ਭਾਈ ਵੀਰ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: 2017 source edit
ਛੋNo edit summary
ਟੈਗ: 2017 source edit
ਲਾਈਨ 40:
==ਰਾਜਸੀ ਸਰਗਰਮੀਆਂ ==
[[ਤਸਵੀਰ:Working Desk of BHAI VIR SINGH.jpg|thumb|ਭਾਈ ਵੀਰ ਸਿੰਘ ਦਾ ਕੰਮਕਾਰ ਵਾਲਾ ਡੈਸਕ]]
ਇਸ ਸਮੇਂ ਈਸਾਈ ਮਿਸ਼ਨਰੀਆਂ ਦੇ ਪ੍ਰਚਾਰ ਦੇ ਪ੍ਰਤੀਕਰਮ ਵਜੋਂ ਅਹਿਮਦੀ ਤੇ ਆਰੀਆ ਸਮਾਜੀ ਲਹਿਰਾਂ ਉਰਦੂ ਤੇ ਹਿੰਦੀ ਰਾਹੀਂ ਪ੍ਰਚਾਰ ਕਰ ਰਹੀਆਂ ਸਨ। ਸਿੰਘ ਸਭਾ ਲਹਿਰ ਵੀ ਪੰਜਾਬੀ ਬੋਲੀ ਤੇ ਸਿੱਖ ਧਰਮ ਦੀ ਰੱਖਿਆ ਲਈ ਮੈਦਾਨ ਵਿੱਚ ਪ੍ਰਵੇਸ਼ ਕਰ ਚੁੱਕੀ ਸੀ ਪਰ ਇਸ ਲਹਿਰ ਵਿੱਚ ਸਭ ਤੋਂ ਵਧੇਰੇ ਹਿੱਸਾ ਭਾਈ ਵੀਰ ਸਿੰਘ ਨੇ ਪਾਇਆ।{{ਹਵਾਲਾ ਲੋੜੀਂਦਾ}}<ref>{{Cite web|url=https://punjabipedia.org/topic.aspx?txt=%E0%A8%B8%E0%A8%BF%E0%A9%B0%E0%A8%98%20%E0%A8%B8%E0%A8%AD%E0%A8%BE%20%E0%A8%B2%E0%A8%B9%E0%A8%BF%E0%A8%B0|title=ਸਿੰਘ ਸਭਾ ਲਹਿਰ - ਪੰਜਾਬੀ ਪੀਡੀਆ|website=punjabipedia.org|access-date=2021-05-22|quote=ਸਿੰਘ ਸਭਾ ਲਹਿਰ ਦੇ ਸਭ ਤੋਂ ਵੱਡੇ ਲੇਖਕ ਭਾਈ ਵੀਰ ਸਿੰਘ ਹਨ। -     .......     [ਸਹਾ. ਗ੍ਰੰਥ––ਡਾ.ਗੰਡਾ ਸਿਘ : ‘ਪੰਜਾਬ’, : ਸ਼ਮਸ਼ੇਰ ਸਿੰਘ ਅਸ਼ੋਕ : ‘ਪੰਜਾਬ ਦੀਆਂ ਲਹਿਰਾਂ’; Dr. G.S. Chhabra : Advanced History of India]       }}</ref>
 
== ਯਾਦਗਾਰੀ ਘਰ ==
ਲਾਈਨ 87:
#[[ਤ੍ਰੇਲ ਤੁਪਕੇ]](1921)
#[[ਲਹਿਰਾਂ ਦੇ ਹਾਰ]]<ref>{{Cite web|url=https://pa.wikisource.org/wiki/%E0%A8%87%E0%A9%B0%E0%A8%A1%E0%A9%88%E0%A8%95%E0%A8%B8:%E0%A8%B2%E0%A8%B9%E0%A8%BF%E0%A8%B0%E0%A8%BE%E0%A8%82_%E0%A8%A6%E0%A9%87_%E0%A8%B9%E0%A8%BE%E0%A8%B0.pdf|title=ਇੰਡੈਕਸ:ਲਹਿਰਾਂ ਦੇ ਹਾਰ.pdf - ਵਿਕੀਸਰੋਤ|website=pa.wikisource.org|access-date=2020-02-04}}</ref>(1921)
#[[ਮਟਕ ਹੁਲਾਰੇ]]<ref name=":0">{{Cite web|url=https://pa.wikisource.org/wiki/%E0%A8%87%E0%A9%B0%E0%A8%A1%E0%A9%88%E0%A8%95%E0%A8%B8:%E0%A8%AE%E0%A8%9F%E0%A8%95_%E0%A8%B9%E0%A9%81%E0%A8%B2%E0%A8%BE%E0%A8%B0%E0%A9%87.pdf|title=ਇੰਡੈਕਸ:ਮਟਕ ਹੁਲਾਰੇ.pdf - ਵਿਕੀਸਰੋਤ|website=pa.wikisource.org|access-date=2020-02-04}}</ref>(1922)
#[[ਬਿਜਲੀਆਂ ਦੇ ਹਾਰ]](1927)
#[[ਪ੍ਰੀਤ ਵੀਣਾਂ]]
ਲਾਈਨ 101:
[[file:BHAI VIR SINGH MEMORIAL HOUSE DRAWING ROOM VIEW.jpg|thumb|ਭਾਈ ਵੀਰ ਸਿੰਘ ਦਾ ਘਰ]]
 
ਭਾਈ ਵੀਰ ਸਿੰਘ ਨੇ ਅਧੁਨਿਕ ਕਵਿਤਾ ਵਜੋਂ 1905 ਵਿੱਚ ਰਚੇ ਆਪਣੇ ਮਹਾਂ ਕਾਵਿ ‘[[ਰਾਣਾ ਸੁਰਤ ਸਿੰਘ]]’ ਨਾਲ ਪ੍ਰਵੇਸ਼ ਕੀਤਾ। ਇਸ ਵਿੱਚ ਪਹਿਲੀ ਵਾਰ ਕਥਾ ਵਸਤੂ ਲਈ ਕਿੱਸਾ ਕਾਵਿ ਦੀ ਪਰੰਪਰਾ ਦਾ ਤਿਆਗ ਕਰ ਕੇ ਇਸ ਮਹਾਂ ਕਾਵਿ ਦੀ ਪਰੰਪਰਾ ਨਾਲ ਜੋੜਿਆ ਗਿਆ ਹੈ। ਇਸ ਵਿੱਚ ਸਾਂਤ ਰਸ ਲਈ ਸਿਰਖੰਡੀ ਛੰਦ ਦੀ ਵਰਤੋਂ ਕੀਤੀ ਗਈ ਹੈ ਦਰਸ਼ਨਿਕ ਆਦਰਸ ਨੂੰ ਪੂਰੀ ਤਰ੍ਹਾਂ ਸਪੱਸ਼ਟ ਕੀਤਾ ਗਿਆ ਹੈ। ਉਸ ਦਾ ਅਧਾਰ ਗੁਰਮਤਿ ਦਰਸ਼ਨ ਹੈ। [[ਰਾਣਾ ਸੁਰਤ ਸਿੰਘ]] ਦੀ ਕੌਮੀ ਯੁੱਧ ਵਿੱਚ ਸ਼ਹੀਦੀ ਪਿੱਛੋਂ ਉਸ ਦੀ ਪਤਨੀ ਰਾਣੀ ਰਾਜ ਕੌਰ ਉਸ ਦੇ ਵਿਛੋੜੇ ਵਿੱਚ ਵਿਆਕੁਲ ਹੋਈ ਤੜਫਦੀ ਹੈ। ਇਸ ਦਰਦ ਨੂੰ ਮਿਟਾਉਣ ਲਈ ਯਤਨ ਕੀਤੇ ਜਾਂਦੇ ਹਨ ਪਰ ਅੰਤ ਗੁਰਮਤਿ ਦਾ ਹੀ ਸਹਾਰਾ ਉਸਨੂੰ ਆਤਮਿਕ ਸੁੱਖ ਦਿੰਦਾ ਹੈ। ਇਸ ਵਿੱਚ ਕੁਦਰਤ ਦਾ ਵਰਨਣ ਕਾਫੀ ਅਦਭੁੱਤ ਹੈ। ਭਾਈ ਵੀਰ ਸਿੰਘ ਜੀ ਦੀਆਂ ਛੋਟੀਆਂ ਕਵਿਤਾਵਾਂ ਵਿੱਚ ਵਿਸ਼ੇ ਦੇ ਰੂਪ ਦੀ ਕਾਫੀ ਵੰਨਗੀ ਮਿਲਦੀ ਹੈ। ਉਸ ਨੂੰ ਕੁਦਰਤ ਵਿੱਚ ਰੱਬ ਦਾ ਝਲਕਾਰਾ ਦਿਸਦਾ ਹੈ। ‘ਮਟਕ ਹੁਲਾਰੇ’ ਵਿੱਚ ਕਸ਼ਮੀਰ ਦੀ ਸੁੰਦਰਤਾ ਦਾ ਰੁਮਾਂਟਿਕ, ਰਸਮਈ ਤੇ ਰਹੱਸਮਈ ਵਰਨਣ ਹੈ{{ਹਵਾਲਾਹੈ।<ref ਲੋੜੀਂਦਾ}}।name=":0" />
===ਪ੍ਰਗੀਤਕ ਕਵਿਤਾ===
ਭਾਈ ਵੀਰ ਪੰਜਾਬੀ ਵਿੱਚ ਪ੍ਰਗੀਤਕ ਕਵਿਤਾ ਦਾ ਮੋਢੀ ਹੈ। ਨਮੂਨੇ ਵਜੋਂ:-