ਭਾਈ ਵੀਰ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਟੈਗ: 2017 source edit
No edit summary
ਟੈਗ: 2017 source edit
ਲਾਈਨ 33:
== ਮੁੱਢਲੀ ਜ਼ਿੰਦਗੀ ==
 
ਭਾਈ ਵੀਰ ਸਿੰਘ ਦਾ ਜਨਮ [[5 ਦਸੰਬਰ]] [[1872]] ਈ: ਨੂੰ [[ਅੰਮ੍ਰਿਤਸਰ]] ਵਿਖੇ ਡਾ: ਚਰਨ ਸਿੰਘ ਦੇ ਘਰ ਹੋਇਆ।<ref>{{cite web | url=http://punjabitribuneonline.com/2010/12/ਆਧੁਨਿਕ-ਪੰਜਾਬੀ-ਕਵਿਤਾ-ਦੇ-ਮੋ/| title=ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ- ਭਾਈ ਵੀਰ ਸਿੰਘ}}</ref> ਇਸ ਘਰਾਣੇ ਦਾ ਸਬੰਧ [[ਸਿੱਖੀ|ਸਿੱਖ]] ਇਤਿਹਾਸ ਦੇ ਦੀਵਾਨ ਕੌੜਾ ਮੱਲ ਨਾਲ ਸੀ। 1891 ਵਿੱਚ [[ਅੰਮ੍ਰਿਤਸਰ]] ਦੇ ਚਰਚ ਮਿਸ਼ਨ ਸਕੂਲ ਤੋਂ ਦਸਵੀਂ ਦਾ ਇਮਤਿਹਾਨ ਜਿਲ੍ਹੇ ਭਰ ਵਿੱਚੋਂ ਅੱਵਲ ਰਹਿ ਕੇ ਪਾਸ ਕੀਤਾ। <ref name=Gurmukh/> ਉਸ ਨੇ ਸਰਕਾਰੀ ਨੌਕਰੀ ਪਿੱਛੇ ਨਾ ਦੌੜ ਕੇ ਆਪਣੀ ਰੁਚੀ ਅਨੁਸਾਰ ਇੱਕ ਲੇਖਕ ਦੇ ਤੌਰ ਤੇ ਕੰਮ ਕਰਨਾ ਸ਼ੁਰੂ ਕੀਤਾ ਅਤੇ ਸ਼ੁਰੂ ਵਿੱਚ ਸਕੂਲਾਂ ਲਈ ਪਾਠ-ਪੁਸਤਕਾਂ ਲਿਖੀਆਂ। ਉਸ ਨੇ 1892 ਈ: ਵਿੱਚ ਸ: ਵਜੀਰ ਸਿੰਘ ਨਾਲ ਰਲ ਕੇ 'ਵਜੀਰ ਹਿੰਦ ਪ੍ਰੈੱਸ ' ਚਲਾਇਆ।1899ਵਿਚ<ref name=Gurmukh/> ਉਸ ਨੇ ਹਫ਼ਤਾਵਰੀ ''ਖਾਲਸਾ ਸਮਾਚਾਰ'' ਅਖ਼ਬਾਰ ਸੁਰੂ ਕੀਤਾ ਅਤੇ ਇੱਕ ਸਾਲ ਬਾਅਦ ''ਨਿਰਗੁਣੀਆਰਾ'' ਜਾਰੀ ਕੀਤਾ। ਭਾਈ ਵੀਰ ਸਿੰਘ ਨੇ ਭਾਵੇਂ ਯੂਨੀਵਰਸਿਟੀ ਦੀ ਸਿੱਖਿਆ ਹਾਸਲ ਨਹੀਂ ਕੀਤੀ ਪਰ [[ਸੰਸਕ੍ਰਿਤ]], [[ਫ਼ਾਰਸੀ]], [[ਉਰਦੂ]], [[ਗੁਰਬਾਣੀ]], [[ਸਿੱਖ ਇਤਿਹਾਸ]] ਅਤੇ [[ਹਿੰਦੂ ਇਤਿਹਾਸ]] ਦੇ ਫ਼ਲਸਫ਼ੇ ਦਾ ਅਧਿਐਨ ਕੀਤਾ। ਉਸ ਦੀ ਬਹੁਤੀ ਰਚਨਾ ਸਿੱਖੀ [[ਪ੍ਰਚਾਰ]] ਨਾਲ਼ ਸਬੰਧ ਰੱਖਦੀ ਹੈ।<refnameref name=Gurmukh/>
 
==ਸਿੱਖਿਆ==
ਭਾਈ ਜੀ ਨੇ ਰਵਾਇਤੀ ਭਾਰਤੀ ਤੇ ਆਧੁਨਿਕ ਅੰਗਰੇਜ਼ੀ ਦੋਵੇਂ ਕਿਸਮ ਦੀ ਵਿੱਦਿਆ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਭਾਈ ਜੀ ਨੇ [[ਫਾਰਸੀ]], [[ਉਰਦੂ]] ਤੇ [[ਸੰਸਕ੍ਰਿਤ]] ਗ੍ਰੰਥਾਂ ਦਾ ਗਿਆਨ ਵੀ ਹਾਸਲ ਕੀਤਾ। ਉਹ ਚਰਚ ਮਿਸ਼ਨ ਸਕੂਲ, [[ਅੰਮ੍ਰਿਤਸਰ]] ਵਿਖੇ ਪੜ੍ਹਿਆ ਅਤੇ 1891 ਵਿੱਚ [[ਮੈਟ੍ਰਿਕ]] ਪ੍ਰੀਖਿਆ ਦੇ ਪੂਰੇ ਜਿਲ੍ਹੇ 'ਚੋਂ ਅੱਵਲ ਰਿਹਾ। ਭਾਈ ਜੀ ਨੇ ਸੈਕੰਡਰੀ ਸਿੱਖਿਆ ਚਰਚ ਮਿਸ਼ਨ ਹਾਈ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਇਸ ਸਕੂਲ 'ਚ ਪੜ੍ਹਦਿਆਂ ਭਾਈ ਜੀ ਦੇ ਜਮਾਤੀਆਂ ਨੇ ਧਰਮ ਤਬਦੀਲ ਕਰ ਇਸਾਈ ਮੱਤ ਧਾਰਨ ਕੀਤਾ ਪਰ ਭਾਈ ਸਾਹਿਬ ਸਿੱਖੀ ਸਿਦਕ ਕਾਇਮ ਰੱਖਿਆ<refnameref name=Gurmukh/>।
 
==ਰਾਜਸੀ ਸਰਗਰਮੀਆਂ ==