ਰਾਣਾ ਸਫ਼ਵੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
'''ਰਾਣਾ ਸਫ਼ਵੀ''' ਇਕ ਇਤਿਹਾਸਕਾਰ ਹੈ, ਜੋ ਭਾਰਤੀ ਉਪ-ਮਹਾਂਦੀਪ ਦੀ ਸਭਿਆਚਾਰ ਅਤੇ ਵਿਰਾਸਤ ਲਈ ਜਨੂੰਨ ਨਾਲ ਕੰਮ ਕਰ ਰਹੀ ਹੈ। ਉਹ ਆਪਣੀ ਲਿਖਤ ਵਿੱਚ ਇਨ੍ਹਾਂ ਲਈ ਉਤਸ਼ਾਹਤਉਤਸ਼ਾਹਿਤ ਕਰਦੀ ਹੈ। ਉਹ ਇਕ ਮਸ਼ਹੂਰ ਬਲਾਗ 'ਹਜ਼ਰਤ - -ਦਿੱਲੀ' ਚਲਾਉਂਦੀ ਹੈ, ਜੋ ਦਿੱਲੀ ਦੇ ਸਭਿਆਚਾਰ, ਭੋਜਨ, ਵਿਰਾਸਤ ਅਤੇ ਜੁਗਾਂ-ਪੁਰਾਣੀਆਂ ਪਰੰਪਰਾਵਾਂ ਬਾਰੇ ਗੱਲ ਕਰਦੀ ਹੈ। ਰਾਣਾ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਇਤਿਹਾਸ ਵਿਚ ਇਕ ਪੋਸਟ ਗਰੈਜੂਏਟ ਹੈ। ਉਹ ਦਿੱਲੀ ਵਿਖੇ ਆਪਣੇ ਪਰਿਵਾਰ ਨਾਲ ਦਿੱਲੀ ਵਿਚ ਰਹਿੰਦੀ ਹੈ।
 
==ਪੁਸਤਕਾਂ==