਂ ਨੂੰ ਜਾਂਦਾ ਹੈ।<ref>http://lamptoburn.blogspot.in/2011/03/lala-dhani-ram-chatrik.html</ref> ਉਹ ਹੀ ਸਭ ਤੋਂ ਪਹਿਲੇ ਵਿਦਵਾਨ‌ ਹਨ, ਜਿਹਨਾਂ ਨੂੰ ਸਾਹਿਤ ਸੇਵਾ ਦੇ ਬਦਲੇ ਉਹਨਾਂ ਦੀ 75ਵੀਂ ਬਰਸੀ ਉੱਤੇ [[ਅਭਿਨੰਦਨ ਗਰੰਥ]] ਸਮਰਪਤ ਕਰਕੇ ਸਨਮਾਨਿਤ ਕੀਤਾ ਗਿਆ।
 
==ਜੀਵਨ==
ਚਾਤ੍ਰਿਕ ਦਾ ਜਨਮ ਕਿੱਸਾਕਾਰ [[ਇਮਾਮਬਖ਼ਸ਼]] ਦੇ ਪਿੰਡ ਪੱਸੀਆਂਵਾਲਾ, ਜ਼ਿਲਾ [[ਸਿਆਲਕੋਟ]] ([[ਪਾਕਿਸਤਾਨ]]) ਵਿੱਚ 4 ਅਕਤੂਬਰ, 1876 ਨੂੰ ਲਾਲਾ ਪੋਹਲੂ ਮੱਲ ਅਰੋੜਾ ਦੇ ਘਰ ਹੋਇਆ।<ref>{{Cite ਅਜੇweb|url=https://punjabipedia.org/topic.aspx?txt=%E0%A8%A7%E0%A8%A8%E0%A9%80%20%E0%A8%B0%E0%A8%BE%E0%A8%AE%20%E0%A8%9A%E0%A8%BE%E0%A8%A4%E0%A9%8D%E0%A8%B0%E0%A8%BF%E0%A8%95|title=ਧਨੀ ਰਾਮ ਚਾਤ੍ਰਿਕ - ਪੰਜਾਬੀ ਪੀਡੀਆ|website=punjabipedia.org|access-date=2021-05-12}}</ref> ਉਹਨਾਂ ਦੀ ਅਜੇ ਬਾਲ ਉਮਰ ਹੀ ਸੀ ਕਿ ਰੋਜੀ ਦੇ ਚੱਕਰ ਵਿੱਚ ਪਰਿਵਾਰ ਨਾਨਕੇ ਪਿੰਡ [[ਲੋਪੋਕੇ]], [[ਅੰਮ੍ਰਿਤਸਰ ਜ਼ਿਲ੍ਹਾ|ਜ਼ਿਲਾ ਅੰਮ੍ਰਿਤਸਰ]] ਵਿੱਚ ਆ ਗਿਆ। ਆਰਥਿਕ ਤੰਗੀਆਂ ਕਾਰਨ ਰਸਮੀ ਸਿੱਖਿਆ ਪ੍ਰਾਇਮਰੀ ਤੱਕ ਹੀ ਸੀਮਤ ਹੋਕੇ ਰਹਿ ਗਈ ਅਤੇ ਵਸੀਕਾ ਨਵੀਸੀ ਸਿੱਖਣੀ ਪੈ ਗਈ। ਪਰ ਚੰਗੀ ਕਿਸਮਤ ਕਿ ਉਹਨਾਂ ਨੂੰ 17 ਸਾਲ ਦੀ ਉਮਰ ਵਿੱਚ ਹੀ ਭਾਈ ਵੀਰ ਸਿੰਘ ਦੇ 'ਵਜ਼ੀਰ ਹਿੰਦ ਪ੍ਰੈੱਸ' ਵਿੱਚ ਨੌਕਰੀ ਮਿਲ ਗਈ। ਇਥੇ ਕੰਮ ਕਰਦੇ ਸਮੇਂ ਉਹਨਾਂ ਨੂੰ ਕਵਿਤਾ ਲਿਖਣ ਦੀ ਚੇਟਕ ਲੱਗੀ।<ref>[http://sahitchintan.airinsoft.in/article_details.aspx?id=54 ਪੰਜਾਬ ਤੇ ਪੰਜਾਬੀਅਤ ਦਾ ਚਿਤੇਰਾ : ਲਾਲਾ ਧਨੀ ਰਾਮ ਚਾਤ੍ਰਿਕ-- ਪ੍ਰੋ. ਕੰਵਲਜੀਤ ਕੌਰ]</ref> ਚਾਤ੍ਰਿਕ ਨੇ ਪੰਜਾਬੀ,ਉਰਦੂ ਅਤੇ ਫ਼ਾਰਸੀ ਦੀ ਮੁਢਲੀ ਵਿਦਿਆ ਪ੍ਰਾਪਤ ਕੀਤੀ ਅਤੇ ਉਸਦੀਆਂ ਕਵਿਤਾਵਾਂ ਖਾਲਸਾ ਸਮਾਚਾਰ ਤੇ ਖਾਲਸਾ ਯੰਗਮੈਨ ਨਾਮਕ ਮੈਗਜ਼ੀਨ ਵਿੱਚ ਛਪਣੀਆਂ ਸ਼ੁਰੂ ਹੋਈਆਂ। ਚਾਤ੍ਰਿਕ ਨੇ ਪਹਿਲਾਂ ' ਹਰਧਨੀ ' ਉਪ ਨਾਮ ਹੇਠ ਲਿਖਿਆ ਫੇਰ ' ਚਾਤ੍ਰਿਕ ' ਤਖ਼ਲਸ ਰੱਖ ਲਿਆ। 1924 ਵਿੱਚ ਓਹਨਾ ਸੁਦਰਸ਼ਨ ਪ੍ਰੇੱਸ ਦੀ ਸਥਾਪਨਾ ਕੀਤੀ। 1926 ਵਿੱਚ ਅੰਮ੍ਰਿਤਸਰ ਵਿੱਚ ਜਦੋਂ ਪੰਜਾਬੀ ਸਭਾ ਬਣੀ ਤਾਂ ਚਾਤ੍ਰਿਕ ਜੀ ਨੂੰ ਉਸਦਾ ਪ੍ਰਧਾਨ ਚੁਣਿਆ ਗਿਆ। ਇਸ ਸਭਾ ਵਿੱਚ [[ਸ. ਚਰਨ ਸਿੰਘ]], [[ਮੌਲਾ ਬਖਸ਼ ਕੁਸ਼ਤਾ]], [[ਹੀਰਾ ਸਿੰਘ ਦਰਦ]], [[ਪ੍ਰਿੰਸੀਪਲ ਤੇਜਾ ਸਿੰਘ]], [[ਗਿਆਨੀ ਗੁਰਮੁਖ ਸਿੰਘ ਮੁਸਾਫਿਰ]], [[ਵਿਧਾਤਾ ਸਿੰਘ ਤੀਰ]], [[ਲਾਲਾ ਕਿਰਪਾ ਸਾਗਰ]], [[ਫਜ਼ਲਦੀਨ]] ਅਤੇ [[ਉਸਤਾਦ ਹਮਦਮ]] ਵਰਗੇ ਉੱਘੇ ਸਾਹਿਤਕਾਰ ਸ਼ਾਮਿਲ ਸਨ।<ref>[http://archive.jagbani.com/news/jagbani_155593/ਲਾਲਾ ਧਨੀ ਰਾਮ ਚਾਤ੍ਰਿਕ, ਜੱਗਬਾਣੀ 18 ਦਸੰਬਰ 2012 ]</ref>
==ਰਚਨਾਵਾਂ==
# ''[[ਭਰਥਰੀ ਹਰੀ ਬਿਕਰਮਾਜੀਤ|ਭਰਤਰਹਰੀ]]'' (1905)