ਪ੍ਰੇਮ ਪ੍ਰਕਾਸ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਲੇਖਕ using HotCat
No edit summary
ਲਾਈਨ 13:
}}
 
'''ਪ੍ਰੇਮ ਪ੍ਰਕਾਸ਼''' (ਜਨਮ 7 ਅਪਰੈਲ 1932) ਪੰਜਾਬੀ ਕਹਾਣੀਕਾਰ ਹੈ। ਉਹ "1947 ਤੋਂ ਬਾਅਦ ਦੇ ਪੂਰਬੀ ਪੰਜਾਬੀ ਸਾਹਿਤ ਵਿੱਚ ਇੱਕ ਛੋਟੀ ਕਹਾਣੀ ਦੇ ਲੇਖਕਾਂ ਵਿੱਚੋਂ ਇੱਕ ਹੈ।"<ref>{{Cite web|url=https://www.paperbackswap.com/Prem-Parkash/author/|title=Prem Parkash: , and a List of Books by Author Prem Parkash|website=www.paperbackswap.com|access-date=2021-05-15}}</ref> ਉਹ ਪ੍ਰੇਮ ਪ੍ਰਕਾਸ਼ ਖਨਵੀ ਵਜੋਂ ਵੀ ਜਾਣਿਆ ਜਾਂਦਾ ਹੈ।
'''ਪ੍ਰੇਮ ਪ੍ਰਕਾਸ਼''' (ਜਨਮ 7 ਅਪਰੈਲ 1932) ਪੰਜਾਬੀ ਕਹਾਣੀਕਾਰ ਹੈ।
 
==ਜੀਵਨ ਵੇਰਵੇ==
ਪ੍ਰੇਮ ਪ੍ਰਕਾਸ਼ ਦਾ ਜੱਦੀ ਪਿੰਡ ਖੰਨਾ ਸ਼ਹਿਰ ਦੇ ਨਜਦੀਕ ਬਡਗੁਜਰਾਂ ਹੈ, ਜੋ ਪਹਿਲਾਂ ਰਿਆਸਤ ਨਾਭਾ ਵਿੱਚ ਹੋਇਆ ਕਰਦਾ ਸੀ। ਮੁਢਲੀ ਵਿਦਿਆ ਅਮਲੋਹ ਤੋਂ ਲਈ ਅਤੇ ਫਿਰ ਏ .ਐਸ ਹਾਈ ਸਕੂਲ ਖੰਨਾ, ਜ਼ਿਲਾ ਲੁਧਿਆਣਾ ਤੋਂ 1949 ਵਿੱਚ ਮੈਟ੍ਰਿਕ ਕੀਤੀ, ਫਿਰ ਕ੍ਰਿਸਚਿਅਨ ਬੇਸਿਕ ਟ੍ਰੇਨਿੰਗ ਸਕੂਲ, ਖਰੜ (ਓਦੋਂ ਜ਼ਿਲਾ ਅੰਬਾਲਾ) ਤੋਂ ਜੇ.ਬੀ.ਟੀ ਕਰ ਲਈ। ਫਿਰ ਪ੍ਰਾਈਵੇਟ ਗਿਆਨੀ ਅਤੇ ਬੀ.ਏ ਕਰਨ ਉੱਪਰੰਤ 1963-64 ਵਿੱਚ ਪੱਤਰਕਾਰੀ ਦਾ ਡਿਪਲੋਮਾ ਕੀਤਾ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ 1966 ਵਿੱਚ ਐਮ.ਏ ਉਰਦੂ ਕੀਤੀ।
ਫਿਰ ਕ੍ਰਿਸਚਿਅਨ ਬੇਸਿਕ ਟ੍ਰੇਨਿੰਗ ਸਕੂਲ, ਖਰੜ (ਓਦੋਂ ਜ਼ਿਲਾ ਅੰਬਾਲਾ) ਤੋਂ ਜੇ ਬੀ ਟੀ ਕਰ ਲਈ। ਫਿਰ ਪ੍ਰਾਈਵੇਟ ਗਿਆਨੀ ਅਤੇ ਬੀਏ ਕਰਨ ਉੱਪਰੰਤ 1963-64 ਵਿੱਚ ਪੱਤਰਕਾਰੀ ਦਾ ਡਿਪਲੋਮਾ ਕੀਤਾ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ 1966 ਵਿੱਚ ਐਮ ਏ ਉਰਦੂ ਕੀਤੀ।
 
ਪ੍ਰੇਮ ਪ੍ਰਕਾਸ਼ ਨੇ 1953 ਤੋਂ 1962 ਤੱਕ ਪ੍ਰਾਇਮਰੀ ਸਕੂਲ ਅਧਿਆਪਕ ਵਜੋਂ ਕੰਮ ਕੀਤਾ ਅਤੇ ਫਿਰ ਜਲੰਧਰ ਦੇ ਉਰਦੂ ਅਖਬਾਰ ਰੋਜ਼ਾਨਾ ਮਿਲਾਪ ਵਿੱਚ (1964 ਤੋਂ 1969 ਤਕਤੱਕ) ਅਤੇ ਰੋਜ਼ਾਨਾ ਹਿੰਦ ਸਮਾਚਾਰ ਵਿੱਚ 1969 ਤੋਂ 1990 ਤਕ ਸਬ ਐਡੀਟਰ ਵਜੋਂ ਕੰਮ ਕੀਤਾ। 1990 ਤੋਂ ਸਾਹਿਤਕ ਪਰਚਾ 'ਲਕੀਰ' ਕੱਢ ਰਿਹਾ ਹੈ। ਪਹਿਲਾਂ ਇਹ ਪਰਚਾ 1970 ਵਿੱਚ ਸੁਰਜੀਤ ਹਾਂਸ ਨਾਲ ਮਿਲ ਕੇ ਸ਼ੁਰੂ ਕੀਤਾ ਸੀ।
1990 ਤੋਂ ਸਾਹਿਤਕ ਪਰਚਾ 'ਲਕੀਰ' ਕੱਢ ਰਿਹਾ ਹੈ। ਪਹਿਲਾਂ ਇਹ ਪਰਚਾ 1970 ਵਿੱਚ ਸੁਰਜੀਤ ਹਾਂਸ ਨਾਲ ਮਿਲ ਕੇ ਸ਼ੁਰੂ ਕੀਤਾ ਸੀ।
 
==ਲਿਖਤਾਂ==
===ਕਹਾਣੀ ਸੰਗ੍ਰਹਿ===
*''ਕੱਚਕੜੇਕੱਚ ਕੜੇ'' (1966)
*''ਨਮਾਜ਼ੀ'' (1971)
*''ਮੁਕਤੀ'' (1980)
ਲਾਈਨ 49 ⟶ 48:
*''ਬੰਦੇ ਅੰਦਰ ਬੰਦੇ'' (1993)
*''ਆਤਮ ਮਾਯਾ'' (2005)
*ਮੇਰੀ ਉਰਦੂ ਅਖਬਾਰ ਨਵੀਸੀ (2007)
* ''ਦੇਖ ਬੰਦੇ ਦੇ ਭੇਖ'' (2013)
 
ਲਾਈਨ 57:
 
===ਸੰਪਾਦਨ===
*[[ਚੌਥੀ ਕੂੰਟਕੂਟ (ਕਹਾਣੀ ਸੰਗ੍ਰਹਿ)|ਚੌਥੀ ਕੂਟ]] (ਨੌਜਵਾਨ ਕਹਾਣੀਕਾਰਾਂ ਦੀਆਂ ਕਹਾਣੀਆਂ ਦੀ ਚੋਣ,1996)
*ਨਾਗ ਲੋਕ (ਲਾਲ ਸਿੰਘ ਦਿਲ ਦੀ ਕਵਿਤਾ, 1998)
*ਦਾਸਤਾਨ (ਲਾਲ ਸਿੰਘ ਦਿਲ ਦੀ ਆਤਮ ਕਥਾ, 1999)
ਲਾਈਨ 65:
 
==ਸਨਮਾਨ==
*[[ਸਾਹਿਤ ਅਕਾਦਮੀ|ਪੰਜਾਬ ਸਾਹਿਤ ਅਕਾਦਮੀ]] 1982
*ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਲੋਂ ਭਾਈ ਵੀਰ ਸਿੰਘ ਵਾਰਤਕ ਪੁਰਸਕਾਰ 1986
*[[ਪੰਜਾਬੀ ਅਕਾਦਮੀ ਦਿੱਲੀ|ਸਾਹਿਤ ਅਕਾਦਮੀ]], ਦਿੱਲੀ 1992
*ਪੰਜਾਬੀ ਅਕਾਦਮੀ, ਦਿੱਲੀ 1994
*[[ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ|ਪੰਜਾਬੀ ਸਾਹਿਤ ਅਕਾਦਮੀ]], ਲੁਧਿਆਣਾ, 1996
*ਸ਼੍ਰੋਮਣੀ ਸਾਹਿਤਕਾਰ, ਭਾਸ਼ਾ ਵਿਭਾਗ ਪੰਜਾਬ, 2002