ਭਾਈ ਵੀਰ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
No edit summary
ਟੈਗ: 2017 source edit
ਲਾਈਨ 44:
== ਯਾਦਗਾਰੀ ਘਰ ==
 
[[ਤਸਵੀਰ:Stamp of India - 1972 - Colnect 372284 - Birth Centenary Bhai Vir Singh 1872-1957 - Poet.jpeg|thumb|left|ਭਾਈ ਵੀਰ ਸਿੰਘ ਜਨਮ ਸ਼ਤਾਬਦੀ ਯਾਦਗਾਰੀ ਡਾਕ ਟਿਕਟ 1972 ਭਾਰਤ]]
 
ਭਾਈ ਵੀਰ ਸਿੰਘ ਦਾ ਪੁਸ਼ਤੈਨੀ ਘਰ ਕਟੜਾ ਗਰਬਾ ਅੰਮ੍ਰਿਤਸਰ ਵਿੱਚ ਸੀ ਜਿੱਥੇ ਉਨ੍ਹਾਂ ਆਪਣੇ ਜੀਵਨ ਦੇ ਮੁਢਲੇ ਵਰ੍ਹੇ ਗੁਜ਼ਾਰੇ ।1925 ਵਿੱਚ ਉਨ੍ਹਾਂ ਚਰਚ ਮਿਸ਼ਨ ਸਕੂਲ ਦੇ ਪਾਦਰੀ ਕੋਲੋਂ ਅੰਮ੍ਰਿਤਸਰ ਲਾਰੈਂਸ ਰੋਡ ਸਥਿਤ 5 ਏਕੜ ਵਿੱਚ ਫੈਲਿਆ ਇੱਕ ਸ਼ਾਨਦਾਰ ਘਰ ਖਰੀਦ ਲਿਆ ਤੇ 1930 ਤੋਂ ਇੱਥੇ ਰਹਿਣਾ ਸ਼ੁਰੂ ਕਰ ਦਿੱਤਾ। ਇਸ ਘਰ ਨੂੰ ਉਨ੍ਹਾਂ ਦੀ ਯਾਦਗਾਰ ਤੌਰ ਤੇ [[ਭਾਈ ਵੀਰ ਸਿੰਘ ਮੈਮੋਰੀਅਲ ਘਰ]] ਵੱਜੋਂ ਜਾਣਿਆ ਜਾਂਦਾ ਹੈ।