ਮੋਹਨ ਸਿੰਘ ਵੈਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 8:
'''ਮੋਹਨ ਸਿੰਘ ਵੈਦ''' (7 ਮਾਰਚ 1881 - 3 ਅਕਤੂਬਰ 1936)<ref>{{Cite web|url=http://punjabipedia.org/topic.aspx?txt=%E0%A8%AE%E0%A9%8B%E0%A8%B9%E0%A8%A8%20%E0%A8%B8%E0%A8%BF%E0%A9%B0%E0%A8%98%20%E0%A8%B5%E0%A9%88%E0%A8%A6,%20%E0%A8%AD%E0%A8%BE%E0%A8%88|title=ਮੋਹਨ ਸਿੰਘ ਵੈਦ, ਭਾਈ - ਪੰਜਾਬੀ ਪੀਡੀਆ|website=punjabipedia.org|access-date=2019-09-22}}</ref><ref>[http://beta.ajitjalandhar.com/news/20131003/4/311587.cms ਬਰਸੀ ਉੱਤੇ ਵਿਸ਼ੇਸ਼-ਭਾਈ ਮੋਹਨ ਸਿੰਘ ਵੈਦ]</ref> ਪੰਜਾਬੀ ਲੇਖਕ, ਪੰਜਾਬੀ ਦਾ ਕਹਾਣੀਕਾਰ ਸੀ। ਉਨ੍ਹਾਂ ਨੂੰ ਭਾਈ ਮੋਹਨ ਸਿੰਘ ਵੈਦ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਸ ਨੇ ਪੰਜਾਬੀ ਗਲਪ, ਵਾਰਤਕ ਤੇ ਪੱਤਰਕਾਰੀ ਦੇ ਖੇਤਰ ਵਿਚ ਸਾਹਿਤਕ ਰਚਨਾਵਾਂ ਦੀ ਸਿਰਜਣਾ ਕੀਤੀ। ਇਨ੍ਹਾਂ ਰਚਨਾਵਾਂ ਦੀ ਕੁੱਲ ਗਿਣਤੀ 200 ਦੇ ਆਸ-ਪਾਸ ਬਣਦੀ ਹੈ।<ref>{{Cite web|url=https://www.punjabitribuneonline.com/2018/10/%e0%a8%97%e0%a8%bf%e0%a8%86%e0%a8%a8-%e0%a8%aa%e0%a9%8d%e0%a8%b0%e0%a8%b8%e0%a8%be%e0%a8%b0-%e0%a8%a6%e0%a8%be-%e0%a8%ae%e0%a9%8b%e0%a8%a2%e0%a9%80-%e0%a8%97%e0%a8%a6%e0%a8%95%e0%a8%be%e0%a8%b0/|title=ਗਿਆਨ ਪ੍ਰਸਾਰ ਦਾ ਮੋਢੀ ਗਦਕਾਰ ਭਾਈ ਮੋਹਨ ਸਿੰਘ ਵੈਦ|date=2018-10-01|website=Punjabi Tribune Online|language=hi-IN|access-date=2019-09-22}}</ref> ਪੁਸਤਕਾਂ ਨਾਲ ਉਨ੍ਹਾਂ ਦਾ ਸ਼ੁਰੂ ਤੋਂ ਬੜਾ ਮੋਹ ਸੀ। ਉਨ੍ਹਾਂ ਦੀ ਨਿਜੀ ਲਾਈਬ੍ਰੇਰੀ ਵਿਚ 20 ਹਜ਼ਾਰ ਦੇ ਆਸ-ਪਾਸ ਕਿਤਾਬਾਂ, ਰਸਾਲੇ ਤੇ ਟ੍ਰੈਕਟ ਮੌਜੂਦ ਸਨ ਜੋ ਉਸ ਦੀ ਮੌਤ ਮਗਰੋਂ ਉਸ ਦੇ ਪੁੱਤਰਾਂ ਨੇ [[ਪੰਜਾਬੀ ਯੂਨੀਵਰਸਿਟੀ]] ਦੀ ਲਾਈਬ੍ਰੇਰੀ ਨੂੰ ਦਾਨ ਦੇ ਦਿੱਤੀਆਂ।
 
ਭਾਈ ਮੋਹਨ ਸਿੰਘ ਵੈਦ ਦਾ ਜਨਮ 7 ਮਾਰਚ 1881 ਈਸਵੀ (ਦਿਨ ਸੋਮਵਾਰ ) (ਦੇਸੀ ਮਹੀਨੇ ਫਗਣ ਦੀ ਸੱਤ, ਸੰਮਤ 1937 ਬਿਕਰਮੀ) ਨੂੰ ਤਰਨਤਾਰਨ , ਜ਼ਿਲਾ ਅੰਮ੍ਰਿਤਸਰ ਵਿਚ ਹੋਇਆ। ਉਸ ਦੇ ਪਿਤਾ ਦਾ ਨਾਮ ਭਾਈ ਜੈਮਲ ਸਿੰਘ ਵੈਦ ਸੀ ਜਿਨ੍ਹਾਂ ਦੀ ਮ੍ਰਿਤੂ 8 ਅਕਤੂਬਰ 1919 ਨੂੰ ਹੋਈ। ਭਾਈ ਜੈਮਲ ਸਿੰਘ ਦਾ ਕਿੱਤਾ ਵੈਦਗੀ ਸੀ । ਮੋਹਨ ਸਿੰਘ ਵੈਦ ਨੇ ਵੀ ਆਪਣੇ ਪਿਤਾ ਦੇ ਚਲਾਏ ਹੋਏ ਕੰਮ ਨੂੰ ਹੀ ਅਪਣਾਇਆ। ਭਾਈ ਮੋਹਨ ਸਿੰਘ ਵੈਦ ਦੀ ਮਿਤੂ ਸਮੇਂ ਉਹਨਾਂ ਦੇ ਪਰਿਵਾਰ ਵਿਚ ਉਹਨਾਂ ਦੀ ਪਤਨੀ, ਪੰਜ ਪੁੱਤਰ ਤੋਂ ਦੋ ਪੁੱਤਰੀਆਂ ਸਨ। ਉਸ ਦੀ ਮੌਤ 3 ਅਕਤੂਬਰ 1936 ਨੂੰ ਤਰਨਤਾਰਨ ਵਿੱਚ ਹੋਈ। ਭਾਈ ਮੋਹਨ ਸਿੰਘ ਵੈਦ ਦੀ ਮੌਤ ਸਮੇਂ ਉਸ ਦੀ ਉਮਰ ਕਰੀਬ 55 ਸਾਲ 7 ਮਹੀਨੇ ਸੀ।
===ਕਹਾਣੀ ਸੰਗ੍ਰਹਿ===
 
=== ਕਹਾਣੀ ਸੰਗ੍ਰਹਿ= ==
* ''ਹੀਰੇ ਦੀਆਂ ਕਣੀਆਂ''
*''ਰੰਗ ਬਰੰਗੇ ਫੁੱਲ''