ਅਖ਼ਬਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਫੋਟੋ ਅਪਲੋਡ ਕਾਤੀ
No edit summary
ਲਾਈਨ 1:
{{ਬੇ-ਹਵਾਲਾ|}}
[[ਤਸਵੀਰ:ਸਮੂਹ ਵਿੱਚ ਅਖ਼ਬਾਰ.jpg|thumb|ਦਿੱਲੀ ਕਿਸਾਨ ਸੰਘਰਸ਼ ਦੌਰਾਨ ਸੜਕ ਕਿਨਾਰੇ ਅਖ਼ਬਾਰ ਪੜ੍ਹਦੇ ਹੋਏ ਕਿਸਾਨ]]
'''ਅਖ਼ਬਾਰ''' ਵਰਤਮਾਨ ਜੀਵਨ ਦਾ ਮਹੱਤਵਪੂਰਨ ਅੰਗ ਹਨ। ਇਹ ਮਨੁੱਖ ਦੀ ਵੱਧ ਤੋਂ ਵੱਧ ਜਾਨਣ ਦੀ ਰੁਚੀ ਨੂੰ ਸੰਤੁਸ਼ਟ ਕਰਦੀਆਂ ਹਨ। ਅਖ਼ਬਾਰਾਂ ਰੋਜ਼ਾਨਾ, ਸਪਤਾਹਿਕ, ਪੰਦਰਾਂ-ਰੋਜ਼ਾ, ਮਾਸਿਕ ਜਾਂ ਛਿਮਾਹੀ ਵੀ ਹੁੰਦੀਆਂ ਹਨ। ਇਹ ਰਾਜਨੀਤਿਕ, ਧਾਰਮਿਕ, ਸੁਧਾਰਕ, ਫ਼ਿਲਮੀ, ਮਨੋ-ਵਿਗਿਆਨਕ, ਆਰਥਿਕ ਜਾਂ ਸਾਹਿਤਕ ਵੀ ਹੁੰਦੀਆਂ ਹਨ।