ਧਨੀ ਰਾਮ ਚਾਤ੍ਰਿਕ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 9:
| ਮੌਤ_ਤਾਰੀਖ = 18 ਦਸੰਬਰ 1954 (ਉਮਰ 78 ਸਾਲ)
| ਮੌਤ_ਥਾਂ =
| ਕਾਰਜ_ਖੇਤਰ = [[ਕਵੀ ]]
| ਰਾਸ਼ਟਰੀਅਤਾ = ਭਾਰਤੀ
| ਭਾਸ਼ਾ =ਪੰਜਾਬੀ
| ਕਾਲ = 20ਵੀਂ ਸਦੀ ਦਾ ਪਹਿਲਾ ਅਧ
| ਵਿਧਾ = [[ਕਵਿਤਾ]]
| ਵਿਸ਼ਾ = ਪੰਜਾਬੀ ਸੱਭਿਆਚਾਰ
| ਲਹਿਰ = ਪੰਜਾਬੀਅਤ
ਲਾਈਨ 38:
# ''ਸੂਫੀਖਾਨਾ'' (1950)<ref>http://jsks.biz/soofi-khana-dhani-ram-chatrik</ref><ref>{{Cite web|url=https://pa.wikisource.org/wiki/%E0%A8%87%E0%A9%B0%E0%A8%A1%E0%A9%88%E0%A8%95%E0%A8%B8:%E0%A8%B8%E0%A9%82%E0%A8%AB%E0%A8%BC%E0%A9%80-%E0%A8%96%E0%A8%BC%E0%A8%BE%E0%A8%A8%E0%A8%BE.pdf|title=ਸੂਫ਼ੀ-ਖ਼ਾਨਾ|last=ਚਾਤ੍ਰਿਕ|first=ਧਨੀ ਰਾਮ|date=1953|website=https://pa.wikisource.org/|publisher=|access-date=}}</ref>
# ''ਨੂਰਜਹਾਂ ਬਾਦਸ਼ਾਹ ਬੇਗਮ'' (1953)
==ਸਾਹਿਤਕ ਜਾਣਕਾਰੀ==
 
ਉਹਨਾਂ ਦੀ ਅੰਤਮ ਰਚਨਾ 1954 ਵਿੱਚ [[ਸ਼ਾਹਮੁਖੀ]] [[ਲਿਪੀ]] ਵਿੱਚ ਪ੍ਰਕਾਸ਼ਿਤ ਹੋਈ ਸੀ। ਬਾਕੀ ਸਾਰੀਆਂ [[ਗੁਰਮੁਖੀ]] ਲਿਪੀ ਵਿੱਚ ਹਨ। ਮੁਹਾਵਰੇਦਾਰ ਠੇਠ ਪੰਜਾਬੀ ਉਹਨਾਂ ਦੀ ਅੱਡਰੀ ਪਛਾਣ ਹੈ। ਉਹਨਾਂ ਦੀਆਂ ਅਰੰਭਕ ਕਵਿਤਾਵਾਂ ਉੱਤੇ ਤਾਂ ਆਤਮਕ ਅਤੇ ਪ੍ਰਾਚੀਨ ਵਿਚਾਰਧਾਰਾ ਦੀ ਡੂੰਘੀ ਛਾਪ ਸੀ। ਪਰ ਬਾਅਦ ਵਿੱਚ ਉਹਨਾਂ ਦਾ ਰੁਝਾਨ [[ਯਥਾਰਥਵਾਦ]] ਦੇ ਵੱਲ ਹੋਇਆ। ਉਹਨਾਂ ਦੇ ਯਥਾਰਥਵਾਦ ਵਿੱਚ ਪ੍ਰਗਤੀਸ਼ੀਲ ਤੰਦਾਂ ਉਘੜਵੀਆਂ ਹਨ। ਉਹਨਾਂ ਦੀ ਕਵਿਤਾਵਾਂ ਵਿੱਚ ਸੂਫ਼ੀਵਾਦ ਦੇ ਦਰਸ਼ਨ ਵੀ ਹੁੰਦੇ ਹਨ ਧਾਰਮਿਕ ਖੇਤਰ ਵਿੱਚ ਉਹ ਸੈਕੂਲਰ ਸਾਂਤੀ ਦੇ ਹਾਮੀ ਪ੍ਰਤੀਤ ਹੁੰਦੇ ਹਨ। ਉਹਨਾਂ ਦੇ ਹਲਕੇ ਫੁਲਕੇ ਗੀਤਾਂ ਵਿੱਚ ਵਿਅਕਤੀਗਤ ਪ੍ਰੇਮ ਦਾ ਇਜ਼ਹਾਰ ਵੀ ਹੈ। ਪਰ ਉਸ ਵਿੱਚ ਲੱਜਾ ਅਤੇ ਲੱਜਾ ਦੇ ਬੰਧਨ ਮੌਜੂਦ ਹਨ। ਅਜ਼ਾਦ ਭਾਰਤ ਦੀਆਂ ਸਮੱਸਿਆਵਾਂ, ਦੇਸ਼ ਅਤੇ ਸਮਾਜ ਵਿੱਚ ਉੱਨਤ ਅਤੇ ਅਵੁਨਤ ਪੱਖ ਸੂਫੀਖਾਨਾ ਵਿੱਚ ਭਲੀ ਪ੍ਰਕਾਰ ਚਿਤਰਿਤ ਹੋਏ ਹਨ। ਮਜ਼ਮੂਨਾਂ ਦੀ ਅਤੇ ਛੰਦਾਂ ਦੀ ਬਹੁਵਿਧਤਾ (ਖਾਸ ਤੌਰ 'ਤੇ [[ਬੈਂਤ]], [[ਦੋਹਰਾ]], [[ਕੋਰੜਾ]]) ਉਹਨਾਂ ਦੀਆਂ ਕਾਵਿਗਤ ਵਿਸ਼ੇਸ਼ਤਾਵਾਂ ਹਨ। ਉਹ ਲੋਕਮੁਖੀ ਸ਼ੈਲੀ ਵਿੱਚ ਲਿਖਦੇ ਸਨ। ਵਰਣਨਾਤਮਕ ਬਿਰਤਾਂਤਕ ਸ਼ੈਲੀ ਉਹਨਾਂ ਕਿਸਾਨੀ ਬਾਰੇ ਲਿਖੇ ਹੇਠਲੇ ਕਾਵਿ-ਟੁਕੜੇ ਵਿੱਚੋਂ ਭਲੀਭਾਂਤ ਦੇਖੀ ਜਾ ਸਕਦੀ ਹੈ:
 
ਲਾਈਨ 61:
ਗਿਆ,<ref>http://www.punjabiportal.com/forum/dhani-ram-chatrik-t1282.html</ref>
</poem>{{ਹਵਾਲੇ}}
{{ਪੰਜਾਬੀ ਲੇਖਕ}}
 
[[ਸ਼੍ਰੇਣੀ:ਪੰਜਾਬੀ ਲੇਖਕ]]