"ਢਿਲਵਾਂ ਕਲਾਂ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
ਟੈਗ: 2017 source edit
 
ਸਿੱਖ ਇਤਿਹਾਸ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਚੌਧਰੀ ਕਪੂਰੇ ਤੋਂ ਸਹਾਇਤਾ ਨਾ ਮਿਲਣ ਉਪਰੰਤ ਇਸ ਪਿੰਡ ਪਹੁੰਚੇ।
ਪ੍ਰਿਥੀ ਚੰਦ ਦਾ ਵੰਸ਼ਜ ਸੋਢੀ ਕੌਲ ਇਥੋਂ ਦਾ ਨਿਵਾਸੀ ਸੀ। ਉਸਨੇ ਅਤੇ ਉਸ ਦੇ ਚਾਰ ਪੁੱਤਰਾਂ ਨੇ ਗੁਰੂ ਜੀ ਨੂੰ ਦੋ ਘੋੜੇ ਅਤੇ ਸਫ਼ੈਦ ਬਸਤਰ ਭੇਂਟ ਕੀਤੇ। ਉਸਦੇ ਸਤਿਕਾਰ ਨੂੰ ਦੇਖਦਿਆਂ ਉਸ ਦੀ ਬੇਨਤੀ ਤੇ ਗੁਰੂ ਜੀ ਨੇ ਮਾਛੀਵਾੜੇ ਤੋਂ ਧਾਰਣ ਕੀਤੇ ਨੀਲੇ ਬਸਤਰ ਤਿਆਗ ਦਿੱਤੇ। ਇਥੇ ਗੁਰੂ ਸਾਹਿਬ ਦੇ ਠਹਿਰਾਓ ਵਾਲੇ ਅਸਥਾਨ ਤੇ ਹੁਣ ‘ਗੁਰਦੁਆਰਾ ਗੋਦਾਵਰੀਸਰ’ ਬਣਿਆ ਹੋਇਆ ਹੈ। ਇਥੇ ਵਿਸਾਖੀ ਨੂੰ ਬੜਾ ਭਾਰੀ ਧਾਰਮਿਕ ਮੇਲਾ ਲਗਦਾ ਹੈ।<ref>http://punjabipedia.in/topic.aspx?txt=%E0%A8%A2%E0%A8%BF%E0%A8%B2%E0%A8%B5%E0%A8%BE%E0%A8%82</ref>
 
[[File:Entrance of Govt. High School Dhilwan Kalan (Faridkot).jpg|thumb|Entrance of Govt. High School Dhilwan Kalan (Faridkot)]]
==ਹਵਾਲੇ==