ਦੇਵਿੰਦਰ ਸਤਿਆਰਥੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: 2017 source edit
ਲਾਈਨ 34:
 
==ਜੀਵਨ==
ਦੇਵਿੰਦਰ ਸਤਿਆਰਥੀ ਦਾ ਜਨਮ [[28 ਮਈ]] [[1908]] ਨੂੰ [[ਪਟਿਆਲਾ ਰਿਆਸਤ]] ਦੇ ਇਕ ਪੁਰਾਤਨ ਇਤਿਹਾਸਕ ਨਗਰ [[ਭਦੌੜ]], ਜ਼ਿਲ੍ਹਾ ਸੰਗਰੂਰ (ਹੁਣ ਜਿਲ਼੍ਹਾ [[ਬਰਨਾਲਾ]]),ਪੰਜਾਬ ਵਿੱਚਵਿਚ ਹੋਇਆ ਹੋਇਆ। ਇਹ ਕਸਬਾ ਬਰਨਾਲੇ ਤੋਂ 30 ਕਿਲੋਮੀਟਰ ਬਰਨਾਲਾ-ਭਗਤਾ-ਬਾਜਾਖਾਨਾ ਰੋਡ ਤੇ ਹੈ। ਪੁਰਾਣੇ ਗਜ਼ੀਟਰ ਵਿੱਚ ਇਸ ਇਲਾਕੇ ਨੂੰ ਜੰਗਲ ਕਿਹਾ ਗਿਆ ਹੈ।<ref>[http://www.hunpanjabi.net/article/article.aspx?nc=29 ਰਾਮਾ ਨਹੀਂ ਮੁੱਕਦੀ ਫੁਲਕਾਰੀ: ਦਵਿੰਦਰ ਸਤਿਆਰਥੀ]</ref> ਸਤਿਆਰਥੀ ਦੇ ਪਿਤਾ ਦਾ ਨਾਂ ਧਾਲੀ ਰਾਮ ਬੱਤਾ ਤੇ ਮਾਤਾ ਦਾ ਨਾਂ ਆਤਮਾ ਦੇਵੀ ਸੀ। ਦੇਵਿੰਦਰ ਸਤਿਆਰਥੀ ਦੀ ਜਨਮ ਪੱਤਰੀ ਅਨੁਸਾਰ ਉਸ ਦਾ ਨਾਮ '''ਯੁਧਿਸ਼ਟਰ''' ਸੀ । ਉਸ ਦੀ ਮਾਤਾ ਨੂੰ ਕਿਉਂਕਿ ‘ਯੁਧਿਸ਼ਟਰ’ ਦਾ ਉਚਾਰਣ ਕਰਨ ਵਿਚ ਔਕੜ ਆਉਂਦੀ ਸੀ। ਇਸ ਲਈ ਉਸ ਨੇ ਉਸ ਨੂੰ 'ਦੇਵ' ਕਹਿ ਕੇ ਬੁਲਾਉਣਾ ਸ਼ੁਰੂ ਕਰ ਦਿੱਤਾ। ਸਕੂਲ ਵਿਚ ਦਾਖ਼ਲ ਕਰਨ ਸਮੇਂ ਉਸਤਾਦ ਮੌਲਵੀ ਨੇ ਉਸ ਦਾ ਨਾਮ ਦੇਵ ਇੰਦਰ ਬੱਤਾ ਰੱਖਿਆ। ਜਦੋਂ ਸਤਿਆਰਥੀ ਜੈਸਲਮੇਰ ਪ੍ਰੈੱਸ ਵਿਚ ਕੰਮ ਕਰਦਾ ਸੀ ਤਾਂ ਉਸ ਨੇ ਸੁਆਮੀ ਦਯਾਨੰਦ ਦੇ ‘ਸਤਿਆਰਥ ਪਰਕਾਸ਼ ਤੋਂ ਪ੍ਰਭਾਵਿਤ ਹੋ ਕੇ ਆਪਣੇ ਨਾਮ ‘ਦੇਵਿੰਦਰ’ ਦੇ ਨਾਲ ਬੱਤਾ ਛੱਡ ਕੇ ਸਤਿਆਰਥੀ ਸ਼ਬਦ ਜੋੜ ਲਿਆ।
 
ਸਤਿਆਰਥੀ ਦੇ ਪਿਤਾ ਦਾ ਨਾਂ ''ਧੰਨੀ ਰਾਮ ਬੱਤਾ'' ਤੇ ਮਾਤਾ ਦਾ ਨਾਂ ''ਆਤਮਾ ਦੇਵੀ'' ਸੀ। ਉਸਦੀ ਪਤਨੀ ਦਾ ਨਾਂ ''ਸ਼ਾਂਤੀ'' ਸੀ ਜਿਸਨੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ (ਕਵਿਤਾ,ਅਲਕਾ ਅਤੇ ਪਾਰੋਲ)।
 
 
ਸਤਿਆਰਥੀ ਦੇ ਪਿਤਾ ਦਾ ਨਾਂ ''ਧੰਨੀ ਰਾਮ ਬੱਤਾ'' ਤੇ ਮਾਤਾ ਦਾ ਨਾਂ ''ਆਤਮਾ ਦੇਵੀ'' ਸੀ। ਉਸਦੀ ਪਤਨੀ ਦਾ ਨਾਂ ''ਸ਼ਾਂਤੀ'' ਸੀ ਜਿਸਨੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ (ਕਵਿਤਾ,ਅਲਕਾ ਅਤੇ ਪਾਰੋਲ)।
 
==ਪੰਜਾਬੀ ਰਚਨਾਵਾਂ==