ਕਲਪਨਾ ਚਾਵਲਾ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: Reverted ਵਿਜ਼ੁਅਲ ਐਡਿਟ |
ਛੋ 223.130.30.47 (ਗੱਲ-ਬਾਤ) ਦੀਆਂ ਸੋਧਾਂ ਵਾਪਸ ਮੋੜ ਕੇ 2401:4900:4203:8746:FA6B:24F6:A1D:5688 ਦਾ ਬਣਾਇਆ ਆਖ਼ਰੀ ਰੀਵਿਜ਼ਨ ਕਾਇਮ ਕੀਤਾ ਟੈਗ: Rollback |
||
ਲਾਈਨ 17:
== ਜੀਵਨ==
ਕਲਪਨਾ ਚਾਵਲਾ ਦਾ ਜਨਮ ਕਰਨਾਲ, [[ਹਰਿਆਣਾ]], [[ਭਾਰਤ]] ਵਿੱਚ ਇੱਕ [[ਹਿੰਦੂ]] [[ਪੰਜਾਬੀ]] [[ਭਾਰਤ|ਭਾਰਤੀ]] [[ਪਰਿਵਾਰ]] ਵਿੱਚ 17 ਮਾਰਚ, 1962 ਨੂੰ ਹੋਇਆ ਸੀ ਪਰ ਉਸਦੀ ਦਫ਼ਤਰੀ ਜਨਮ ਤਰੀਕ ਨੂੰ 1 ਜੁਲਾਈ, 1961 ਵਿੱਚ ਬਦਲ ਦਿੱਤਾ ਗਿਆ ਸੀ ਤਾਂ ਕਿ ਉਹ ਦਸਵੀਂ ਦੇ ਇਮਤਿਹਾਨ ਦੇਣ ਲਈ ਯੋਗ ਹੋ ਸਕੇ।<ref name="Salwi, 2004">{{cite news |last1=Salwi |first1=Dilip M |title=Did you know Kalpana was called Monto? |url=http://www.rediff.com/news/2004/feb/20spec.htm |accessdate=20 August 2017 |work=[[Rediff.com]] |date=20 February 2004 |archiveurl=https://archive.is/20170820195308/http://www.rediff.com/news/2004/feb/20spec.htm |archivedate=August 20, 2017 |dead-url=no |df=mdy-all }}</ref> ਬਚਪਨ ਵਿੱਚ ਕਲਪਨਾ ਨੂੰ ਹਵਾਈ ਜਹਾਜ਼ਾਂ ਦੀਆਂ ਤਸਵੀਰਾਂ ਬਣਾਉਣ ਵਿੱਚ ਬਹੁਤ ਦਿਲਚਸਪੀ ਸੀ।<ref>http://harrisonpublishing.net/pdf/book/kalpana_book.1.1.pdf</ref> [[ਪੰਜਾਬ ਇੰਜੀਨੀਅਰਿੰਗ ਕਾਲਜ]], ਨਾਭਾ ਤੋਂ ਉਸਨੇ ਜਹਾਜ਼ਰਾਨੀ ਇੰਜੀਨੀਅਰਿੰਗ ਵਿੱਚ ਬੈਚਲਰ ਔਫ਼ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ ਅਤੇ ਇਸ ਪਿੱਛੋਂ 1982 ਵਿੱਚ ਉਹ ਅਮਰੀਕਾ ਚਲੀ ਗਈ. ਜਿੱਥੇ ਉਸਨੇ ਆਰਲਿੰਗਟਨ ਦੀ ਟੈਕਸਸ ਦੀ ਯੂਨੀਵਰਸਿਟੀ ਤੋਂ 1984 ਐਰੋਸਪੇਸ ਇੰਜੀਨੀਅਰਿੰਗ ਵਿੱਚ ਮਾਸਟਰ ਔਫ਼ ਸਾਇੰਸ ਦੀ ਡਿਗਰੀ ਹਾਸਲ ਕੀਤੀ।<ref>{{Citation | last = Chawla | first = Kalpana | title = MS Thesis Optimization of cross flow fan housing for airplane wing installation | publisher = University of Texas at Arlington |page=97 | date = 1984 }}</ref> ਅੱਗੇ ਜਾ ਕੇ ਉਸਨੇ ਕੋਲੋਰਾਡੋ ਬਾਊਲਡਰ ਦੀ ਯੂਨੀਵਰਸਿਟੀ ਤੋਂ 1986 ਵਿੱਚ ਐਰੋਸਪੇਸ ਇੰਜੀਨੀਅਰਿੰਗ ਵਿੱਚ ਦੂਜੀ ਮਾਸਟਰ ਡਿਗਰੀ ਅਤੇ 1988 ਵਿੱਚ [[ਪੀਐਚ.ਡੀ.|ਪੀ.ਐਚ.ਡੀ.]] ਪੂਰੀ ਕੀਤੀ।<ref>{{Citation | last = Chawla | first = Kalpana | title = PhD Thesis Computation of dynamics and control of unsteady vortical flows. | publisher = University of Colorado at Boulder |page=147 | date = 1988 }}</ref>▼
▲ਚਾਵਲਾ ਦਾ ਜਨਮ ਕਰਨਾਲ, [[ਹਰਿਆਣਾ]], [[ਭਾਰਤ]] ਵਿੱਚ ਇੱਕ [[ਹਿੰਦੂ]] [[ਪੰਜਾਬੀ]] [[ਭਾਰਤ|ਭਾਰਤੀ]] [[ਪਰਿਵਾਰ]] ਵਿੱਚ 17 ਮਾਰਚ, 1962 ਨੂੰ ਹੋਇਆ ਸੀ ਪਰ ਉਸਦੀ ਦਫ਼ਤਰੀ ਜਨਮ ਤਰੀਕ ਨੂੰ 1 ਜੁਲਾਈ, 1961 ਵਿੱਚ ਬਦਲ ਦਿੱਤਾ ਗਿਆ ਸੀ ਤਾਂ ਕਿ ਉਹ ਦਸਵੀਂ ਦੇ ਇਮਤਿਹਾਨ ਦੇਣ ਲਈ ਯੋਗ ਹੋ ਸਕੇ।<ref name="Salwi, 2004">{{cite news |last1=Salwi |first1=Dilip M |title=Did you know Kalpana was called Monto? |url=http://www.rediff.com/news/2004/feb/20spec.htm |accessdate=20 August 2017 |work=[[Rediff.com]] |date=20 February 2004 |archiveurl=https://archive.is/20170820195308/http://www.rediff.com/news/2004/feb/20spec.htm |archivedate=August 20, 2017 |dead-url=no |df=mdy-all }}</ref> ਬਚਪਨ ਵਿੱਚ ਕਲਪਨਾ ਨੂੰ ਹਵਾਈ ਜਹਾਜ਼ਾਂ ਦੀਆਂ ਤਸਵੀਰਾਂ ਬਣਾਉਣ ਵਿੱਚ ਬਹੁਤ ਦਿਲਚਸਪੀ ਸੀ।<ref>http://harrisonpublishing.net/pdf/book/kalpana_book.1.1.pdf</ref> [[ਪੰਜਾਬ ਇੰਜੀਨੀਅਰਿੰਗ ਕਾਲਜ]], ਨਾਭਾ ਤੋਂ ਉਸਨੇ ਜਹਾਜ਼ਰਾਨੀ ਇੰਜੀਨੀਅਰਿੰਗ ਵਿੱਚ ਬੈਚਲਰ ਔਫ਼ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ ਅਤੇ ਇਸ ਪਿੱਛੋਂ 1982 ਵਿੱਚ ਉਹ ਅਮਰੀਕਾ ਚਲੀ ਗਈ. ਜਿੱਥੇ ਉਸਨੇ ਆਰਲਿੰਗਟਨ ਦੀ ਟੈਕਸਸ ਦੀ ਯੂਨੀਵਰਸਿਟੀ ਤੋਂ 1984 ਐਰੋਸਪੇਸ ਇੰਜੀਨੀਅਰਿੰਗ ਵਿੱਚ ਮਾਸਟਰ ਔਫ਼ ਸਾਇੰਸ ਦੀ ਡਿਗਰੀ ਹਾਸਲ ਕੀਤੀ।<ref>{{Citation | last = Chawla | first = Kalpana | title = MS Thesis Optimization of cross flow fan housing for airplane wing installation | publisher = University of Texas at Arlington |page=97 | date = 1984 }}</ref> ਅੱਗੇ ਜਾ ਕੇ ਉਸਨੇ ਕੋਲੋਰਾਡੋ ਬਾਊਲਡਰ ਦੀ ਯੂਨੀਵਰਸਿਟੀ ਤੋਂ 1986 ਵਿੱਚ ਐਰੋਸਪੇਸ ਇੰਜੀਨੀਅਰਿੰਗ ਵਿੱਚ ਦੂਜੀ ਮਾਸਟਰ ਡਿਗਰੀ ਅਤੇ 1988 ਵਿੱਚ [[ਪੀਐਚ.ਡੀ.|ਪੀ.ਐਚ.ਡੀ.]] ਪੂਰੀ ਕੀਤੀ।<ref>{{Citation | last = Chawla | first = Kalpana | title = PhD Thesis Computation of dynamics and control of unsteady vortical flows. | publisher = University of Colorado at Boulder |page=147 | date = 1988 }}</ref>
==ਪੇਸ਼ੇਵਰ ਜੀਵਨ==
|