ਲੂਣਾ (ਕਾਵਿ-ਨਾਟਕ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
'''ਲੂਣਾ''' ਪੰਜਾਬੀ ਸ਼ਾਇਰ [[ਸ਼ਿਵ ਕੁਮਾਰ ਬਟਾਲਵੀ]] ਦੀ ਸ਼ਾਹਕਾਰ ਰਚਨਾ ਹੈ। [[1965]] ਵਿੱਚ ਛਪੇ ਇਸਪੂਰਨ ਕਾਵਿ-ਨਾਟਕਭਗਤ ਲਈਦੀ ਸਾਹਿਤਪ੍ਰਾਚੀਨ ਅਕੈਡਮੀਕਥਾ ਐਵਾਰਡਦੇ ਅਧਾਰ ਤੇ, ਇਸ ਮਹਾਂਕਾਵਿ ਨੂੰ ([[1967ਸਾਹਿਤ ਅਕਾਦਮੀ ਇਨਾਮ|ਸਾਹਿਤ ਅਕਾਦਮੀ]]) ਹਾਸਲ ਕਰ ਕੇ ਬਟਾਲਵੀ ਸਭ ਤੋਂ ਘੱਟ ਉਮਰ ਵਿੱਚ ਇਹ ਅਵਾਰਡ ਹਾਸਲ ਕਰਨ ਵਾਲਾ ਆਧੁਨਿਕ ਪੰਜਾਬੀ ਕਵੀ ਬਣਿਆ।<ref>[http://www.apnaorg.com/articles/IJPS2/ He was awarded the coveted Sahitya Academy Award for his verse-drama, Loonan, published in 1965, becoming its youngest ever recipient.]</ref> ਇਸ ਵਿੱਚ ਸਮੇਂ ਦੇ ਪ੍ਰਬਲ ਸਮਾਜਿਕ ਮੁੱਲਾਂ ਨੂੰ ਤਿੱਖੀਆਂ ਵਿਅੰਗ-ਟਕੋਰਾਂ ਦਾ ਨਿਸ਼ਾਨ ਬਣਾਇਆ ਗਿਆ ਹੈ ਅਤੇ ਔਰਤ ਦੇ ਮਾਸੂਮ ਅਤੇ ਮੂਕ ਵਲਵਲਿਆਂ ਨੂੰ ਜਬਾਨ ਦਿੱਤੀ ਗਈ ਹੈ। ਹਾਲਾਂਕਿ ਲੂਣਾ ਨੂੰ ਦੰਤਕਥਾ ਵਿੱਚ ਇੱਕ ਖਲਨਾਇਕ ਦੇ ਰੂਪ ਵਿੱਚ ਦਰਸਾਇਆ ਗਿਆ ਹੈ, ਪਰ ਸ਼ਿਵ ਨੇ ਆਪਣੀ ਪ੍ਰੇਸ਼ਾਨੀ ਦੇ ਦੁਆਲੇ ਮਹਾਂਕਾਵਿ ਬਣਾਇਆ, ਜਿਸ ਵਿੱਚ ਉਸਨੂੰ ਖਲਨਾਇਕ ਬਣਾਉਣ ਵਾਲੀਆਂ ਘਟਨਾਵਾਂ ਬਾਰੇ ਦਰਸਾਇਆ ਗਿਆ ਹੈ।
 
==ਪਾਤਰ==
*ਨਟੀ: ਇੰਦਰ ਦੇ ਅਖਾੜੇ ਦੀ ਇੱਕ ਗੰਧਰਵ ਨਾਇਕਾ ਸੂਤਰਧਾਰ ਦੀ ਪਰੇਮਿਕਾ ਸਮਝੀ ਜਾਂਦੀ ਹੈ। ਕਈ ਇਹਨੂੰ ਸੂਤਰਧਾਰ ਦੀ ਪਤਨੀ ਵੀ ਕਹਿੰਦੇ ਹਨ
ਲਾਈਨ 16 ⟶ 17:
==ਹਵਾਲੇ==
{{ਹਵਾਲੇ}}
{{ਅਧਾਰ}}
 
[[ਸ਼੍ਰੇਣੀ:ਪੰਜਾਬੀ ਕਾਵਿ-ਨਾਟਕ]]
[[ਸ਼੍ਰੇਣੀ:ਪੰਜਾਬੀ ਸਾਹਿਤ]]